ਚੰਡੀਗੜ੍ਹ/ਪੰਚਕੂਲ (ਇੰਟ.)- ਏਜੀਐਮਯੂਟੀ ਕੇਡਰ ਦੇ 1988 ਬੈਚ ਦੇ ਆਈਏਐੱਸ (IAS) ਅਫਸਰ ਧਰਮ ਪਾਲ (Dharampal) ਨੂੰ ਚੰਡੀਗੜ੍ਹ ਪ੍ਰਸ਼ਾਸਕ (chandigarh Administration) ਦੇ ਸਲਾਹਕਾਰ ਦੇ ਅਹੁਦੇ ‘ਤੇ ਨਿਯੁਕਤ…
View More ਚੰਡੀਗੜ੍ਹ ਪ੍ਰਸ਼ਾਸਕ ਦੇ ਨਵੇਂ ਸਲਾਹਕਾਰ ਹੋਣਗੇ ਆਈ.ਏ.ਐੱਸ. ਅਫਸਰ ਧਰਮ ਪਾਲchandigarhnews
ਚੰਡੀਗੜ੍ਹ ਵਿਚ ਹੁਣ ਐਤਵਾਰ ਨੂੰ ਨਹੀਂ ਲੱਗੇਗਾ ਲਾਕਡਾਊਨ
ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁਲ ਚੰਡੀਗੜ੍ਹ (Chandigarh) ਵਿਚ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਘੱਟ ਹੋਣ ਤੋਂ ਬਾਅਦ ਸ਼ਹਿਰ (City) ਵਿਚ ਲਗਾਈਆਂ ਗਈਆਂ ਪਾਬੰਦੀਆਂ (Guidelins) ਹੁਣ…
View More ਚੰਡੀਗੜ੍ਹ ਵਿਚ ਹੁਣ ਐਤਵਾਰ ਨੂੰ ਨਹੀਂ ਲੱਗੇਗਾ ਲਾਕਡਾਊਨਮਿਲਖਾ ਸਿੰਘ ਦੀ ਹਾਲਤ ਫਿਰ ਵਿਗੜੀ, ਡਾਕਟਰ ਰੱਖ ਰਹੇ ਨੇ ਨੇੜੇ ਤੋਂ ਨਜ਼ਰ
ਚੰਡੀਗੜ੍ਹ (ਇੰਟ.)-ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਹਾਲਤ ਸ਼ੁੱਕਰਵਾਰ ਫਿਰ ਤੋਂ ਖਰਾਬ ਹੋ ਗਈ ਹੈ। ਵੀਰਵਾਰ ਸ਼ਾਮ ਤੱਕ ਉਨ੍ਹਾਂ ਦੀ ਹਾਲਤ ਵਿਚ ਕਾਫੀ ਸੁਧਾਰ ਸੀ…
View More ਮਿਲਖਾ ਸਿੰਘ ਦੀ ਹਾਲਤ ਫਿਰ ਵਿਗੜੀ, ਡਾਕਟਰ ਰੱਖ ਰਹੇ ਨੇ ਨੇੜੇ ਤੋਂ ਨਜ਼ਰਮਿਲਖਾ ਸਿੰਘ ਦੀ ਸਿਹਤ ਵਿਚ ਹੋਇਆ ਸੁਧਾਰ, ਆਈ.ਸੀ.ਯੂ. ਵਿਚੋਂ ਕੀਤਾ ਗਿਆ ਸ਼ਿਫਟ
ਚੰਡੀਗੜ੍ਹ (ਇੰਟ.)- ਪ੍ਰਸਿੱਧ ਭਾਰਤੀ ਦੌੜਾਕ ਮਿਲਖਾ ਸਿੰਘ (Milka Singh) ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ (Covid ICU) ਤੋਂ ਬਾਹਰ ਪੀਜੀਆਈ (PGI) ਦੇ…
View More ਮਿਲਖਾ ਸਿੰਘ ਦੀ ਸਿਹਤ ਵਿਚ ਹੋਇਆ ਸੁਧਾਰ, ਆਈ.ਸੀ.ਯੂ. ਵਿਚੋਂ ਕੀਤਾ ਗਿਆ ਸ਼ਿਫਟਚੰਡੀਗੜ੍ਹ ਵਿਚ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਹੁਣ ਇੰਨੇ ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂ
ਚੰਡੀਗੜ੍ਹ (ਇੰਟ.)- ਕੋਰੋਨਾ ਵਾਇਰਸ (Corona Virus) ਦੇ ਘੱਟ ਰਹੇ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਪ੍ਰਸ਼ਾਸਨ (chandigarh Administration) ਵਲੋਂ ਵੀ ਲੋਕਾਂ ਨੂੰ ਕੁਝ ਰਾਹਤ ਦਿੱਤੀ…
View More ਚੰਡੀਗੜ੍ਹ ਵਿਚ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਹੁਣ ਇੰਨੇ ਵਜੇ ਤੱਕ ਖੁੱਲ ਸਕਣਗੀਆਂ ਦੁਕਾਨਾਂSAD-BSP ਦੇ ਪ੍ਰਦਰਸ਼ਨ : ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
ਚੰਡੀਗੜ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Cm Captain Amrinder Singh) ਦੀ…
View More SAD-BSP ਦੇ ਪ੍ਰਦਰਸ਼ਨ : ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚਘੁਟਾਲਿਆਂ ਦੀ ਸਰਕਾਰ ਨੂੰ ਹੁਣ ਜਵਾਬ ਦੇਣਾ ਪਵੇਗਾ : ਸੁਖਬੀਰ ਬਾਦਲ
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ (Bahujan Samaj Party) ਨਾਲ 25 ਸਾਲਾਂ ਬਾਅਦ ਮੁੜ ਗਠਜੋੜ ਕਰ ਕੇ ਪੰਜਾਬ (Punjab) ਦੀਆਂ ਸਿਆਸੀ ਪਾਰਟੀਆਂ ‘ਚ ਹਲਚਲ ਪੈਦਾ ਹੋ…
View More ਘੁਟਾਲਿਆਂ ਦੀ ਸਰਕਾਰ ਨੂੰ ਹੁਣ ਜਵਾਬ ਦੇਣਾ ਪਵੇਗਾ : ਸੁਖਬੀਰ ਬਾਦਲਸਕਾਲਰਸ਼ਿਪ ਘੁਟਾਲਾ ਮਾਮਲੇ ਵਿਚ ਹਰਪਾਲ ਚੀਮਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸਨ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਬਿਊਰੋ)- ਆਮ ਆਦਮੀ ਪਾਰਟੀ (Aam Admi party) (ਆਪ) ਪੰਜਾਬ (Punjab) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ (Punjab Vidhan Sabha) ‘ਚ ਵਿਰੋਧੀ ਧਿਰ (Opposition…
View More ਸਕਾਲਰਸ਼ਿਪ ਘੁਟਾਲਾ ਮਾਮਲੇ ਵਿਚ ਹਰਪਾਲ ਚੀਮਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸਨ ਨੂੰ ਲਿਖੀ ਚਿੱਠੀਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗਠਜੋੜ, ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਇਕੱਠੇ
ਚੰਡੀਗੜ੍ਹ (ਇੰਟ.)- ਸ਼੍ਰੋਮਣੀ ਅਕਾਲੀ ਦਲ (SAD) ਅਤੇ ਬਸਪਾ (BSP) ਦੇ ਗਠਜੋੜ ਦੀ ਖਬਰ ‘ਤੇ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫਤਰ ਵਲੋਂ ਮੋਹਰ ਲਗਾ ਦਿੱਤੀ…
View More ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਹੋਇਆ ਗਠਜੋੜ, ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਇਕੱਠੇਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ ‘ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ
ਚੰਡੀਗੜ੍ਹ (ਚੌਹਾਨ)- ਪੰਜਾਬ ਦੇ ਗੈਂਗਸਟਰ ਜੈਪਾਲ ਭੁੱਲਰ (Gangster Jaipal Bhullar) ਅਤੇ ਜਸਪ੍ਰੀਤ ਜੱਸੀ (Jaspreet Jassi) ਦੇ ਐਨਕਾਉਂਟਰ (Encounter) ਤੋਂ ਬਾਅਦ ਹੁਣ ਅਪਰਾਧ ਦੀ ਇਸ ਕਹਾਣੀ…
View More ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ ‘ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ