ਬਲਜਿੰਦਰ ਸਿੰਘ ਮਹੰਤ, ਖਰੜ-ਖਰੜ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦੀ ਬੰਦ ਕਮਰੇ ‘ਚੋਂ ਲਾਸ਼ ਬਰਾਮਦ ਹੋਈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਦਰਪਣ…
View More ਖਰੜ : ਬੰਦ ਕਮਰੇ ਵਿਚੋਂ ਮਿਲੀ ਲਾਸ਼, ਫੈਲੀ ਦਹਿਸ਼ਤchandigarhnews
Zirakpur road accident News : ਸਕੂਲ ਜਾਂਦੀ ਸਤਵੀਂ ਜਮਾਤ ਦੇ ਵਿਦਿਆਰਥਣ ਨਾਲ ਹਾਦਸਾ, ਟਰੱਕ ਹੇਠਾਂ ਦਰੜੀ ਗਈ, ਮੌਤ
ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਇੱਕ ਨਵਾਂ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਐਕਟਿਵਾ ‘ਤੇ ਜਾ ਰਹੀ ਇੱਕ ਵਿਦਿਆਰਥਣ…
View More Zirakpur road accident News : ਸਕੂਲ ਜਾਂਦੀ ਸਤਵੀਂ ਜਮਾਤ ਦੇ ਵਿਦਿਆਰਥਣ ਨਾਲ ਹਾਦਸਾ, ਟਰੱਕ ਹੇਠਾਂ ਦਰੜੀ ਗਈ, ਮੌਤਅਗਰਬੱਤੀ ਕਾਰਨ ਘਰ ਵਿਚ ਲੱਗ ਗਈ ਅੱਗ, ਜ਼ਿੰਦਾ ਸੜ ਗਏ ਭੈਣ-ਭਰਾ ਦੀ ਮੌ.ਤ
ਰੋਹਤਕ ਦੇ ਵਾਰਡ ਨੰ. 5 ਸਾਂਪਲਾ ‘ਚ ਘਰ ਵਿਚ ਅੱਗ ਲੱਗਣ ਕਾਰਨ ਪਤੀ-ਪਤਨੀ ਤੇ ਉਨ੍ਹਾਂ ਦੇ ਦੋਵੇਂ ਬੱਚੇ ਜ਼ਿੰਦਾ ਸੜ ਗਏ ਸਨ। ਝੁਲਸੇ ਬੱਚਿਆਂ ਦੀ…
View More ਅਗਰਬੱਤੀ ਕਾਰਨ ਘਰ ਵਿਚ ਲੱਗ ਗਈ ਅੱਗ, ਜ਼ਿੰਦਾ ਸੜ ਗਏ ਭੈਣ-ਭਰਾ ਦੀ ਮੌ.ਤਆਟੋ ਤੇ SUV ਤੇ ਆਟੋ ਦੀ ਭਿਆਨਕ ਟੱਕਰ, ਬੀਏ ਦਾ ਪਹਿਲਾ ਪੇਪਰ ਦੇਣ ਜਾਂਦੀ ਵਿਦਿਆਰਥਣ ਤੇ ਆਟੋ ਚਾਲਕ ਦੀ ਮੌ.ਤ
ਚੰਡੀਗੜ੍ਹ-ਚੰਡੀਗੜ੍ਹ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਬੀਏ ਦਾ ਅੱਜ ਪਹਿਲਾ ਪੇਪਰ ਦੇਣ ਜਾਂਦੀ ਇਕ ਵਿਦਿਆਰਥਣ ਤੇ ਆਟੋ ਚਾਲਕ ਦੀ ਮੌਤ ਹੋ…
View More ਆਟੋ ਤੇ SUV ਤੇ ਆਟੋ ਦੀ ਭਿਆਨਕ ਟੱਕਰ, ਬੀਏ ਦਾ ਪਹਿਲਾ ਪੇਪਰ ਦੇਣ ਜਾਂਦੀ ਵਿਦਿਆਰਥਣ ਤੇ ਆਟੋ ਚਾਲਕ ਦੀ ਮੌ.ਤChandigarh News : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰ
ਚੰਡੀਗੜ੍ਹ : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤਕ ਬਣਨ ਵਾਲੇ ਫਲਾਈਓਵਰ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਈ ਕੋਰਟ ਨੇ ਇਸ ਫਲਾਈਓਵਰ ‘ਤੇ 2019 ਤੋਂ…
View More Chandigarh News : ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰਸ਼ਿਮਲਾ ਘੁੰਮਣ ਗਏ ਚੰਡੀਗੜ੍ਹ ਦੇ ਮੁੰਡਿਆਂ ਨਾਲ ਅਣਹੋਣੀ, ਮੌ.ਤ ਨੇ ਇੰਝ ਪਾਇਆ ਘੇਰਾ
ਹਿਮਾਚਲ ਪ੍ਰਦੇਸ਼ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌ.ਤ ਹੋ ਗਈ ਹੈ। ਸ਼ਿਮਲਾ ਜ਼ਿਲ੍ਹੇ ਦੇ ਥੀਓਗ ਦੇ ਕਿਯਾਰਾਤੂ ਪਿੰਡ ਨੇੜੇ ਇਕ ਕਾਰ ਖੱਡ…
View More ਸ਼ਿਮਲਾ ਘੁੰਮਣ ਗਏ ਚੰਡੀਗੜ੍ਹ ਦੇ ਮੁੰਡਿਆਂ ਨਾਲ ਅਣਹੋਣੀ, ਮੌ.ਤ ਨੇ ਇੰਝ ਪਾਇਆ ਘੇਰਾਹੁਣ ਰਾਤ ਸਮੇਂ ਵੀ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰ ਸਕਣਗੇ ਯਾਤਰੀ, ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਫਲਾਈਟਸ !
Chandigarh Airport News : ਦੇਸ਼-ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੁਣ ਚੰਡੀਗੜ੍ਹ ਹਵਾਈ ਅੱਡੇ ਦੀ ਅਥਾਰਟੀ ਕਈ ਸਹੂਲਤਾਂ ਦੇਣ ਜਾ ਰਹੀ ਹੈ। ਹੁਣ ਚੰਡੀਗੜ੍ਹ ਹਵਾਈ ਅੱਡੇ…
View More ਹੁਣ ਰਾਤ ਸਮੇਂ ਵੀ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਣ ਭਰ ਸਕਣਗੇ ਯਾਤਰੀ, ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਫਲਾਈਟਸ !Panchkula News : ਪੁੱਤ-ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤਦਿਆਂ ਭਿਆਨਕ ਹਾਦ.ਸਾ, ਮਾਂ-ਪਿਓ ਤੇ ਭੈਣ ਦੀ ਮੌ.ਤ
ਬਲਜਿੰਦਰ ਸਿੰਘ ਮਹੰਤ, ਪੰਚਕੁਲਾ : ਹਰਿਆਣਾ ਦੇ ਕੈਥਲ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਪੁੱਤ ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤ ਰਹੇ ਪਤੀ-ਪਤਨੀ ਤੇ ਉਨ੍ਹਾਂ ਦੀ…
View More Panchkula News : ਪੁੱਤ-ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤਦਿਆਂ ਭਿਆਨਕ ਹਾਦ.ਸਾ, ਮਾਂ-ਪਿਓ ਤੇ ਭੈਣ ਦੀ ਮੌ.ਤਜ਼ੀਰਕਪੁਰ ਦੇ Mechdonals ਵਿਚ ਹੋ ਗਿਆ ਕਾਂਡ, ਬਾਥਰੂਮ ਖੋਲ੍ਹਣ ਉਤੇ ਉਡੇ ਲੋਕਾਂ ਦੇ ਹੋਸ਼
ਬਲਜਿੰਦਰ ਸਿੰਘ ਮਹੰਤ, ਜ਼ੀਰਕਪੁਰ – ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਵਿਚੋਂ ਇਕ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ। ਉਕਤ ਨੌਜਵਾਨ ਡੇਰਾਬੱਸੀ ਦਾ ਰਹਿਣ ਵਾਲਾ ਸੀ।…
View More ਜ਼ੀਰਕਪੁਰ ਦੇ Mechdonals ਵਿਚ ਹੋ ਗਿਆ ਕਾਂਡ, ਬਾਥਰੂਮ ਖੋਲ੍ਹਣ ਉਤੇ ਉਡੇ ਲੋਕਾਂ ਦੇ ਹੋਸ਼ਜੇਕਰ ਆਪਣੀ ਮਰਜ਼ੀ ਨਾਲ ਨਾਬਾਲਿਗਾ ਘਰੋਂ ਭੱਜੇ ਤਾਂ ਪ੍ਰੇਮੀ ‘ਤੇ ਨਹੀਂ ਬਣਦਾ ਅਗਵਾ ਦਾ ਕੇਸ : ਹਾਈ ਕੋਰਟ
Chandigarh News : ‘ਜੇਕਰ ਸਮਝਦਾਰ ਨਾਬਾਲਗ ਲੜਕੀ ਆਪਣੀ ਮਰਜ਼ੀ ਨਾਲ ਘਰ ਛੱਡ ਦੇਵੇ ਤਾਂ ਉਸ ਲ਼ਈ ਕਿਸੇ ਵਿਅਕਤੀ ਨੂੰ ਅਗਵਾ ਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ…
View More ਜੇਕਰ ਆਪਣੀ ਮਰਜ਼ੀ ਨਾਲ ਨਾਬਾਲਿਗਾ ਘਰੋਂ ਭੱਜੇ ਤਾਂ ਪ੍ਰੇਮੀ ‘ਤੇ ਨਹੀਂ ਬਣਦਾ ਅਗਵਾ ਦਾ ਕੇਸ : ਹਾਈ ਕੋਰਟ