ਵਿਅਤਨਾਮ : ਵਿਅਤਨਾਮ ਦੇ ਮਸ਼ਹੂਰ ‘ਫੂ ਕੁਓਕ’ ਟਾਪੂ ਨੇੜੇ ਭਾਰਤੀ ਸੈਲਾਨੀਆਂ ਨਾਲ ਭਰੀ ਇੱਕ ਸਪੀਡਬੋਟ ਪਲਟਣ ਦੇ ਭਿਆਨਕ ਹਾਦਸੇ ਤੋਂ ਬਾਅਦ ਉੱਥੋਂ ਦੀ ਪੁਲਿਸ ਨੇ…
View More Vietnam accident: ਭਾਰਤੀ ਸੈਲਾਨੀਆਂ ਨਾਲ ਭਰੀ ਸਪੀਡਬੋਟ ਪਲਟਣ ਦੇ ਮਾਮਲੇ ‘ਚ ਕਪਤਾਨ ਗ੍ਰਿਫ਼ਤਾਰ, 15 ਭਾਰਤੀਆਂ ਦੀ ਹੋ ਚੁੱਕੀ ਹੈ ਮੌਤcase
‘Heavenly Palace’ ਤੋਂ 2 ਨਾਬਾਲਗ ਕੁੜੀਆਂ ਫਿਰ ਲਾਪਤਾ, ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਵੱਡੇ ਸਵਾਲ, ਪੁਲਿਸ ਵੱਲੋਂ ਮਾਮਲਾ ਦਰਜ
ਖੰਨਾ: ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਪੈਂਦੇ ਦੋਰਾਹਾ ਸ਼ਹਿਰ ਦੀ ਨਾਮਵਰ ਸੰਸਥਾ ‘ਹੈਵਨਲੀ ਪੈਲੇਸ’ ਇੱਕ ਵਾਰ ਫਿਰ ਵਿਵਾਦਾਂ ਅਤੇ ਸੁਰਖੀਆਂ ਵਿੱਚ ਹੈ। ਇੱਥੇ ਚੱਲ ਰਹੇ…
View More ‘Heavenly Palace’ ਤੋਂ 2 ਨਾਬਾਲਗ ਕੁੜੀਆਂ ਫਿਰ ਲਾਪਤਾ, ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਵੱਡੇ ਸਵਾਲ, ਪੁਲਿਸ ਵੱਲੋਂ ਮਾਮਲਾ ਦਰਜPathankot Suicide : ਮਾਨਸਿਕ ਪਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਦੇ ਆਧਾਰ ‘ਤੇ 4 ਖਿਲਾਫ਼ ਮਾਮਲਾ ਦਰਜ
ਪਠਾਨਕੋਟ : ਪਠਾਨਕੋਟ ਵਿੱਚ ਇੱਕ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਗਈ। ਇਸ ਘਟਨਾ…
View More Pathankot Suicide : ਮਾਨਸਿਕ ਪਰੇਸ਼ਾਨੀ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਦੇ ਆਧਾਰ ‘ਤੇ 4 ਖਿਲਾਫ਼ ਮਾਮਲਾ ਦਰਜSangrur Police’s big success: 4 ਨਜਾਇਜ਼ ਪਿਸਤੌਲਾਂ ਸਮੇਤ ਖ਼ਤਰਨਾਕ ਭਗੌੜਾ ਅਪਰਾਧੀ ਗ੍ਰਿਫ਼ਤਾਰ, ਸੁਨਾਮ ‘ਚ ਹੋਣ ਵਾਲਾ ਵੱਡਾ ਕਤਲ ਕਾਂਡ ਟਲਿਆ
ਸੰਗਰੂਰ: ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸੰਗਰੂਰ ਪੁਲਿਸ ਨੂੰ ਉਸ ਸਮੇਂ ਇੱਕ ਬਹੁਤ…
View More Sangrur Police’s big success: 4 ਨਜਾਇਜ਼ ਪਿਸਤੌਲਾਂ ਸਮੇਤ ਖ਼ਤਰਨਾਕ ਭਗੌੜਾ ਅਪਰਾਧੀ ਗ੍ਰਿਫ਼ਤਾਰ, ਸੁਨਾਮ ‘ਚ ਹੋਣ ਵਾਲਾ ਵੱਡਾ ਕਤਲ ਕਾਂਡ ਟਲਿਆHumanity is shameful in Phagwara: 5 ਸਾਲਾ ਮਾਸੂਮ ਬੱਚੀ ਨਾਲ ਗਲਤ ਹਰਕਤ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ; ਪੁਲਿਸ ਵੱਲੋਂ ਪੋਕਸੋ ਐਕਟ ਤਹਿਤ ਮਾਮਲਾ ਦਰਜ
ਫਗਵਾੜਾ : ਫਗਵਾੜਾ ਵਿਖੇ ਇੱਕ ਬੇਹੱਦ ਹੀ ਸ਼ਰਮਨਾਕ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ 4-5 ਸਾਲ ਦੀ ਮਾਸੂਮ ਬੱਚੀ ਨੂੰ…
View More Humanity is shameful in Phagwara: 5 ਸਾਲਾ ਮਾਸੂਮ ਬੱਚੀ ਨਾਲ ਗਲਤ ਹਰਕਤ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ; ਪੁਲਿਸ ਵੱਲੋਂ ਪੋਕਸੋ ਐਕਟ ਤਹਿਤ ਮਾਮਲਾ ਦਰਜAmritsar death : ਅੰਮ੍ਰਿਤਸਰ ‘ਚ 17 ਸਾਲਾ ਵਿਦਿਆਰਥਣ ਦੀ ਮੌਤ ਦਾ ਮਾਮਲਾ ਗਰਮਾਇਆ: ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ, ਪ੍ਰਿੰਸੀਪਲ ਤੇ ਸਟਾਫ਼ ਖ਼ਿਲਾਫ਼ FIR ਦਰਜ
ਅੰਮ੍ਰਿਤਸਰ: ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਡੀਡੀਆਈ (DDI) ਸਕੂਲ ਦੀ 12ਵੀਂ ਜਮਾਤ ਦੀ 17 ਸਾਲਾ ਵਿਦਿਆਰਥਣ ਅਮਜੋਤ ਕੌਰ ਦੀ ਦੁਖਦਾਈ ਮੌਤ ਨੇ ਪੂਰੇ ਪੰਜਾਬ ਨੂੰ…
View More Amritsar death : ਅੰਮ੍ਰਿਤਸਰ ‘ਚ 17 ਸਾਲਾ ਵਿਦਿਆਰਥਣ ਦੀ ਮੌਤ ਦਾ ਮਾਮਲਾ ਗਰਮਾਇਆ: ਮੌਤ ਤੋਂ ਪਹਿਲਾਂ ਬਣਾਈ ਵੀਡੀਓ ਵਾਇਰਲ, ਪ੍ਰਿੰਸੀਪਲ ਤੇ ਸਟਾਫ਼ ਖ਼ਿਲਾਫ਼ FIR ਦਰਜGurdaspur protest : ਪੰਚਾਇਤੀ ਜ਼ਮੀਨ ‘ਚੋਂ ਸਫ਼ੈਦੇ ਦੇ ਕੀਮਤੀ ਰੁੱਖ ਵੱਢਣ ਦਾ ਮਾਮਲਾ ਭੱਖਿਆ; ਪੁਲਿਸ ਨੇ ਲੱਕੜਾਂ ਨਾਲ ਭਰੀ ਗੱਡੀ ਲਈ ਕਬਜ਼ੇ ‘ਚ
ਗੁਰਦਾਸਪੁਰ : ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਰਾਊਵਾਲ ਜਾਫ਼ਲਪੁਰ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਸਫ਼ੈਦੇ ਦੇ ਦਰਜਨਾਂ ਕੀਮਤੀ ਰੁੱਖ ਗ਼ੈਰ-ਕਾਨੂੰਨੀ ਢੰਗ ਨਾਲ ਵੱਢਣ ਦਾ ਇੱਕ…
View More Gurdaspur protest : ਪੰਚਾਇਤੀ ਜ਼ਮੀਨ ‘ਚੋਂ ਸਫ਼ੈਦੇ ਦੇ ਕੀਮਤੀ ਰੁੱਖ ਵੱਢਣ ਦਾ ਮਾਮਲਾ ਭੱਖਿਆ; ਪੁਲਿਸ ਨੇ ਲੱਕੜਾਂ ਨਾਲ ਭਰੀ ਗੱਡੀ ਲਈ ਕਬਜ਼ੇ ‘ਚਖਮਾਣੋਂ ‘ਚ ਚੋਣ ਜ਼ਾਬਤੇ ਦੀ ਵੱਡੀ ਉਲੰਘਣਾ: ਭਾਜਪਾ ਉਮੀਦਵਾਰ ਕਾਰ ‘ਚ ਸ਼ਰਾਬ ਦੀਆਂ ਪੇਟੀਆਂ ਸਮੇਤ ਗ੍ਰਿਫ਼ਤਾਰ, ਪੁਲਿਸ ਵੱਲੋਂ ਮਾਮਲਾ ਦਰਜ
ਖਮਾਣੋਂ: ਪੰਜਾਬ ਵਿੱਚ ਚੱਲ ਰਹੀਆਂ ਨਗਰ ਪੰਚਾਇਤ ਚੋਣਾਂ ਦਰਮਿਆਨ ਚੋਣ ਜ਼ਾਬਤੇ ਦੀ ਉਲੰਘਣਾ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਖਮਾਣੋਂ ਪੁਲਿਸ ਨੇ ਮੁਸਤੈਦੀ…
View More ਖਮਾਣੋਂ ‘ਚ ਚੋਣ ਜ਼ਾਬਤੇ ਦੀ ਵੱਡੀ ਉਲੰਘਣਾ: ਭਾਜਪਾ ਉਮੀਦਵਾਰ ਕਾਰ ‘ਚ ਸ਼ਰਾਬ ਦੀਆਂ ਪੇਟੀਆਂ ਸਮੇਤ ਗ੍ਰਿਫ਼ਤਾਰ, ਪੁਲਿਸ ਵੱਲੋਂ ਮਾਮਲਾ ਦਰਜDrug Addiction: ਨਸ਼ੇ ਦੀ ਓਵਰਡੋਜ਼ ਨਾਲ 21 ਸਾਲਾ ਨੌਜਵਾਨ ਦੀ ਮੌਤ, 4 ਭੈਣਾਂ ਦੇ ਇਕਲੌਤੇ ਭਰਾ ਦੀ ਗਈ ਜਾਨ, ਔਰਤ ਸਣੇ 3 ‘ਤੇ ਕੇਸ ਦਰਜ
ਸਮਾਣਾ : ਪੰਜਾਬ ਵਿੱਚ ਨਸ਼ੇ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਸਮਾਣਾ ਦੇ ਪਿੰਡ ਮਰੇੜੀ ਤੋਂ ਸਾਹਮਣੇ ਆਈ ਹੈ। ਇੱਥੇ…
View More Drug Addiction: ਨਸ਼ੇ ਦੀ ਓਵਰਡੋਜ਼ ਨਾਲ 21 ਸਾਲਾ ਨੌਜਵਾਨ ਦੀ ਮੌਤ, 4 ਭੈਣਾਂ ਦੇ ਇਕਲੌਤੇ ਭਰਾ ਦੀ ਗਈ ਜਾਨ, ਔਰਤ ਸਣੇ 3 ‘ਤੇ ਕੇਸ ਦਰਜਲੜਕੀ ਨੂੰ ਭਜਾਉਣ ਅਤੇ ਜਬਰ-ਜ਼ਨਾਹ ਦੇ ਮਾਮਲੇ ਵਿੱਚ IT ਕੰਪਨੀ ਦਾ ਮਾਲਕ ਗ੍ਰਿਫ਼ਤਾਰ; 6 ਦਿਨਾਂ ਦੇ ਰਿਮਾਂਡ ਤੋਂ ਬਾਅਦ ਅਦਾਲਤ ‘ਚ ਪੇਸ਼
ਅੰਮ੍ਰਿਤਸਰ: ਅੰਮ੍ਰਿਤਸਰ ਦੀ ਸਿਵਲ ਲਾਈਨ ਪੁਲਿਸ ਨੇ ਇੱਕ ਲੜਕੀ ਨੂੰ ਅਗਵਾ ਕਰਨ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਸੰਗੀਨ ਇਲਜ਼ਾਮਾਂ ਤਹਿਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ…
View More ਲੜਕੀ ਨੂੰ ਭਜਾਉਣ ਅਤੇ ਜਬਰ-ਜ਼ਨਾਹ ਦੇ ਮਾਮਲੇ ਵਿੱਚ IT ਕੰਪਨੀ ਦਾ ਮਾਲਕ ਗ੍ਰਿਫ਼ਤਾਰ; 6 ਦਿਨਾਂ ਦੇ ਰਿਮਾਂਡ ਤੋਂ ਬਾਅਦ ਅਦਾਲਤ ‘ਚ ਪੇਸ਼