News >> Photo
ਹਰਨਾਜ ਸੰਧੂ ਨੇ Miss Universe ਦਾ ਖਿਤਾਬ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ।
ਮੁਕਾਬਲਾ ਜਿੱਤਣ ਤੋਂ ਪਹਿਲਾਂ, ਹਰਨਾਜ਼ ਕੌਰ ਸੰਧੂ ਨੇ ਆਪਣਾ ਇੱਕ ਆਓਟਫਿਟ ਭਾਰਤ ਨੂੰ ਸਮਰਪਿਤ ਕੀਤਾ ਸੀ।
ਹਰਨਾਜ਼ ਸੰਧੂ ਨੇ 17 ਸਾਲ ਦੀ ਉਮਰ 'ਚ 2017 'ਚ Times Fresh Face Miss Chandigarh 2017 ਦਾ ਖਿਤਾਬ ਜਿੱਤਿਆ ਸੀ।
2018 'ਚ ਵੀ ਉਹ Miss Max Emerging Star 2018 ਬਣੀ ਅਤੇ ਬਾਅਦ ਵਿੱਚ ਉਸਨੇ LIVA Miss Diva Universe 2021 ਦਾ ਖਿਤਾਬ ਵੀ ਜਿੱਤਿਆ।
ਹਰਨਾਜ਼ ਨੇ ਸਾਲ 2019 'ਚ Femina Miss India ਪੰਜਾਬ ਦਾ ਖਿਤਾਬ ਜਿੱਤਿਆ ਸੀ।
ਜੁਲਾਈ 2018 ਵਿੱਚ, ਉਹ ਆਰਿਆਮਨ ਭਾਟੀਆ ਹਸਲ ਸਟੂਡੀਓ ਵਿੱਚ ਇੱਕ ਫੋਟੋਸ਼ੂਟ ਲਈ ਗਈ ਅਤੇ ਇਸ ਤੋਂ ਬਾਅਦ ਉਸਨੇ ਮਾਡਲਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ।
ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਸਾਲ 2021 'ਚ ਪੰਜਾਬੀ ਫਿਲਮ ' Yaara Diyan Poo Baran' ਅਤੇ 'Bai Ji Kuttange' ਵਰਗੀਆਂ ਫਿਲਮਾਂ ਕੀਤੀਆਂ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर