ਭਾਖੜਾ ਨਹਿਰ ‘ਚ ਮਿਲਿਆ ਹਥਿਆਰਾਂ ਦਾ ਜ਼ਖੀਰਾ

ਪਟਿਆਲਾ : ਸਮਾਣਾ ਵਿੱਚ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਪੁਲਿਸ ਨੇ ਭਾਖੜਾ (Bhakra) ਨਹਿਰ ‘ਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ…

ਪਟਿਆਲਾ : ਸਮਾਣਾ ਵਿੱਚ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਪੁਲਿਸ ਨੇ ਭਾਖੜਾ (Bhakra) ਨਹਿਰ ‘ਚੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 3 ਏਅਰ ਪਿਸਤੌਲ, 1 ਪੁਰਾਣੀ ਬੰਦੂਕ, 2 ਰਾਕੇਟ ਲਾਂਚਰ, 1 ਕੱਟੀ ਹੋਈ ਹੱਥਕੜੀ ਅਤੇ 46 ਜਿੰਦਾ ਕਾਰਤੂਸ ਸ਼ਾਮਲ ਹਨ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *