ਚੰਡੀਗੜ੍ਹ- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਵਿਜੀਲੈਂਸ ਬਿਊਰੋ ਦੇ ਰਾਡਾਰ ‘ਚ ਆ ਗਏ ਹਨ। ਮਨਪ੍ਰੀਤ ‘ਤੇ ਕਣਕ-ਝੋਨੇ ਦੀ ਢੋਆ-ਢੁਆਈ ‘ਚ ਫਰਜ਼ੀ ਕੰਪਨੀਆਂ…
View More ਸਾਬਕਾ ਵਿੱਤ ਮੰਤਰੀ ਵੀ ਵਿਜੀਲੈਂਸ ਦੇ ਰਾਡਾਰ ‘ਤੇ, ਕਣਕ-ਝੋਨੇ ਦੀ ਢੋਆ-ਢੁਆਈ ‘ਚ ਫਰਜ਼ੀ ਕੰਪਨੀਆਂ ਦੇ ਦੋਸ਼Punjab
ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਗਿਆ ਕੈਂਡਲ ਮਾਰਚ, ਪਿਤਾ ਬਲਕੌਰ ਸਿੰਘ ਨੇ ਰੱਖੀਆਂ ਇਹ 3 ਮੰਗਾਂ
ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਦੀ ਅਗਵਾਈ ਕਰਦਿਆਂ ਪਿਤਾ ਬਲਕੌਰ ਸਿੰਘ ਨੇ ਸਰਕਾਰ ਅੱਗੇ 3…
View More ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਗਿਆ ਕੈਂਡਲ ਮਾਰਚ, ਪਿਤਾ ਬਲਕੌਰ ਸਿੰਘ ਨੇ ਰੱਖੀਆਂ ਇਹ 3 ਮੰਗਾਂਪੰਜਾਬ AIG ਦੇ ਘਰ ਵਿਜੀਲੈਂਸ ਦੀ ਰੇਡ, ਆਮਦਨ ਤੋਂ ਵਧੇਰੇ ਜਾਇਦਾਦ ਦੀ ਹੋ ਰਹੀ ਜਾਂਚ
ਮੋਹਾਲੀ- ਪੰਜਾਬ ਪੁਲਿਸ ਦੇ AIG ਆਸ਼ੀਸ਼ ਕਪੂਰ ਦੇ ਘਰ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ। ਅੱਜ ਸਵੇਰੇ ਤੜਕੇ 5 ਵਜੇ ਇਕ ਟੀਮ ਉਨ੍ਹਾਂ ਦੀ ਰਿਹਾਇਸ਼ ਮੋਹਾਲੀ…
View More ਪੰਜਾਬ AIG ਦੇ ਘਰ ਵਿਜੀਲੈਂਸ ਦੀ ਰੇਡ, ਆਮਦਨ ਤੋਂ ਵਧੇਰੇ ਜਾਇਦਾਦ ਦੀ ਹੋ ਰਹੀ ਜਾਂਚਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਲਾਰੇਂਸ, ਜੱਗੂ ਤੇ ਮਨਕੀਰਤ, ਕਿਹਾ- ‘ਉਦੋਂ ਤੱਕ ਨਹੀਂ ਮਿਲੇਗਾ ਰੂਹ ਨੂੰ ਸਕੂਨ’
ਮਾਨਸਾ- ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਫਿਰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਕਿਹਾ ਕਿ ਗੈਂਗਸਟਰ ਲਾਰੇਂਸ, ਜੱਗੂ ਭਗਵਾਨਪੁਰੀਆ ਅਤੇ ਗਾਇਕ ਮਨਕੀਰਤ ਔਲਖ ਸਾਡੇ ਜਾਨੀ…
View More ਬੰਬੀਹਾ ਗੈਂਗ ਦੇ ਨਿਸ਼ਾਨੇ ‘ਤੇ ਲਾਰੇਂਸ, ਜੱਗੂ ਤੇ ਮਨਕੀਰਤ, ਕਿਹਾ- ‘ਉਦੋਂ ਤੱਕ ਨਹੀਂ ਮਿਲੇਗਾ ਰੂਹ ਨੂੰ ਸਕੂਨ’ਆਸ਼ੂ ਤੋਂ ਬਾਅਦ ਉਨ੍ਹਾਂ ਦੇ ਪੀਏ ‘ਤੇ ਕੱਸਿਆ ਸ਼ਿਕੰਜਾ, ਭਗੌੜੇ ਮੀਨੂੰ ਮਲਹੋਤਰਾ ਦੀਆਂ ਲੁਧਿਆਣਾ ‘ਚ ਕਈ ਜਾਇਦਾਦਾਂ
ਚੰਡੀਗੜ੍ਹ- ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ’ਤੇ ਵਿਜੀਲੈਂਸ ਸ਼ਿਕੰਜਾ ਕੱਸ…
View More ਆਸ਼ੂ ਤੋਂ ਬਾਅਦ ਉਨ੍ਹਾਂ ਦੇ ਪੀਏ ‘ਤੇ ਕੱਸਿਆ ਸ਼ਿਕੰਜਾ, ਭਗੌੜੇ ਮੀਨੂੰ ਮਲਹੋਤਰਾ ਦੀਆਂ ਲੁਧਿਆਣਾ ‘ਚ ਕਈ ਜਾਇਦਾਦਾਂਮੂਸੇਵਾਲਾ ਦੇ ਇਨਸਾਫ਼ ਲਈ ਅੱਜ ਨਿਕਲੇਗਾ ਕੈਂਡਲ ਮਾਰਚ, ਫੈਨਸ ਨਾਲ ਸੜਕਾਂ ‘ਤੇ ਉੱਤਰਨਗੇ ਮਾਪੇ
ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਲਈ ਮਾਨਸਾ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ। ਜਿਸ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ…
View More ਮੂਸੇਵਾਲਾ ਦੇ ਇਨਸਾਫ਼ ਲਈ ਅੱਜ ਨਿਕਲੇਗਾ ਕੈਂਡਲ ਮਾਰਚ, ਫੈਨਸ ਨਾਲ ਸੜਕਾਂ ‘ਤੇ ਉੱਤਰਨਗੇ ਮਾਪੇPM Modi ਪਹੁੰਚੇ ਪੰਜਾਬ, ਮੋਹਾਲੀ ‘ਚ 300 ਬੈੱਡਾਂ ਵਾਲੇ ਕੈਂਸਰ ਦੇ ਹਸਪਤਾਲ ਦਾ ਕੀਤਾ ਉਦਘਾਟਨ
ਮੋਹਾਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ‘ਚ ਸੁਰੱਖਿਆ ਕੁਤਾਹੀ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਪਹੁੰਚੇ। ਉਨ੍ਹਾਂ ਮੁਹਾਲੀ ਵਿੱਚ ਹੋਮੀ ਭਾਭਾ ਕੈਂਸਰ…
View More PM Modi ਪਹੁੰਚੇ ਪੰਜਾਬ, ਮੋਹਾਲੀ ‘ਚ 300 ਬੈੱਡਾਂ ਵਾਲੇ ਕੈਂਸਰ ਦੇ ਹਸਪਤਾਲ ਦਾ ਕੀਤਾ ਉਦਘਾਟਨਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇ
ਕਰਤਾਰਪੁਰ ਸਾਹਿਬ- ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਇੱਕ ਸੁਵਿਧਾਜਨਕ ‘ਦਰਸ਼ਨ ਸਥਾਨ’ ਬਣਾਉਣ ਦੀ ਸਿੱਖ ਕੌਮ ਦੀ ਮੰਗ…
View More ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇPm Modi Punjab Visit: ਪ੍ਰਸ਼ਾਸਨ ਦੀ ਸਖਤੀ, ਇਨ੍ਹਾਂ ਚੀਜ਼ਾਂ ਦੀ ਐਂਟਰੀ ਬੈਨ
ਮੋਹਾਲੀ- ਫਿਰੋਜ਼ਪੁਰ ‘ਚ ਸੁਰੱਖਿਆ ਚੂਕ ਹੋਣ ਤੋਂ ਬਾਅਦ ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਕਈ ਹਦਾਇਤਾਂ ਜਾਰੀ…
View More Pm Modi Punjab Visit: ਪ੍ਰਸ਼ਾਸਨ ਦੀ ਸਖਤੀ, ਇਨ੍ਹਾਂ ਚੀਜ਼ਾਂ ਦੀ ਐਂਟਰੀ ਬੈਨਅੱਜ ਮੁਸਾਫਰਾਂ ਨੂੰ ਹੋਣਾ ਪੈ ਸਕਦੈ ਖੱਜਲ-ਖੁਆਰ, PRTC ਅਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦਾ ਚੱਕਾ ਜਾਮ
ਮੁਹਾਲੀ : ਜੇਕਰ ਤੁਸੀਂ ਅੱਜ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਸਟੈਂਡ ‘ਤੇ ਨਾ…
View More ਅੱਜ ਮੁਸਾਫਰਾਂ ਨੂੰ ਹੋਣਾ ਪੈ ਸਕਦੈ ਖੱਜਲ-ਖੁਆਰ, PRTC ਅਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦਾ ਚੱਕਾ ਜਾਮ