ਫਰੀਦਕੋਟ : ਕਿਸਾਨ ਮੰਗਾਂ ਨਾ ਮੰਨੀਆਂ ਜਾਣ ਕਾਰਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ…
View More ਹੰਸ ਰਾਜ ਹੰਸ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਪਾਈਆਂ ਭਾਜੜਾਂ, ਲਏ ਹਿਰਾਸਤ ਵਿਚ, ਭਾਜਪਾ ਉਮੀਦਵਾਰ ਨੇ ਵੀ ਕਰ’ਤਾ ਵੱਡਾ ਐਲਾਨPunjab
ਸੀਨੀਅਰ ‘ਆਪ’ ਆਗੂ ਜੱਸੀ ਖੰਗੂੜਾ ਨੇ ਦਿੱਤਾ ਅਸਤੀਫਾ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ। ਜੱਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ…
View More ਸੀਨੀਅਰ ‘ਆਪ’ ਆਗੂ ਜੱਸੀ ਖੰਗੂੜਾ ਨੇ ਦਿੱਤਾ ਅਸਤੀਫਾਨਿਹੰਗ ਸਿੰਘ ਫਾਸਟ ਫੂਡ ਨਾਂ ਤੋਂ ਮਸ਼ਹੂਰ ਸਕੇ ਭਰਾਵਾਂ ਦੀ ਮੌ.ਤ, ਪਰਿਵਾਰ ਬੋਲਿਆ, ਵਾਰ.ਦਾਤ ਨੂੰ ਦਿੱਤਾ ਗਿਆ ਹਾਦ.ਸੇ ਦਾ ਰੂਪ
ਗੁਰਦਾਸਪੁਰ : ਜ਼ਿਲ੍ਹੇ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਸੜਕ ਹਾਦਸੇ ਵਿਚ ਦੋ…
View More ਨਿਹੰਗ ਸਿੰਘ ਫਾਸਟ ਫੂਡ ਨਾਂ ਤੋਂ ਮਸ਼ਹੂਰ ਸਕੇ ਭਰਾਵਾਂ ਦੀ ਮੌ.ਤ, ਪਰਿਵਾਰ ਬੋਲਿਆ, ਵਾਰ.ਦਾਤ ਨੂੰ ਦਿੱਤਾ ਗਿਆ ਹਾਦ.ਸੇ ਦਾ ਰੂਪਚੰਡੀਗੜ੍ਹ ਬੱਸ ਅੱਡੇ ਵਿਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਐਂਟਰੀ ਹੋਈ ਬੈਨ ! ਯਾਤਰੀ ਹੋ ਰਹੇ ਖੱਜਲ, ਜਾਣੋ ਕੀ ਹੈ ਮਾਮਲਾ
ਚੰਡੀਗੜ੍ਹ : ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਚੰਡੀਗੜ੍ਹ ਬੱਸ ਅੱਡੇ ‘ਚ ਐਂਟਰੀ ਬੈਨ ਹੋ ਗਈ ਹੈ। ਸਵਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।…
View More ਚੰਡੀਗੜ੍ਹ ਬੱਸ ਅੱਡੇ ਵਿਚ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਐਂਟਰੀ ਹੋਈ ਬੈਨ ! ਯਾਤਰੀ ਹੋ ਰਹੇ ਖੱਜਲ, ਜਾਣੋ ਕੀ ਹੈ ਮਾਮਲਾਪਹਿਲੇ ਦਿਨ ਕਾਲਜ ਜਾ ਰਿਹਾ ਸੀ ਨੌਜਵਾਨ, ਵਾਪਰ ਗਿਆ ਭਾਣਾ !
ਕਪੂਰਥਲਾ : ਸੁਲਤਾਨਪੁਰ ਲੋਧੀ ਵਿਖੇ ਅੱਜ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਮੌ.ਤ ਹੋ ਗਈ। ਇਹ ਹਾਦਸਾ ਡੱਲਾ ਰੋਡ ਸਥਿਤ ਇੱਕ ਪੈਟ੍ਰੋਲ ਪੰਪ…
View More ਪਹਿਲੇ ਦਿਨ ਕਾਲਜ ਜਾ ਰਿਹਾ ਸੀ ਨੌਜਵਾਨ, ਵਾਪਰ ਗਿਆ ਭਾਣਾ !PRTC ਬੱਸ ਤੇ ਮਾਰੂਤੀ ਕਾਰ ਵਿਚ ਭਿਆਨਕ ਹਾਦਸਾ, ਛੁੱਟੀ ਆਏ ਫੌਜੀ ਦੀ ਮੌ.ਤ, ਮੰਗੇਤਰ ਦੀ ਹਾਲਤ ਗੰਭੀਰ
ਪਟਿਆਲਾ : ਪਾਤੜਾਂ ਤੋਂ ਪਟਿਆਲਾ ਰੋਡ ਉਤੇ ਘੱਗਾ ਦੇ ਨਿਰੰਕਾਰੀ ਭਵਨ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸਵਾਰੀਆਂ ਨਾਲ ਭਰੀ PRTC ਬੱਸ ਅਤੇ ਮਾਰੂਤੀ ਕਾਰ…
View More PRTC ਬੱਸ ਤੇ ਮਾਰੂਤੀ ਕਾਰ ਵਿਚ ਭਿਆਨਕ ਹਾਦਸਾ, ਛੁੱਟੀ ਆਏ ਫੌਜੀ ਦੀ ਮੌ.ਤ, ਮੰਗੇਤਰ ਦੀ ਹਾਲਤ ਗੰਭੀਰਫਰੀਦਕੋਟ ਵਿਚ ਮਹਿਲਾ MBBS ਡਾਕਟਰ ਨੇ ਲੈ ਲਿਆ ਫਾ.ਹਾ, ਦੇ ਦਿੱਤੀ ਜਾਨ
ਫਰੀਦਕੋਟ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ GGS ਮੈਡੀਕਲ ਵਿਚ ਇੰਟਰਨਸ਼ਿਪ ਕਰ ਰਹੀ ਐਮਬੀਬੀਐਸ ਡਾਕਟਰ ਨੇ ਫਾ.ਹਾ ਲੈ ਕੇ ਖ਼ੁ.ਦਕੁਸ਼ੀ ਕੀਤੀ। ਜਾਣਕਾਰੀ ਅਨੁਸਾਰ ਮ੍ਰਿਤਕ…
View More ਫਰੀਦਕੋਟ ਵਿਚ ਮਹਿਲਾ MBBS ਡਾਕਟਰ ਨੇ ਲੈ ਲਿਆ ਫਾ.ਹਾ, ਦੇ ਦਿੱਤੀ ਜਾਨਮਸ਼ੂਕ ਨਾਲ ਗੰਦਾ ਕੰਮ ਕਰਦੇ ਨੇ ਹੋਟਲ ਵਿਚੋਂ ਪਤਨੀ ਨੂੰ ਲਾਈ ਵੀਡੀਓ ਕਾਲ, ਉਥੇ ਪਹੁੰਚ ਸ਼ਰੇ ਬਾਜ਼ਾਰ ਪਤਨੀ ਨੇ ਦੋਵਾਂ ਦਾ ਕੱਢਿਆ ਜਲੂਸ
ਅੰਮ੍ਰਿਤਸਰ-ਅੰਮ੍ਰਿਤਸਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਤੁਹਾਨੂੰ ਹੈਰਾਨ ਤੇ ਪਰੇਸ਼ਾਨ ਕਰ ਦੇਵੇਗਾ। ਪਰੇਸ਼ਾਨ ਇਸ ਲਈ ਕਿਉਂਕਿ ਇਹ ਖਬਰ ਪੜ੍ਹ ਕੇ ਤੁਸੀਂ ਵੀ…
View More ਮਸ਼ੂਕ ਨਾਲ ਗੰਦਾ ਕੰਮ ਕਰਦੇ ਨੇ ਹੋਟਲ ਵਿਚੋਂ ਪਤਨੀ ਨੂੰ ਲਾਈ ਵੀਡੀਓ ਕਾਲ, ਉਥੇ ਪਹੁੰਚ ਸ਼ਰੇ ਬਾਜ਼ਾਰ ਪਤਨੀ ਨੇ ਦੋਵਾਂ ਦਾ ਕੱਢਿਆ ਜਲੂਸਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਲਲਕਾਰਿਆ, ਕਿਸਾਨ ਭਵਨ ‘ਚ ਫੋਟੋਆਂ ਵਾਲੀਆਂ ਕੁਰਸੀਆਂ ਲਾਈਆਂ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ। ਮੰਗਲਵਾਰ ਨੂੰ ਕਿਸਾਨ ਚੰਡੀਗੜ੍ਹ ਦੇ ਕਿਸਾਨ…
View More ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਲਲਕਾਰਿਆ, ਕਿਸਾਨ ਭਵਨ ‘ਚ ਫੋਟੋਆਂ ਵਾਲੀਆਂ ਕੁਰਸੀਆਂ ਲਾਈਆਂਹਰਿਆਣਾ ਦੇ ਕਾਂਸਟੇਬਲ ਦੀ ਹੱਤਿ.ਆ, ਮੁਹਾਲੀ ਵਿਚ ਮਿਲੀ ਲਾ.ਸ਼, ਲਾਸ਼ ਉਤੇ ਸੱਟਾਂ ਦੇ ਨਿਸ਼ਾਨ
ਬਲਜਿੰਦਰ ਸਿੰਘ ਮਹੰਤ, ਮੋਹਾਲੀ : ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼ ਮੁਹਾਲੀ ਦੇ ਸੈਕਟਰ-56 ਪੁਲਿਸ ਚੌਕੀ…
View More ਹਰਿਆਣਾ ਦੇ ਕਾਂਸਟੇਬਲ ਦੀ ਹੱਤਿ.ਆ, ਮੁਹਾਲੀ ਵਿਚ ਮਿਲੀ ਲਾ.ਸ਼, ਲਾਸ਼ ਉਤੇ ਸੱਟਾਂ ਦੇ ਨਿਸ਼ਾਨ