ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟਾਂ ਨੂੰ ਭੰਗ ਕਰ ਦਿੱਤਾ ਹੈ ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੁਣ ਤੱਕ…
View More ਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟ ਕੀਤੇ ਭੰਗ, ਹੁਣ ਡੀਸੀ ਕੋਲ ਹੋਵੇਗੀ ਪਾਵਰMalwa
ਭਗਵੰਤ ਮਾਨ ਵਲੋਂ ਭਾਜਪਾ ‘ਤੇ ਟਵੀਟ Attack, ਕਿਹਾ-ਹਾਰ ਤੋਂ ਬੌਖਲਾਈ BJP
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵਲੋਂ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਦਿੱਲੀ ਦੇ ਮੁੱਖ…
View More ਭਗਵੰਤ ਮਾਨ ਵਲੋਂ ਭਾਜਪਾ ‘ਤੇ ਟਵੀਟ Attack, ਕਿਹਾ-ਹਾਰ ਤੋਂ ਬੌਖਲਾਈ BJPਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਕੀਤੀ ਪੰਜਾਬ CM ਨਾਲ ਮੁਲਾਕਾਤ, ਕਿਹਾ-‘ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹਾਂ’
ਚੰਡੀਗੜ੍ਹ- ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ…
View More ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਕੀਤੀ ਪੰਜਾਬ CM ਨਾਲ ਮੁਲਾਕਾਤ, ਕਿਹਾ-‘ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹਾਂ’35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਕਲਰਕ ਨੇ ਕੀਤੀ ਖੁਦਕੁਸ਼ੀ
ਸੰਗਰੂਰ : ਇਥੇ ਇਕ ਕਲਰਕ (Clerk) ਵਲੋਂ ਤਨਖਾਹ ਨਾ ਮਿਲਣ ਕਾਰਣ ਖੁਦਕੁਸ਼ੀ (Suicide) ਕਰ ਲਈ ਗਈ। ਇਹ ਕਲਰਕ ਲਹਿਰਾਗਾਗਾ (Clerk Lehiragaga) ਦੇ ਬਾਬਾ ਹੀਰਾ ਸਿੰਘ…
View More 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਕਲਰਕ ਨੇ ਕੀਤੀ ਖੁਦਕੁਸ਼ੀਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ: ਪੰਜਾਬ ਦੇ ਖੰਨਾ ‘ਚ NIA ਦੀ ਛਾਪੇਮਾਰੀ
ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕਾ ਦੇ ਮਾਮਲੇ ਵਿਚ ਬੁੱਧਵਾਰ ਨੂੰ NIA ਦੀ ਇਕ ਟੀਮ ਨੇ ਖੰਨਾ ਵਿਚ ਛਾਪੇਮਾਰੀ ਕੀਤੀ।…
View More ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ: ਪੰਜਾਬ ਦੇ ਖੰਨਾ ‘ਚ NIA ਦੀ ਛਾਪੇਮਾਰੀਜੇਲ੍ਹਾਂ ‘ਚ VIP ਕਲਚਰ ਰੋਕਣ ਲਈ ਮਾਨ ਸਰਕਾਰ ਸਖਤ, ਜੇਲ੍ਹ ਅਧਿਕਾਰੀਆਂ ਨੂੰ ਕੀਤਾ ਤਲਬ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਜੇਲ੍ਹ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਬੁੱਧਵਾਰ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਮੀਖਿਆ ਮੀਟਿੰਗ ਕੀਤੀ…
View More ਜੇਲ੍ਹਾਂ ‘ਚ VIP ਕਲਚਰ ਰੋਕਣ ਲਈ ਮਾਨ ਸਰਕਾਰ ਸਖਤ, ਜੇਲ੍ਹ ਅਧਿਕਾਰੀਆਂ ਨੂੰ ਕੀਤਾ ਤਲਬਮਾਨ ਸਰਕਾਰ ਦਾ ਵੱਡਾ ਫੈਸਲਾ, ਪੰਜਾਬ ‘ਚ ਇਕ ਸੀਟ ‘ਤੇ ਇਕ ਸਾਲ ਤੋਂ ਵਧੇਰੇ ਨਹੀਂ ਰਹੇਗਾ ਕਰਮਚਾਰੀ
ਚੰਡੀਗੜ੍ਹ- ਸਰਕਾਰੀ ਸਿਸਟਮ ਨੂੰ ਸੁਧਾਰਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਖਜ਼ਾਨਾ ਦਫਤਰ ਨੂੰ…
View More ਮਾਨ ਸਰਕਾਰ ਦਾ ਵੱਡਾ ਫੈਸਲਾ, ਪੰਜਾਬ ‘ਚ ਇਕ ਸੀਟ ‘ਤੇ ਇਕ ਸਾਲ ਤੋਂ ਵਧੇਰੇ ਨਹੀਂ ਰਹੇਗਾ ਕਰਮਚਾਰੀਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ, 1 ਅਪ੍ਰੈਲ ਤੋਂ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਲਾਗੂ ਹੋਣਗੇ ਇਹ ਨਿਯਮ
ਚੰਡੀਗੜ੍ਹ : ਚੰਡੀਗੜ੍ਹ ਦੇ ਮੁਲਾਜ਼ਮਾਂ (Employees of Chandigarh) ਨੂੰ ਕੇਂਦਰੀ ਨਿਯਮਾਂ (Central Rules) ਤਹਿਤ ਲਿਆਉਣ ਲਈ ਕੇਂਦਰ ਸਰਕਾਰ (Central Government) ਨੇ ਨੋਟੀਫਿਕੇਸ਼ਨ (Notification) ਜਾਰੀ ਕਰ…
View More ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ, 1 ਅਪ੍ਰੈਲ ਤੋਂ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਲਾਗੂ ਹੋਣਗੇ ਇਹ ਨਿਯਮਬਿਜਲੀ ਮੰਤਰੀ ਬੋਲੇ- ਨਹੀਂ ਲਗਾਵਾਂਗੇ ਪ੍ਰੀ-ਪੇਡ ਮੀਟਰ, ਕੇਂਦਰ ਸਰਕਾਰ ਨੇ ਦਿੱਤੀ ਸੀ ਫੰਡ ਰੋਕਣ ਦੀ ਚਿਤਾਵਨੀ
ਚੰਡੀਗੜ੍ਹ : ਸਮਾਰਟ ਪ੍ਰੀ-ਪੇਡ ਮੀਟਰ (Smart pre-paid meter) ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ (Central and Punjab Government) ਵਿਚ ਨਵਾਂ ਘਮਸਾਨ ਸ਼ੁਰੂ ਹੋ ਗਿਆ…
View More ਬਿਜਲੀ ਮੰਤਰੀ ਬੋਲੇ- ਨਹੀਂ ਲਗਾਵਾਂਗੇ ਪ੍ਰੀ-ਪੇਡ ਮੀਟਰ, ਕੇਂਦਰ ਸਰਕਾਰ ਨੇ ਦਿੱਤੀ ਸੀ ਫੰਡ ਰੋਕਣ ਦੀ ਚਿਤਾਵਨੀਪੰਜਾਬੀ ‘ਵਰਸਿਟੀ ਨੂੰ ਲੈ ਕੇ CM ਭਗਵੰਤ ਮਾਨ ਨੇ ਆਖੀ ਵੱਡੀ ਗੱਲ
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਪਟਿਆਲਾ ‘ਚ ਇਕ ਸਮਾਗਮ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਹਾ ਕਿ ਮੈਂ…
View More ਪੰਜਾਬੀ ‘ਵਰਸਿਟੀ ਨੂੰ ਲੈ ਕੇ CM ਭਗਵੰਤ ਮਾਨ ਨੇ ਆਖੀ ਵੱਡੀ ਗੱਲ