ਛਾਜਲੀ (ਸੰਗਰੂਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜੰਮੂ ਕਸ਼ਮੀਰ ਵਿੱਚ ਕਾਰਗਿਲ ਵਿਖੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ…
View More ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਸਨਮਾਨ ਰਾਸ਼ੀ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆMalwa
ਡੇਰਾ ਪ੍ਰੇਮੀਆਂ ਵੱਲੋਂ ਗੁਰਦੁਆਰਾ ਚੋਣਾਂ ਲਈ ਵੋਟਾਂ ਬਣਾਉਣੀਆਂ ਚਿੰਤਾ ਦਾ ਵਿਸ਼ਾ : ਜਥੇਦਾਰ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਵਿਚ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਵੱਡੇ ਪੱਧਰ ’ਤੇ ਵੋਟਾਂ ਬਣਾਈਆਂ…
View More ਡੇਰਾ ਪ੍ਰੇਮੀਆਂ ਵੱਲੋਂ ਗੁਰਦੁਆਰਾ ਚੋਣਾਂ ਲਈ ਵੋਟਾਂ ਬਣਾਉਣੀਆਂ ਚਿੰਤਾ ਦਾ ਵਿਸ਼ਾ : ਜਥੇਦਾਰ ਹਰਪ੍ਰੀਤ ਸਿੰਘਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਅਤੇ ਸ਼ਹਿਰ ਨੂੰ ਤਿੰਨ-ਤਿੰਨ ਸਰਕਲਾਂ ਵਿਚ ਵੰਡਿਆ, ਜਲਦ ਹੋਣਗੀਆਂ ਪ੍ਰਧਾਨਾਂ ਤੇ ਯੂਥ ਪ੍ਰਧਾਨਾਂ ਦੀਆਂ ਨਿਯੁਕਤੀਆਂ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਜਲਦ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਲਈ ਹਰ ਪੱਖ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਗੱਲ ਦਾ…
View More ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ ਅਤੇ ਸ਼ਹਿਰ ਨੂੰ ਤਿੰਨ-ਤਿੰਨ ਸਰਕਲਾਂ ਵਿਚ ਵੰਡਿਆ, ਜਲਦ ਹੋਣਗੀਆਂ ਪ੍ਰਧਾਨਾਂ ਤੇ ਯੂਥ ਪ੍ਰਧਾਨਾਂ ਦੀਆਂ ਨਿਯੁਕਤੀਆਂਵਿਜੀਲੈਂਸ ਨੇ ਮਨਪ੍ਰੀਤ ਬਾਦਲ ਸਣੇ 6 ‘ਤੇ FIR ਕੀਤੀ ਦਰਜ, 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਬਠਿੰਡਾ: ਵਿਜੀਲੈਂਸ ਬਿਊਰੋ ਬਠਿੰਡਾ ਨੇ ਬਠਿੰਡਾ ਮਾਡਲ ਟਾਊਨ ਫੇਜ਼-1 ਵਿੱਚ ਇੱਕ ਵਪਾਰਕ ਪਲਾਟ ਨੂੰ ਰਿਹਾਇਸ਼ੀ ਵਿੱਚ ਤਬਦੀਲ ਕਰ ਕੇ ਖਰੀਦਣ ਦੇ ਦੋਸ਼ ਵਿੱਚ ਸਾਬਕਾ ਵਿੱਤ ਮੰਤਰੀ…
View More ਵਿਜੀਲੈਂਸ ਨੇ ਮਨਪ੍ਰੀਤ ਬਾਦਲ ਸਣੇ 6 ‘ਤੇ FIR ਕੀਤੀ ਦਰਜ, 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰਫਾਜ਼ਿਲਕਾ ਡੀਸੀ ਦੀ ਨਿਵੇਕਲੀ ਪਹਿਲ ! ਪਰਾਲੀ ਨੂੰ ਅੱਗ ਲਾਉਣ ‘ਤੇ ਅਸਲਾ ਲਾਇਸੈਂਸ ਹੋਵੇਗਾ ਰੱਦ
ਚੰਡੀਗੜ੍ਹ : ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ (IAS) ਨੇ ਨਵੀਂ ਪਹਿਲ ਕੀਤੀ ਹੈ। ਡਾਕਟਰ ਸੈਨੂੰ ਦੁੱਗਲ ਨੇ…
View More ਫਾਜ਼ਿਲਕਾ ਡੀਸੀ ਦੀ ਨਿਵੇਕਲੀ ਪਹਿਲ ! ਪਰਾਲੀ ਨੂੰ ਅੱਗ ਲਾਉਣ ‘ਤੇ ਅਸਲਾ ਲਾਇਸੈਂਸ ਹੋਵੇਗਾ ਰੱਦਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਗ੍ਰੰਥੀ ਸਿੰਘ ਨੇ ਪੜਾਈਆਂ ਲਾਵਾਂ !
ਬਠਿੰਡਾ: ਬਠਿੰਡਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਵਿਖੇ ਮੁਲਤਾਨੀਆਂ ਨਜਦੀਕ ਗੁਰਦੁਆਰਾ ਸਾਹਿਬ ਵਿੱਚ 18 ਸਤੰਬਰ ਨੂੰ ਦੋ ਕੁੜੀਆਂ ਨੇ ਆਪਸ…
View More ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਗ੍ਰੰਥੀ ਸਿੰਘ ਨੇ ਪੜਾਈਆਂ ਲਾਵਾਂ !ਬੱਸ ਹਾਦਸਾ: ਨਹਿਰ ‘ਚ ਰੁੜ੍ਹੇ ਲੋਕਾਂ ਦੀ ਭਾਲ ਜਾਰੀ, 8 ਮੌਤਾਂ
ਮੁਕਤਸਰ : ਸ਼੍ਰੀ ਮੁਕਤਸਰ ਜ਼ਿਲੇ ‘ਚ ਮੰਗਲਵਾਰ ਨੂੰ ਵਾਪਰੇ ਬੱਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਲੋਕਾਂ ਦੇ ਨਹਿਰ ‘ਚ ਰੁੜ੍ਹ ਜਾਣ ਦੀ ਸੰਭਾਵਨਾ ਨੂੰ…
View More ਬੱਸ ਹਾਦਸਾ: ਨਹਿਰ ‘ਚ ਰੁੜ੍ਹੇ ਲੋਕਾਂ ਦੀ ਭਾਲ ਜਾਰੀ, 8 ਮੌਤਾਂLudhiana News: ਸਾਢੇ 3 ਕਰੋੜ ਰੁਪਏ ਦੀ ਚੋਰੀ ਦੀ ਗੁੱਥੀ ਸੁਲਝੀ, ਡੀਜੀਪੀ ਨੇ ਟਵੀਟ ਕਰ ਦਿੱਤੀ ਜਾਣਕਾਰੀ
ਲੁਧਿਆਣਾ: ਲੁਧਿਆਣਾ ਦੇ ਇੱਕ ਨਾਮੀ ਡਾਕਟਰ ਦੇ ਘਰ ਹੋਈ 3.5 ਕਰੋੜ ਦੀ ਚੋਰੀ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਹ ਚੋਰੀ 5 ਦਿਨ ਪਹਿਲਾਂ ਪੱਖੋਵਾਲ…
View More Ludhiana News: ਸਾਢੇ 3 ਕਰੋੜ ਰੁਪਏ ਦੀ ਚੋਰੀ ਦੀ ਗੁੱਥੀ ਸੁਲਝੀ, ਡੀਜੀਪੀ ਨੇ ਟਵੀਟ ਕਰ ਦਿੱਤੀ ਜਾਣਕਾਰੀਬਰਨਾਲਾ ਵਿੱਚ ਨਾਬਾਲਗ ਨਾਲ ਜ਼ਬਰ-ਜਨਾਹ, ਸਾਜ਼ਿਸ਼ ਰਚ ਕਰਵਾਇਆ ਵਿਆਹ, ਜਾਣੋ ਫਿਰ ਕੀ ਹੋਇਆ
ਬਰਨਾਲਾ: ਬਰਨਾਲਾ ਵਿੱਚ ਇੱਕ ਨਾਬਾਲਗ ਲੜਕੀ ਨਾਲ 10 ਤੋਂ ਵੱਧ ਦੋਸ਼ੀਆਂ ਵੱਲੋਂ ਸਮੂਹਿਕ ਦੁਸ਼ਕਰਮ ਕੀਤਾ ਗਿਆ। ਇਸ ਮਾਮਲੇ ਵਿੱਚ ਥਾਣਾ ਸਿਟੀ-1 ਦੀ ਪੁਲੀਸ ਨੇ 17…
View More ਬਰਨਾਲਾ ਵਿੱਚ ਨਾਬਾਲਗ ਨਾਲ ਜ਼ਬਰ-ਜਨਾਹ, ਸਾਜ਼ਿਸ਼ ਰਚ ਕਰਵਾਇਆ ਵਿਆਹ, ਜਾਣੋ ਫਿਰ ਕੀ ਹੋਇਆਮਾਲੇਰਕੋਟਲਾ ‘ਚ ਅਕਾਲੀ ਦਲ ਦੀ ਯੂਥ ਮਿਲਣੀ ਦੌਰਾਨ ਹੋਇਆ ਨੌਜੁਆਨਾਂ ਦਾ ਵੱਡਾ ਇਕੱਠ
ਮਾਲੇਰਕੋਟਲਾ : ਸਥਾਨਕ ਮਿਲਨ ਪੈਲੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਵਲੋਂ ਹਲਕਾ ਮਾਲੇਰਕੋਟਲਾ ਦੇ ਨੌਜੁਆਨਾਂ ਦੀ ਯੂਥ ਮਿਲਣੀ ਵਿਚ ਨੌਜੁਆਨਾਂ ਦਾ…
View More ਮਾਲੇਰਕੋਟਲਾ ‘ਚ ਅਕਾਲੀ ਦਲ ਦੀ ਯੂਥ ਮਿਲਣੀ ਦੌਰਾਨ ਹੋਇਆ ਨੌਜੁਆਨਾਂ ਦਾ ਵੱਡਾ ਇਕੱਠ