ਚੰਡੀਗੜ੍ਹ- ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਦੇ ਬਵਾਲ ਵਿਚ ਕਵੀ ਕੁਮਾਰ ਵਿਸ਼ਵਾਸ ਵੀ ਆ…
View More ਸਿਮਰਨਜੀਤ ਮਾਨ ਦੇ ਭਗਤ ਸਿੰਘ ਬਿਆਨ ‘ਤੇ ਕੁਮਾਰ ਵਿਸ਼ਵਾਸ ਨੇ ਕੀਤਾ ਟਵੀਟMalwa
ਦਲਜੀਤ ਦੀ ਕਾਰ ਵਿਚੋਂ ਮਿਲੀ ਚਾਚਾ ਦੀ ਚੈੱਕਬੁੱਕ-ਫਾਈਲਾਂ, ਕਰੱਪਸ਼ਨ ਦਾ ਰੱਖਦਾ ਸੀ ਪੂਰਾ ਹਿਸਾਬ
ਚੰਡੀਗੜ੍ਹ- ਸਾਬਕਾ ਕਾਂਗਰਸੀ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦਲਜੀਤ ਨੂੰ ਚਾਚਾ ਦੇ ਨਾਲ…
View More ਦਲਜੀਤ ਦੀ ਕਾਰ ਵਿਚੋਂ ਮਿਲੀ ਚਾਚਾ ਦੀ ਚੈੱਕਬੁੱਕ-ਫਾਈਲਾਂ, ਕਰੱਪਸ਼ਨ ਦਾ ਰੱਖਦਾ ਸੀ ਪੂਰਾ ਹਿਸਾਬਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ
ਚੰਡੀਗੜ੍ਹ- ਪੰਜਾਬ ਵਿਚ ਤਬਦੀਲੀ ਲਿਆਉਣ ਦੇ ਮਕਸਦ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਲਈ ਕਈ ਅਹਿਮ ਫੈਸਲੇ ਕੀਤੇ ਗਏ ਹਨ।…
View More ਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਸੌਂਪੀ ਜ਼ਿਲ੍ਹਿਆਂ ਦੀ ਜ਼ਿੰਮੇਵਾਰੀਬੀ.ਐੱਸ.ਐੱਫ. ਜਵਾਨਾਂ ਨੇ ਰੌਸ਼ਨੀ ਬੰਬ ਸੁੱਟ ਕੀਤੇ 46 ਫਾਇਰ, ਬਾਰਡਰ ‘ਤੇ ਸਰਚ ਸ਼ੁਰੂ
ਅੰਮ੍ਰਿਤਸਰ-ਪਾਕਿਸਤਾਨ ਵਿਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਲਗਾਤਾਰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਵਿਗਾੜਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਸ਼ਨੀਵਾਰ-ਐਤਵਾਰ ਦੀ ਮੱਧ ਰਾਤ ਨੂੰ ਗੁਰਦਾਸਪੁਰ…
View More ਬੀ.ਐੱਸ.ਐੱਫ. ਜਵਾਨਾਂ ਨੇ ਰੌਸ਼ਨੀ ਬੰਬ ਸੁੱਟ ਕੀਤੇ 46 ਫਾਇਰ, ਬਾਰਡਰ ‘ਤੇ ਸਰਚ ਸ਼ੁਰੂਸੀ.ਐੱਮ. ਮਾਨ ਨੇ ਕੀਤਾ ਟਵੀਟ, ਸਤੰਬਰ ‘ਚ 51 ਲੱਖ ਘਰਾਂ ਨੂੰ ਬਿਜਲੀ ਦਾ ਬਿੱਲ ਆਵੇਗਾ ਜ਼ੀਰੋ
ਚੰਡੀਗੜ੍ਹ- ਪੰਜਾਬ ਕੈਬਨਿਟ ਨੇ 600 ਯੂਨਿਟ ਬਿਜਲੀ ਮੁਆਫ਼ੀ ਦੇਣ ‘ਤੇ ਮੋਹਰ ਲਾ ਦਿੱਤੀ ਹੈ। ਉਧਰ, ਮੁਫ਼ਤ ਬਿਜਲੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ…
View More ਸੀ.ਐੱਮ. ਮਾਨ ਨੇ ਕੀਤਾ ਟਵੀਟ, ਸਤੰਬਰ ‘ਚ 51 ਲੱਖ ਘਰਾਂ ਨੂੰ ਬਿਜਲੀ ਦਾ ਬਿੱਲ ਆਵੇਗਾ ਜ਼ੀਰੋਜਬਰ ਜਨਾਹ ਮਾਮਲੇ ‘ਚ ਬੈਂਸ ਨੂੰ ਪੁਲਿਸ ਨੇ ਅਦਾਲਤ ‘ਚ ਕੀਤਾ ਪੇਸ਼, 4 ਮੁਲਜ਼ਮ ਭੇਜੇ ਜੇਲ
ਲੁਧਿਆਣਾ- ਜਬਰ ਜਨਾਹ ਮਾਮਲੇ ਵਿਚ ਮੁਲਜ਼ਮ ਸਾਬਕਾ ਵਿਧਾਇਕ ਸਿਰਮਜੀਤ ਬੈਂਸ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਾਕੀ 4 ਮੁਲਜ਼ਮਾਂ…
View More ਜਬਰ ਜਨਾਹ ਮਾਮਲੇ ‘ਚ ਬੈਂਸ ਨੂੰ ਪੁਲਿਸ ਨੇ ਅਦਾਲਤ ‘ਚ ਕੀਤਾ ਪੇਸ਼, 4 ਮੁਲਜ਼ਮ ਭੇਜੇ ਜੇਲਪੰਜਾਬ ਤੋਂ ਆਏ ਸ਼ਰਧਾਲੂਆਂ ਨੇ ਮਾਂ ਚਿੰਤਪੂਰਨੀ ਦੇ ਦਰਬਾਰ ਦੀ ਕੀਤੀ ਸਜਾਵਟ
ਹੁਸ਼ਿਆਰਪੁਰ- ਹਿਮਾਚਲ ਦੇ ਊਨਾ ਵਿਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਚਿੰਤਪੂਰਨੀ ਸਾਉਣ ਮਹੀਨੇ ਲਈ ਮਾਂ ਦਾ ਦਰਬਾਰ ਰੰਗ-ਬਿਰੰਗੇ ਫੁੱਲ ਅਤੇ ਪੱਤਿਆਂ ਨਾਲ ਸਜਨਾ ਸ਼ੁਰੂ ਹੋ…
View More ਪੰਜਾਬ ਤੋਂ ਆਏ ਸ਼ਰਧਾਲੂਆਂ ਨੇ ਮਾਂ ਚਿੰਤਪੂਰਨੀ ਦੇ ਦਰਬਾਰ ਦੀ ਕੀਤੀ ਸਜਾਵਟਪਹਿਲੀ ਵਾਰ ਸਹੁਰੇ ਘਰ ਪਹੁੰਚੇ ਸੀ.ਐੱਮ. ਭਗਵੰਤ ਮਾਨ, ਹਰਿਆਣਾ ਦੇ ਪਿਹੋਵਾ ‘ਚ ਜ਼ੋਰਦਾਰ ਸਵਾਗਤ
ਚੰਡੀਗੜ੍ਹ- ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਪਹਿਲੀ ਵਾਰ ਆਪਣੇ ਸਹੁਰੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਦੇ ਪਿਹੋਵਾ ਸਥਿਤ ਤਿਲਕ ਕਾਲੋਨੀ ਪਹੁੰਚੇ। ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ…
View More ਪਹਿਲੀ ਵਾਰ ਸਹੁਰੇ ਘਰ ਪਹੁੰਚੇ ਸੀ.ਐੱਮ. ਭਗਵੰਤ ਮਾਨ, ਹਰਿਆਣਾ ਦੇ ਪਿਹੋਵਾ ‘ਚ ਜ਼ੋਰਦਾਰ ਸਵਾਗਤਮੈਂ ਪਤਾ ਕੀ ਹੋਇਆ ਲੋਕਾਂ ਨੇ ਤਾਂ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ- ਡੇਰਾ ਮੁਖੀ
ਚੰਡੀਗੜ੍ਹ- ਜੇਲ ਤੋਂ ਪੈਰੋਲ ‘ਤੇ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਸਤਿਸੰਗ ਦੌਰਾਨ ਤੰਜ…
View More ਮੈਂ ਪਤਾ ਕੀ ਹੋਇਆ ਲੋਕਾਂ ਨੇ ਤਾਂ ਨਕਲੀ ਕਹਿਣਾ ਸ਼ੁਰੂ ਕਰ ਦਿੱਤਾ- ਡੇਰਾ ਮੁਖੀ‘ਸ਼ਹੀਦ ਭਗਤ ਸਿੰਘ ਬਾਰੇ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਟਿੱਪਣੀ ਬਹੁਤ ਨਿੰਦਣਯੋਗ’
ਚੰਡੀਗੜ੍ਹ- ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ…
View More ‘ਸ਼ਹੀਦ ਭਗਤ ਸਿੰਘ ਬਾਰੇ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਟਿੱਪਣੀ ਬਹੁਤ ਨਿੰਦਣਯੋਗ’