ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਫਤਿਹਪੁਰ ਡੇਅਰੀ ਕੰਪਲੈਕਸ ਲੰਪੀ ਸਕਿਨ ਦੀ ਬਿਮਾਰੀ ਦੀ ਲਪੇਟ ਵਿੱਚ ਆ ਗਿਆ ਹੈ। ਇੱਥੇ ਇਕੱਠੀਆਂ 15 ਗਾਵਾਂ…
View More ਅੰਮ੍ਰਿਤਸਰ ‘ਚ ਲੰਪੀ ਸਕਿਨ ਬੀਮਾਰੀ ਦਾ ਵਧਿਆ ਕਹਿਰ, ਫਤਾਹਪੁਰ ਡੇਅਰੀ ਕੰਪਲੈਕਸ ਵਿਚ 15 ਗਾਵਾਂ ਦੀ ਮੌਤMalwa
ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਨੈਸ਼ਨਲ ਹਾਈਵੇ ਹੋਇਆ ਬੰਦ
ਜਲੰਧਰ- ਬੇਸ਼ੱਕ ਅੰਮ੍ਰਿਤਸਰ ਤੋਂ ਹੁਕਮ ਜਾਰੀ ਕਰਨ ਵਾਲੇ ਵਾਲਮੀਕਿ ਸਮਾਜ ਦੇ ਆਗੂਆਂ ਨੇ 19 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਬੰਦ ਦਾ ਸੱਦਾ ਵਾਪਸ…
View More ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਨੈਸ਼ਨਲ ਹਾਈਵੇ ਹੋਇਆ ਬੰਦਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਈਸ ਚਾਂਸਲਰ ਦਾ ਅਸਤੀਫਾ ਕੀਤਾ ਪ੍ਰਵਾਨ
ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਹ ਅਸਤੀਫਾ ਖੁਦ ਪੰਜਾਬ ਦੇ ਮੁੱਖ…
View More ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਈਸ ਚਾਂਸਲਰ ਦਾ ਅਸਤੀਫਾ ਕੀਤਾ ਪ੍ਰਵਾਨਪੰਜਾਬ ਪੁਲਿਸ ਦੇ ਹੱਥੇ ਚੜ੍ਹਿਆ ਗੈਂ+ਗਸਟਰ ਤੇ ਉਸ ਦਾ ਸਾਥੀ, ਭਾਰੀ ਅਸਲਾ ਹੋਇਆ ਬਰਾਮਦ
ਮੋਹਾਲੀ- ਪੰਜਾਬ ਸਰਕਾਰ ਵਲੋਂ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ‘ਤੇ ਨੱਥ ਪਾਉਣ ਲਈ ਅਤੇ ਨਸ਼ੇ ਦੇ ਕਾਰੋਬਾਰ ਦੀ ਕਮਰ ਤੋੜਣ ਲਈ ਪੰਜਾਬ ਪੁਲਿਸ ਨੂੰ ਸਖ਼ਤੀ ਨਾਲ…
View More ਪੰਜਾਬ ਪੁਲਿਸ ਦੇ ਹੱਥੇ ਚੜ੍ਹਿਆ ਗੈਂ+ਗਸਟਰ ਤੇ ਉਸ ਦਾ ਸਾਥੀ, ਭਾਰੀ ਅਸਲਾ ਹੋਇਆ ਬਰਾਮਦਇਕ ਹੋਰ ਸਾਬਕਾ ਕਾਂਗਰਸੀ ਵਿਧਾਇਕ ਦੀਆਂ ਵਧੀਆਂ ਮੁਸ਼ਕਲਾਂ, ਹੋਵੇਗੀ ਪੁੱਛਗਿੱਛ
ਚੰਡੀਗੜ੍ਹ- ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਨਿਸ਼ਾਨੇ ‘ਤੇ ਵੀ ਆਏ ਹਨ। ਕਲ ਵਿਜੀਲੈਂਸ ਬਿਊਰੋ ਨੇ ਪਿੰਡ ਆਕੜੀ…
View More ਇਕ ਹੋਰ ਸਾਬਕਾ ਕਾਂਗਰਸੀ ਵਿਧਾਇਕ ਦੀਆਂ ਵਧੀਆਂ ਮੁਸ਼ਕਲਾਂ, ਹੋਵੇਗੀ ਪੁੱਛਗਿੱਛਘਰੋਂ ਨਿਕਲ ਰਹੇ ਹੋ ਤਾਂ ਜ਼ਰਾ ਸੰਭਲ ਕੇ, ਚੰਡੀਗੜ੍ਹ ਦੇ ਇਹ ਰਸਤੇ ਰਹਿਣਗੇ ਬੰਦ
ਚੰਡੀਗੜ੍ਹ- ਘਰੋਂ ਨਿਕਲ ਰਹੇ ਹੋ ਤਾਂ ਜ਼ਰਾ ਸੰਭਲ ਕੇ ਨਿਕਲਿਓ ਕਿਉਂਕਿ ਕੁਝ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੀ ਹਾਂ ਜੇ ਯਕੀਨ ਨਹੀਂ ਆ…
View More ਘਰੋਂ ਨਿਕਲ ਰਹੇ ਹੋ ਤਾਂ ਜ਼ਰਾ ਸੰਭਲ ਕੇ, ਚੰਡੀਗੜ੍ਹ ਦੇ ਇਹ ਰਸਤੇ ਰਹਿਣਗੇ ਬੰਦਬਿਕਰਮ ਮਜੀਠੀਆ ਦੀ ਘਰ ਵਾਪਸੀ ‘ਤੇ ਬੱਚਿਆਂ ਨੇ ਇੰਝ ਪਾਈ ਜੱਫੀ, ਪਤਨੀ ਨੇ ਵਰ੍ਹਾਏ ਫੁੱਲ
ਚੰਡੀਗੜ੍ਹ- ਸਾਬਕਾ ਅਕਾਲੀ ਮੰਤਰੀ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਕੇ ਚੰਡੀਗੜ੍ਹ ਸਥਿਤ ਆਪਣੇ ਘਰ ਪਹੁੰਚੇ। ਪਿਤਾ ਨੂੰ ਦੇਖ ਕੇ ਦੋਵੇਂ ਪੁੱਤਰ ਉਸ ਨਾਲ ਚਿੰਬੜ ਕੇ…
View More ਬਿਕਰਮ ਮਜੀਠੀਆ ਦੀ ਘਰ ਵਾਪਸੀ ‘ਤੇ ਬੱਚਿਆਂ ਨੇ ਇੰਝ ਪਾਈ ਜੱਫੀ, ਪਤਨੀ ਨੇ ਵਰ੍ਹਾਏ ਫੁੱਲਪੰਜਾਬ ਸੀ.ਐੱਮ. ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀਆਂ ਰੱਖੜੀ ਦੀਆਂ ਮੁਬਾਰਕਾਂ
ਚੰਡੀਗੜ੍ਹ- ਰੱਖੜੀ ਦਾ ਤਿਓਹਾਰ ਇਸ ਸਾਲ 11 ਅਗਸਤ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਰੱਖੜੀ ਦਾ ਤਿਓਹਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ…
View More ਪੰਜਾਬ ਸੀ.ਐੱਮ. ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀਆਂ ਰੱਖੜੀ ਦੀਆਂ ਮੁਬਾਰਕਾਂਰੱਖੜੀ ਮੌਕੇ 200 ਸਾਲ ਬਾਅਦ ਬਣ ਰਿਹਾ ਇਹ ਦੁਰਲਭ ਸੰਜੋਗ, ਇਸ ਸ਼ੁੱਭ ਘੜੀ ‘ਚ ਬੰਨ੍ਹੋ ਭਰਾ ਦੇ ਰੱਖੜੀ
ਚੰਡੀਗੜ੍ਹ- ਰੱਖੜੀ ਦਾ ਤਿਓਹਾਰ ਇਸ ਸਾਲ 11 ਅਗਸਤ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਰੱਖੜੀ ਦਾ ਤਿਓਹਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ…
View More ਰੱਖੜੀ ਮੌਕੇ 200 ਸਾਲ ਬਾਅਦ ਬਣ ਰਿਹਾ ਇਹ ਦੁਰਲਭ ਸੰਜੋਗ, ਇਸ ਸ਼ੁੱਭ ਘੜੀ ‘ਚ ਬੰਨ੍ਹੋ ਭਰਾ ਦੇ ਰੱਖੜੀਮਾਨੂਸ਼ੀ ਛਿੱਲਰ ਨੇ ਪਹਿਨਿਆ ਫਟਿਆ ਹੋਇਆ ਟੌਪ, ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ- ‘ਇੰਨੀ ਗਰੀਬੀ’
ਮੁੰਬਈ- ਸਾਬਕਾ ਮਿਸ ਯੂਨੀਵਰਸ ਮਾਨੁਸ਼ੀ ਛਿੱਲਰ ਦੀ ਪਹਿਲੀ ਫਿਲਮ ਅਕਸ਼ੈ ਕੁਮਾਰ ਨਾਲ ਸੀ, ਜਿਸ ਦਾ ਨਾਂ ‘ਸਮਰਾਟ ਪ੍ਰਿਥਵੀਰਾਜ’ ਸੀ। ਫਿਲਮ ਬਾਕਸ ਆਫਿਸ ‘ਤੇ ਕੁਝ ਖਾਸ…
View More ਮਾਨੂਸ਼ੀ ਛਿੱਲਰ ਨੇ ਪਹਿਨਿਆ ਫਟਿਆ ਹੋਇਆ ਟੌਪ, ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ- ‘ਇੰਨੀ ਗਰੀਬੀ’