ਲੁਧਿਆਣਾ- ਪੰਜਾਬ ਵਿਜੀਲੈਂਸ ਟੀਮ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿਜੀਲੈਂਸ ਦੀ ਟੀਮ ਸਾਬਕਾ ਮੰਤਰੀ ਭਾਰਤ ਭੂਸ਼ਣ ਦੀ ਰਿਹਾਇਸ਼ ਉੱਤੇ ਪਹੁੰਚੀ ਹੈ।…
View More ਵਿਜੀਲੈਂਸ ਦਾ ਵੱਡਾ ਐਕਸ਼ਨ, ਲੁਧਿਆਣਾ ‘ਚ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਗਿਆ ਗ੍ਰਿਫਤਾਰMalwa
ਪੰਜਾਬ ਰਾਜਪਾਲ ਨੇ ਦਿਵਾਇਆ ਭਰੋਸਾ, ਬੰਦੀ ਸਿੰਘਾਂ ਦੀ ਰਿਹਾਈ ਲਈ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ: ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਸੋਮਵਾਰ ਐਸਜੀਪੀਸੀ ਮੈਂਬਰਾਂ ਦਾ ਵਫ਼ਦ ਪੰਜਾਬ ਰਾਜਪਾਲ ਨੂੰ ਮਿਲਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ…
View More ਪੰਜਾਬ ਰਾਜਪਾਲ ਨੇ ਦਿਵਾਇਆ ਭਰੋਸਾ, ਬੰਦੀ ਸਿੰਘਾਂ ਦੀ ਰਿਹਾਈ ਲਈ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤਪੰਜਾਬ ‘ਚ ਪਤੀ-ਪਤਨੀ ਦੀ ਗੁੰਡਾਗਰਦੀ, ਚਲਾਨ ਕੱਟਣ ‘ਤੇ ਸੈਨੇਟਰੀ ਇੰਸਪੈਕਟਰ ਦੀ ਡੰਡੇ ਨਾਲ ਕੁੱਟਮਾਰ
ਮੁਕਤਸਰ- ਮੁਕਤਸਰ ਦੇ ਬਾਬਾ ਦੀਪ ਸਿੰਘ ਨਗਰ ‘ਚ ਪਤੀ-ਪਤਨੀ ਨੇ ਸੈਨੇਟਰੀ ਇੰਸਪੈਕਟਰ ਦੀ ਕੁੱਟਮਾਰ ਕੀਤੀ। ਪਤੀ ਨੇ ਸੈਨੇਟਰੀ ਇੰਸਪੈਕਟਰ ਨੂੰ ਡੰਡੇ ਨਾਲ ਕੁੱਟਿਆ। ਸੈਨੇਟਰੀ ਇੰਸਪੈਕਟਰ…
View More ਪੰਜਾਬ ‘ਚ ਪਤੀ-ਪਤਨੀ ਦੀ ਗੁੰਡਾਗਰਦੀ, ਚਲਾਨ ਕੱਟਣ ‘ਤੇ ਸੈਨੇਟਰੀ ਇੰਸਪੈਕਟਰ ਦੀ ਡੰਡੇ ਨਾਲ ਕੁੱਟਮਾਰਪੰਜਾਬ ‘ਚ ਲੁਕਿਆ ਹੈ ਮੁਖਤਾਰ ਅੰਸਾਰੀ ਦਾ ਬੇਟਾ! ਅੱਬਾਸ ਦੀ ਭਾਲ ‘ਚ ਯੂਪੀ ਪੁਲਿਸ ਦੇ ਛਾਪੇ
ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਦਾ ਪੁੱਤਰ ਅੱਬਾਸ ਅੰਸਾਰੀ ਪੰਜਾਬ ਵਿੱਚ ਲੁਕਿਆ ਹੋਇਆ ਹੈ। ਇਸੇ ਖਦਸ਼ੇ ਕਾਰਨ ਉੱਤਰ ਪ੍ਰਦੇਸ਼ ਦੀ ਲਖਨਊ ਪੁਲਿਸ…
View More ਪੰਜਾਬ ‘ਚ ਲੁਕਿਆ ਹੈ ਮੁਖਤਾਰ ਅੰਸਾਰੀ ਦਾ ਬੇਟਾ! ਅੱਬਾਸ ਦੀ ਭਾਲ ‘ਚ ਯੂਪੀ ਪੁਲਿਸ ਦੇ ਛਾਪੇਜਲੰਧਰ ‘ਚ 12ਵੀਂ ਦੇ ਵਿਦਿਆਰਥੀ ‘ਤੇ ਹਮਲਾ, ਲਾਡੋਵਾਲੀ ‘ਚ ਸਕੂਲ ‘ਚ ਰੰਜਿਸ਼ਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ
ਜਲੰਧਰ- ਪੰਜਾਬ ਦੇ ਜਲੰਧਰ ਜ਼ਿਲੇ ‘ਚ ਹੈੱਡਕੁਆਰਟਰ ਨੇੜੇ ਲਾਡੋਵਾਲੀ ਰੋਡ ‘ਤੇ ਸਥਿਤ ਸਕੂਲ ਦੇ ਗੇਟ ‘ਤੇ ਇਕ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।…
View More ਜਲੰਧਰ ‘ਚ 12ਵੀਂ ਦੇ ਵਿਦਿਆਰਥੀ ‘ਤੇ ਹਮਲਾ, ਲਾਡੋਵਾਲੀ ‘ਚ ਸਕੂਲ ‘ਚ ਰੰਜਿਸ਼ਨ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰਕਾਂਗਰਸ ‘ਚ ਘਮਸਾਣ! ਗੇਟ ਨਾ ਖੋਲ੍ਹਣ ‘ਤੇ ਨਾਰਾਜ਼ ਹੋ ਕੇ ਪਰਤੇ ਵਿਧਾਇਕ ਦਲ ਦੇ ਆਗੂ ਬਾਜਵਾ
ਚੰਡੀਗੜ੍ਹ– ਪੰਜਾਬ ਵਿਚ ਵਿਜੀਲੈਂਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਤੋਂ ਪਹਿਲਾਂ ਕਾਂਗਰਸ ਵਿਚਾਲੇ ਹੀ ਨਾਰਾਜ਼ਗੀਆਂ ਪੈਦਾ ਹੋ ਗਈਆਂ। ਸੋਮਵਾਰ ਨੂੰ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਕਾਰ…
View More ਕਾਂਗਰਸ ‘ਚ ਘਮਸਾਣ! ਗੇਟ ਨਾ ਖੋਲ੍ਹਣ ‘ਤੇ ਨਾਰਾਜ਼ ਹੋ ਕੇ ਪਰਤੇ ਵਿਧਾਇਕ ਦਲ ਦੇ ਆਗੂ ਬਾਜਵਾ10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲੱਗੀ ਰੋਕ, ਅੰਮ੍ਰਿਤਸਰ ਦੇ DC ਨੇ ਕਿਹਾ ਕਿ ਕਿਸਾਨ ਬਾਸਮਤੀ ‘ਤੇ ਨਾ ਕਰਨ ਛਿੜਕਾਅ
ਅੰਮ੍ਰਿਤਸਰ- ਹਰਪ੍ਰੀਤ ਸਿੰਘ ਸੂਦਨ, ਡੀਸੀ, ਅੰਮ੍ਰਿਤਸਰ, ਪੰਜਾਬ ਨੇ ਐਤਵਾਰ ਨੂੰ ਖੇਤੀਬਾੜੀ ਵਿਭਾਗ, ਡਾਇਰੈਕਟਰ ਰਾਈਸ ਮਿਲਰ ਐਕਸਪੋਰਟ ਐਸੋਸੀਏਸ਼ਨ ਅਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ…
View More 10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਲੱਗੀ ਰੋਕ, ਅੰਮ੍ਰਿਤਸਰ ਦੇ DC ਨੇ ਕਿਹਾ ਕਿ ਕਿਸਾਨ ਬਾਸਮਤੀ ‘ਤੇ ਨਾ ਕਰਨ ਛਿੜਕਾਅਪੰਜਾਬ ਦੇ IAS ਸੰਜੇ ਪੋਪਲੀ ਦੀਆਂ ਵਧੀਆਂ ਮੁਸ਼ਕਿਲਾਂ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ
ਮੋਹਾਲੀ- ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਹੈ। ਪੋਪਲੀ ਖ਼ਿਲਾਫ਼…
View More ਪੰਜਾਬ ਦੇ IAS ਸੰਜੇ ਪੋਪਲੀ ਦੀਆਂ ਵਧੀਆਂ ਮੁਸ਼ਕਿਲਾਂ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜਪਾਕਿਸਤਾਨ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਵਿਆਹ, ਐੱਸ.ਜੀ.ਪੀ.ਸੀ. ਨੇ ਕੀਤੀ ਨਿੰਦਿਆ ਤੇ ਕੀਤੀ ਇਨਸਾਫ ਦੀ ਮੰਗ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅੰਮ੍ਰਿਤਸਰ ਨੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸਿੱਖ ਲੜਕੀ ਦੀਨਾ ਕੌਰ ਨੂੰ ਅਗਵਾ ਕਰਕੇ ਜਬਰੀ ਵਿਆਹ…
View More ਪਾਕਿਸਤਾਨ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਵਿਆਹ, ਐੱਸ.ਜੀ.ਪੀ.ਸੀ. ਨੇ ਕੀਤੀ ਨਿੰਦਿਆ ਤੇ ਕੀਤੀ ਇਨਸਾਫ ਦੀ ਮੰਗਪੰਜਾਬ ‘ਚ ਲਾਅ ਅਫਸਰਾਂ ਦੀ ਨਿਯੁਕਤੀ ‘ਚ ਰਾਖਵਾਂਕਰਨ, ਮੁੱਖ ਮੰਤਰੀ ਨੇ SC ਭਾਈਚਾਰੇ ਲਈ ਕੀਤਾ ਵੱਡਾ ਐਲਾਨ
ਚੰਡੀਗੜ੍ਹ- ਸਰਕਾਰ ਨੇ ਪੰਜਾਬ ਵਿੱਚ ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਲਾਗੂ ਕਰ ਦਿੱਤਾ ਹੈ। ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਐਡਵੋਕੇਟ ਜਨਰਲ ਦੇ ਦਫ਼ਤਰ…
View More ਪੰਜਾਬ ‘ਚ ਲਾਅ ਅਫਸਰਾਂ ਦੀ ਨਿਯੁਕਤੀ ‘ਚ ਰਾਖਵਾਂਕਰਨ, ਮੁੱਖ ਮੰਤਰੀ ਨੇ SC ਭਾਈਚਾਰੇ ਲਈ ਕੀਤਾ ਵੱਡਾ ਐਲਾਨ