ਅੰਮ੍ਰਿਤਸਰ- ਅਰਸ਼ਦੀਪ ਸਿੰਘ ਨੂੰ ਟਵਿੱਟਰ ‘ਤੇ ਖਾਲਿਸਤਾਨੀ ਕਿਹਾ ਜਾਣ ਲੱਗਿਆ ਕਿਉਂਕਿ ਉਹ ਏਸ਼ੀਆ ਕੱਪ 2022 ‘ਚ ਪਾਕਿਸਤਾਨ ਖਿਲਾਫ ਮੈਚ ਦੌਰਾਨ ਕੈਚ ਤੋਂ ਖੁੰਝ ਗਿਆ ਸੀ।…
View More ਅਰਸ਼ਦੀਪ ਦੇ ਹੱਕ ‘ਚ ਨਿਤਰੇ ਅਕਾਲ ਤਖਤ ਜਥੇਦਾਰ, ਖਾਲਿਸਤਾਨੀ ਕਹਿਣ ‘ਤੇ ਦਿੱਤਾ ਵੱਡਾ ਬਿਆਨMajha
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ਕੀਤਾ ਗਿਨੀਜ਼ ਵਰਲਡ ਰਿਕਾਰਡ ਹਾਸਲ
ਗੁਰਦਾਸਪੁਰ– ਪੰਜਾਬ ਦੇ 19 ਸਾਲਾ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਫਿਟਨੈਸ ਵਿੱਚ ਸਭ ਤੋਂ ਵੱਧ ਫਲੈਪ ਨਾਲ ਫਿੰਗਰ ਟਿਪ ਪੁਸ਼-ਅੱਪ ਕਰਨ ਦਾ ਗਿਨੀਜ਼ ਵਰਲਡ ਰਿਕਾਰਡ…
View More ਕੁੰਵਰ ਅੰਮ੍ਰਿਤਬੀਰ ਸਿੰਘ ਨੇ ਵਧਾਇਆ ਪੰਜਾਬ ਦਾ ਮਾਣ, ਕੀਤਾ ਗਿਨੀਜ਼ ਵਰਲਡ ਰਿਕਾਰਡ ਹਾਸਲਤਰਨਤਾਰਨ ‘ਚ ਚਰਚ ‘ਚ ਭੰਨਤੋੜ: ਕਾਰ ਨੂੰ ਅੱਗ ਲੱਗ ਗਈ, ਘਟਨਾ ਸੀਸੀਟੀਵੀ ‘ਚ ਕੈਦ
ਤਰਨਤਾਰਨ- ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਇੱਕ ਚਰਚ ਵਿੱਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਚਾਰ ਦੋਸ਼ੀ ਰਾਤ 12.30 ਵਜੇ ਚਰਚ ‘ਚ ਦਾਖਲ…
View More ਤਰਨਤਾਰਨ ‘ਚ ਚਰਚ ‘ਚ ਭੰਨਤੋੜ: ਕਾਰ ਨੂੰ ਅੱਗ ਲੱਗ ਗਈ, ਘਟਨਾ ਸੀਸੀਟੀਵੀ ‘ਚ ਕੈਦਜੌੜਾ ਫਾਟਕ ‘ਤੇ ਅਜੇ ਵੀ ਲੋਕ ਕਰਦੇ ਨੇ ਮੌਤ ਨੂੰ ਕਲੋਲਾਂ, ਖੁੱਲ੍ਹੇ ਫਾਟਕ ਤੋਂ ਲੰਘੀ ਟ੍ਰੇਨ
ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਜਿੱਥੇ ਦੁਸਹਿਰੇ ਵਾਲੇ ਦਿਨ ਰੇਲ ਹਾਦਸਾ ਵਾਪਰਿਆ ਸੀ, ਉਸੇ ਫਾਟਕ ਦੀ ਹਾਲਤ ਅੱਜ ਵੀ ਉਹੀ ਹੈ। ਖੁੱਲ੍ਹੇ ਫਾਟਕ ਤੋਂ…
View More ਜੌੜਾ ਫਾਟਕ ‘ਤੇ ਅਜੇ ਵੀ ਲੋਕ ਕਰਦੇ ਨੇ ਮੌਤ ਨੂੰ ਕਲੋਲਾਂ, ਖੁੱਲ੍ਹੇ ਫਾਟਕ ਤੋਂ ਲੰਘੀ ਟ੍ਰੇਨਅੰਮ੍ਰਿਤਸਰ ਬਾਰਡਰ ‘ਤੇ ਦੋ ਵਾਰ ਮੰਡਰਾਇਆ ਡਰੋਨ, BSF ਵਲੋਂ ਫਾਇਰਿੰਗ
ਅੰਮ੍ਰਿਤਸਰ- ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸਰਹੱਦ ‘ਤੇ…
View More ਅੰਮ੍ਰਿਤਸਰ ਬਾਰਡਰ ‘ਤੇ ਦੋ ਵਾਰ ਮੰਡਰਾਇਆ ਡਰੋਨ, BSF ਵਲੋਂ ਫਾਇਰਿੰਗਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਕਿਹਾ-ਸੁਖਪ੍ਰੀਤ ਬੁੱਢਾ ਨੂੰ ਬਠਿੰਡਾ ਜੇਲ੍ਹ ‘ਚ ਨਾ ਕਰੋ ਤੰਗ
ਬਠਿੰਡਾ- ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਖਿਲਾਫ ਮਾਮਲਾ ਦਰਜ ਹੋਣ ਕਾਰਨ ਬੰਬੀਹਾ ਗੈਂਗ ਭੜਕ ਗਿਆ ਹੈ। ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਸਿੱਧੇ…
View More ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ, ਕਿਹਾ-ਸੁਖਪ੍ਰੀਤ ਬੁੱਢਾ ਨੂੰ ਬਠਿੰਡਾ ਜੇਲ੍ਹ ‘ਚ ਨਾ ਕਰੋ ਤੰਗਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇ
ਕਰਤਾਰਪੁਰ ਸਾਹਿਬ- ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਇੱਕ ਸੁਵਿਧਾਜਨਕ ‘ਦਰਸ਼ਨ ਸਥਾਨ’ ਬਣਾਉਣ ਦੀ ਸਿੱਖ ਕੌਮ ਦੀ ਮੰਗ…
View More ਕਰਤਾਰਪੁਰ ਸਾਹਿਬ ਦੇ ਦਰਸ਼ਨ ਅਭਿਲਾਸ਼ੀਆਂ ਲਈ ਵੱਡੀ ਖਬਰ, ਭਾਰਤੀ ਸਰਹੱਦ ਤੋਂ ਹੀ ਕਰ ਸਕਣਗੇ ਖੁੱਲੇ ਦਰਸ਼ਨ ਦੀਦਾਰੇਖਟਕੜਕਲਾਂ ਸ਼ਹੀਦ-ਏ-ਆਜ਼ਮ ਸਮਾਰਕ ਜਾਣਗੇ ਬਿਕਰਮ ਮਜੀਠੀਆ, ਜਲੰਧਰ ‘ਚ ਵੀ ਹੋਵੇਗਾ ਸਵਾਗਤ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਰਿਹਾਅ ਹੋ ਕੇ ਅੱਜ ਖਟਕੜਕਲਾਂ ਆ ਰਹੇ ਹਨ। ਉਹ ਖਟਕੜਕਲਾਂ ‘ਚ ਸ਼ਹੀਦ-ਏ-ਆਜ਼ਮ ਭਗਤ…
View More ਖਟਕੜਕਲਾਂ ਸ਼ਹੀਦ-ਏ-ਆਜ਼ਮ ਸਮਾਰਕ ਜਾਣਗੇ ਬਿਕਰਮ ਮਜੀਠੀਆ, ਜਲੰਧਰ ‘ਚ ਵੀ ਹੋਵੇਗਾ ਸਵਾਗਤਪਾਕਿ ਸੁਤੰਤਰਤਾ ਦਿਵਸ ਉੱਤੇ ਭਾਰਤੀ ਫੌਜ ਨੇ ਦਿੱਤੀ ਵਧਾਈ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਕਰਵਾਇਆ ਮੂੰਹ ਮਿੱਠਾ
ਅੰਮ੍ਰਿਤਸਰ– ਪਾਕਿਸਤਾਨ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ ਐਤਵਾਰ ਨੂੰ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਨੇ ਪਾਕਿਸਤਾਨੀ ਰੇਂਜਰਾਂ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ ਅਟਾਰੀ ਸਰਹੱਦ ਉੱਤੇ ਜੁਆਇੰਟ…
View More ਪਾਕਿ ਸੁਤੰਤਰਤਾ ਦਿਵਸ ਉੱਤੇ ਭਾਰਤੀ ਫੌਜ ਨੇ ਦਿੱਤੀ ਵਧਾਈ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਕਰਵਾਇਆ ਮੂੰਹ ਮਿੱਠਾਹਰਿਮੰਦਰ ਸਾਹਿਬ ਦੇ ਬਾਹਰ ਮੰਦਭਾਗੀ ਘਟਨਾ: 5-6 ਸਾਲਾ ਮਾਸੂਮ ਦੀ ਲਾਸ਼ ਨਾਲ ਦਿਖੀ ਸ਼ੱਕੀ ਔਰਤ
ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਕੰਪਲੈਕਸ ‘ਚ ਇਕ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਲਾਸ਼ ਹਰਿਮੰਦਰ ਸਾਹਿਬ ਕੰਪਲੈਕਸ ਦੇ…
View More ਹਰਿਮੰਦਰ ਸਾਹਿਬ ਦੇ ਬਾਹਰ ਮੰਦਭਾਗੀ ਘਟਨਾ: 5-6 ਸਾਲਾ ਮਾਸੂਮ ਦੀ ਲਾਸ਼ ਨਾਲ ਦਿਖੀ ਸ਼ੱਕੀ ਔਰਤ