Big Breaking : ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰਾਂ ਦਾ ਪੰਜਾਬ ਪੁਲਿਸ ਨੇ ਕੀਤਾ ਐਨਕਾਊਂਟਰ

ਮੋਹਾਲੀ :  ਮੋਹਾਲੀ ਵਿੱਚ ਇੱਕ ਬੇਹੱਦ ਮੰਦਭਾਗੀ ਖਬਰ ਆਈ, ਜਿਸ ਨੇ ਹਰ ਕਿਸੇ ਨੂੰ ਡਰਾ ਕੇ ਰੱਖ ਦਿੱਤਾ। 15 ਦਸੰਬਰ ਨੂੰ ਕੱਬਡੀ ਦੇ ਨੌਜਵਾਨ ਖਿਡਾਰੀ…

ਮੋਹਾਲੀ :  ਮੋਹਾਲੀ ਵਿੱਚ ਇੱਕ ਬੇਹੱਦ ਮੰਦਭਾਗੀ ਖਬਰ ਆਈ, ਜਿਸ ਨੇ ਹਰ ਕਿਸੇ ਨੂੰ ਡਰਾ ਕੇ ਰੱਖ ਦਿੱਤਾ। 15 ਦਸੰਬਰ ਨੂੰ ਕੱਬਡੀ ਦੇ ਨੌਜਵਾਨ ਖਿਡਾਰੀ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ। ਰਾਣਾ ਬਲਾਚੌਰੀਆਂ ਦਾ ਮੋਹਾਲੀ ਵਿੱਚ ਕੱਬਡੀ ਦਾ ਮੈਚ ਸੀ, ਜਿਸ ਦੌਰਾਨ ਉਸ ਨੂੰ ਸੈਲਫੀ ਲੈਣ ਦੇ ਬਹਾਨੇ ਸ਼ੂਟਰਾ ਨੇ ਉਸ ਉੱਤੇ ਤਾਬੜ ਤੋੜ ਗੋਲੀਆ ਚਲਾ ਦਿੱਤੀਆ। ਜਿਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੰਜਾਬ ਪੁਲਿਸ ਨੇ ਸ਼ੂਟਰਾਂ ਦੀ ਪਛਾਣ ਕਰ ਲਈ ਸੀ। ਦੋ ਸ਼ੂਟਰਾਂ ਦੇ ਨਾਮ ਆਦਿਤਿਆ ਅਤੇ ਕਰਨ ਹਨ। ਅੱਜ ਯਾਨੀ ਕਿ 17 ਦਸੰਬਰ ਦੇ ਦਿਨ ਅੰਮ੍ਰਿਤਸਰ ਵਿੱਚ ਐਨਕਾਊਂਟਰ ਦੌਰਾਨ ਦੋਵਾਂ ਸ਼ੂਟਰਾਂ ਨੂੰ ਢੇਰ ਕਰ ਦਿੱਤਾ ਗਿਆ ਹੈ।

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ  ਨਾਲ ਜੁੜੇ ਰਹੋ

Leave a Reply

Your email address will not be published. Required fields are marked *