ਲੰਡਨ- ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਆਪਣੀ ਪਤਨੀ ਤੋਂ ਤਲਾਕ ਲੈਣਾ ਮਹਿੰਗਾ ਪੈ ਗਿਆ ਹੈ। ਬੱਚਿਆਂ ਦੀ ਕਸਟਡੀ ਦੀ ਲੜਾਈ…
View More ਬ੍ਰਿਟੇਨ ‘ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ, ਦੁਬਈ ਦਾ ਸ਼ੇਖ ਸਾਬਕਾ ਪਤਨੀ ਨੂੰ ਦੇਵੇਗਾ 5500 ਕਰੋੜ ਰੁਪਏOtherNews
ਲਾਕਡਾਊਨ ਦੌਰਾਨ ਬ੍ਰਿਟਿਸ਼ PM ਜਾਨਸਨ ਨੇ ਕੀਤੀ ‘ਵਾਈਨ ਪਾਰਟੀ’, ਹੁਣ ਪਿਆ ‘ਪੰਗਾ’
ਲੰਡਨ: ਬ੍ਰਿਟੇਨ (Britain) ‘ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਦੀ ਇਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਬਖੇੜਾ ਖੜ੍ਹਾ ਹੋ ਗਿਆ ਹੈ। ਇਸ…
View More ਲਾਕਡਾਊਨ ਦੌਰਾਨ ਬ੍ਰਿਟਿਸ਼ PM ਜਾਨਸਨ ਨੇ ਕੀਤੀ ‘ਵਾਈਨ ਪਾਰਟੀ’, ਹੁਣ ਪਿਆ ‘ਪੰਗਾ’UAE ਦਾ ਵੱਡਾ ਫੈਸਲਾ, ਹੁਣ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਨਹੀਂ ਕੀਤਾ ਜਾਵੇਗਾ ਸੈਂਸਰ
ਦੁਬਈ- ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ ਕਿ ਉਹ ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਸੈਂਸਰ ਨਹੀਂ ਕੀਤਾ ਜਾਵੇਗਾ।…
View More UAE ਦਾ ਵੱਡਾ ਫੈਸਲਾ, ਹੁਣ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਨਹੀਂ ਕੀਤਾ ਜਾਵੇਗਾ ਸੈਂਸਰਬ੍ਰਿਟੇਨ ‘ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਪੀ.ਐੱਮ. ਜਾਨਸਨ ਦਾ ਵੱਡਾ ਬਿਆਨ
ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (The Prime Minister of the United Kingdom Boris Johnson) ਨੇ ਸੋਮਵਾਰ ਨੂੰ ਕਿਹਾ ਕਿ ਕੈਬਨਿਟ (Cabinet) ਹਰ…
View More ਬ੍ਰਿਟੇਨ ‘ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਪੀ.ਐੱਮ. ਜਾਨਸਨ ਦਾ ਵੱਡਾ ਬਿਆਨਅਮਰੀਕਾ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 6.2 ਦੀ ਤੀਬਰਤਾ
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ (California, USA) ਵਿਚ ਭੂਚਾਲ ਦੇ ਝਟਕੇ ਮਹਿਸੂਸ (Feel the tremors) ਕੀਤੇ ਗਏ। ਰਿਕਟਰ ਸਕੇਲ (Richter scale) ‘ਤੇ ਭੂਚਾਲ ਦੀ ਤੀਬਰਤਾ…
View More ਅਮਰੀਕਾ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 6.2 ਦੀ ਤੀਬਰਤਾਕੋਰੋਨਾ ਵੈਕਸੀਨ ਉੱਤੇ ਸਵਾਲੀਆ ਨਿਸ਼ਾਨ, ਦਿਲ ਸਬੰਧੀ ਦਿੱਕਤਾਂ ਕਾਰਨ ਬੱਚੇ ਸਣੇ 3 ਦੀ ਮੌਤ
ਵੈਲਿੰਗਟਨ: ਨਿਊਜ਼ੀਲੈਂਡ (New Zealand) ਵਿਚ ਕੋਰੋਨਾ ਵੈਕਸੀਨ (Corona Vorus) ਲਗਵਾਉਣ ਦੇ ਬਾਅਦ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।…
View More ਕੋਰੋਨਾ ਵੈਕਸੀਨ ਉੱਤੇ ਸਵਾਲੀਆ ਨਿਸ਼ਾਨ, ਦਿਲ ਸਬੰਧੀ ਦਿੱਕਤਾਂ ਕਾਰਨ ਬੱਚੇ ਸਣੇ 3 ਦੀ ਮੌਤਕੈਨੇਡਾ ਨੇ ਫਿਰ ਤੋੜੇ ਰਿਕਾਰਡ, ਨਵੰਬਰ ਮਹੀਨੇ 47,000 ਪ੍ਰਵਾਸੀਆਂ ਦਾ ਸੁਪਨਾ ਕੀਤਾ ਸਾਕਾਰ
ਓਟਾਵਾ- ਕੈਨੇਡਾ ਨੇ ਨਵੰਬਰ ਵਿਚ 47,000 ਤੋਂ ਵੱਧ ਨਵੇਂ ਸਥਾਈ ਨਿਵਾਸੀਆਂ ਨੂੰ ਆਪਣੇ ਦੇਸ਼ ਵਿਚ ਆਸਰਾ ਦਿੱਤਾ ਹੈ। ਇਹ ਇੱਕ ਆਧੁਨਿਕ ਯੁੱਗ ਦਾ ਰਿਕਾਰਡ ਹੈ।…
View More ਕੈਨੇਡਾ ਨੇ ਫਿਰ ਤੋੜੇ ਰਿਕਾਰਡ, ਨਵੰਬਰ ਮਹੀਨੇ 47,000 ਪ੍ਰਵਾਸੀਆਂ ਦਾ ਸੁਪਨਾ ਕੀਤਾ ਸਾਕਾਰਫਿਲਪੀਨਜ਼ ‘ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤ
ਮਨੀਲਾ : ਫਿਲਪੀਨਜ਼ (Philippines) ਇਸ ਵੇਲੇ ਇਸ ਸਾਲ ਦੇ ਸਭ ਤੋਂ ਭਿਆਨਕ ਤੂਫਾਨ (Terrible storm) ਨਾਲ ਜੂਝ ਰਿਹਾ ਹੈ। ਤੂਫਾਨ ਜਿਸ ਦਾ ਨਾਂ ਰਾਈ ਰੱਖਿਆ…
View More ਫਿਲਪੀਨਜ਼ ‘ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤਫਿਲੀਪੀਨਜ਼ ‘ਚ ਤੂਫਾਨ ਨੇ ਮਚਾਈ ਭਾਰੀ ਤਬਾਹੀ, 75 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਮਨੀਲਾ : ਫਿਲੀਪੀਨਜ਼ (Philippines) ਵਿੱਚ ਇਸ ਸਾਲ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ। ਐਤਵਾਰ ਨੂੰ ਅਧਿਕਾਰਤ ਅੰਕੜਿਆਂ ਮੁਤਾਬਕ ਤੂਫਾਨ ਕਾਰਨ ਕਰੀਬ 75 ਲੋਕਾਂ ਦੀ ਮੌਤ…
View More ਫਿਲੀਪੀਨਜ਼ ‘ਚ ਤੂਫਾਨ ਨੇ ਮਚਾਈ ਭਾਰੀ ਤਬਾਹੀ, 75 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀਬੱਚੇ ਨੂੰ ਆਪਣਾ ਫੋਨ ਦੇਣਾ ਪਿਤਾ ਨੂੰ ਪਿਆ ਮਹਿੰਗਾ, ਇਕੋ ਝਟਕੇ ‘ਚ ਉੱਡ ਗਏ 92 ਹਜ਼ਾਰ ਰੁਪਏ
ਸਿਡਨੀ : ਅੱਜਕਲ ਦੇ ਸਮੇਂ ਵਿਚ ਬੱਚੇ ਹੋਣ ਜਾਂ ਵੱਡੇ ਹਰ ਕਿਸੇ ਨੂੰ ਮੋਬਾਇਲ ਫੋਨ (Mobile Phone) ਦੀ ਆਦਤ ਲੱਗੀ ਹੋਈ ਹੈ ਛੋਟੇ-ਛੋਟੇ ਬੱਚੇ ਵੀ…
View More ਬੱਚੇ ਨੂੰ ਆਪਣਾ ਫੋਨ ਦੇਣਾ ਪਿਤਾ ਨੂੰ ਪਿਆ ਮਹਿੰਗਾ, ਇਕੋ ਝਟਕੇ ‘ਚ ਉੱਡ ਗਏ 92 ਹਜ਼ਾਰ ਰੁਪਏ