ਇਸਲਾਮਾਬਾਦ : ਪਾਕਿਸਤਾਨ ਵਿਚ ਲਾਹੌਰ ਦੇ ਮੋਮਿਨਪੁਰਾ ਇਲਾਕੇ ਵਿਚ ਛੱਤ ਡਿੱਗਣ ਕਾਰਨ 1 ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸ਼ਨੀਵਾਰ…
View More ਪਾਕਿਸਤਾਨ ’ਚ ਛੱਤ ਡਿੱਗਣ ਕਾਰਨ ਇਕ ਬੱਚੇ ਸਮੇਤ 4 ਲੋਕਾਂ ਦੀ ਮੌਤOtherNews
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਤਵਾਦੀ ਹਮਲਾ, 10 ਜਵਾਨ ਸ਼ਹੀਦ
ਇਸਲਾਮਾਬਾਦ : ਦੱਖਣੀ-ਪੱਛਮੀ ਬਲੋਚਿਸਤਾਨ (Balochistan) ਸੂਬੇ ਦੇ ਕੇਚ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਚੌਕੀ ‘ਤੇ ਹਮਲਾ ਕੀਤਾ। ਇਸ ਹਮਲੇ ‘ਚ 10 ਪਾਕਿਸਤਾਨੀ ਫੌਜੀ…
View More ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਤਵਾਦੀ ਹਮਲਾ, 10 ਜਵਾਨ ਸ਼ਹੀਦਹੁਣ ਦੁਬਈ ਤੋਂ ਭਾਰਤ ਦੇ ਕਈ ਸ਼ਹਿਰਾਂ ਲਈ ਫਲਾਈਟ ਟਿਕਟ ਹੋਈ ਸਸਤੀ, ਇਸ ਏਅਰਲਾਈਂਸ ਨੇ ਦਿੱਤਾ ਤੋਹਫਾ
ਦੁਬਈ : ਦੁਬਈ ਤੋਂ ਭਾਰਤ ਦੇ 13 ਸ਼ਹਿਰਾਂ ਦੀ ਯਾਤਰਾ ਹੁਣ ਹੋਰ ਕਿਫਾਇਤੀ ਹੋਣ ਜਾ ਰਹੀ ਹੈ। ਸ਼ਾਰਜਾਹ-ਅਧਾਰਤ ਘੱਟ ਲਾਗਤ ਵਾਲੇ ਕੈਰੀਅਰ (Low cost carriers)…
View More ਹੁਣ ਦੁਬਈ ਤੋਂ ਭਾਰਤ ਦੇ ਕਈ ਸ਼ਹਿਰਾਂ ਲਈ ਫਲਾਈਟ ਟਿਕਟ ਹੋਈ ਸਸਤੀ, ਇਸ ਏਅਰਲਾਈਂਸ ਨੇ ਦਿੱਤਾ ਤੋਹਫਾਬਰਫੀਲੇ ਤੂਫਾਨ ਕਾਰਨ ਇਸਤਾਂਬੁਲ ਹਵਾਈ ਅੱਡਾ ਬੰਦ, ਕਈ ਸ਼ਾਪਿੰਗ ਮਾਲ ਪ੍ਰਭਾਵਿਤ, ਸੜਕਾਂ ਜਾਮ
ਇਸਤਾਂਬੁਲ : ਇਸਤਾਂਬੁਲ (Istanbul) ਵਿੱਚ ਯੂਰਪ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਪੂਰਬੀ ਭੂਮੱਧ ਸਾਗਰ ਵਿੱਚ ਬਰਫੀਲੇ ਤੂਫਾਨ ਕਾਰਨ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ।…
View More ਬਰਫੀਲੇ ਤੂਫਾਨ ਕਾਰਨ ਇਸਤਾਂਬੁਲ ਹਵਾਈ ਅੱਡਾ ਬੰਦ, ਕਈ ਸ਼ਾਪਿੰਗ ਮਾਲ ਪ੍ਰਭਾਵਿਤ, ਸੜਕਾਂ ਜਾਮਓਮੀਕਰੋਨ ਵੈਰੀਐਂਟ ਦੀ ‘ਵੈਕਸੀਨ’ ਦਾ ਫਾਈਜ਼ਰ ਨੇ ਸ਼ੁਰੂ ਕੀਤਾ ‘ਟ੍ਰਾਇਲ’
ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟਾਂ ਨੇ ਗਲੋਬਲ ਪੱਧਰ ‘ਤੇ ਤਬਾਹੀ ਮਚਾਈ ਹੋਈ ਹੈ। ਇਸ ਵਿਚਕਾਰ ਇਕ ਚੰਗੀ ਖ਼ਬਰ ਹੈ। ਤੇਜ਼ੀ ਨਾਲ ਫੈਲਣ ਵਾਲੇ ਓਮੀਕਰੋਨ…
View More ਓਮੀਕਰੋਨ ਵੈਰੀਐਂਟ ਦੀ ‘ਵੈਕਸੀਨ’ ਦਾ ਫਾਈਜ਼ਰ ਨੇ ਸ਼ੁਰੂ ਕੀਤਾ ‘ਟ੍ਰਾਇਲ’ਇੰਡੋਨੇਸ਼ੀਆ ‘ਚ 2 ਧਿਰਾਂ ਵਿਚਾਲੇ ਖੂਨੀ ਝੜਪ, 19 ਹਲਾਕ
ਜਕਾਰਤਾ : ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ ਦੇ ਸੋਰੋਂਗ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਨਾਈਟ ਕਲੱਬ ਵਿਚ 2 ਸਮੂਹਾਂ ਵਿਚਾਲੇ ਹੋਈ ਝੜਪ ਵਿਚ 19 ਲੋਕਾਂ…
View More ਇੰਡੋਨੇਸ਼ੀਆ ‘ਚ 2 ਧਿਰਾਂ ਵਿਚਾਲੇ ਖੂਨੀ ਝੜਪ, 19 ਹਲਾਕਪਾਕਿਸਤਾਨ ‘ਚ ਕੁਪੋਸ਼ਣ ਕਾਰਨ 36 ਬੱਚਿਆਂ ਦੀ ਮੌਤ, ਸਿੰਧ ‘ਚ ਹਾਲਾਤ ਚਿੰਤਾਜਨਕ
ਸਿੰਧ: 2022 ਦੇ ਪਹਿਲੇ ਮਹੀਨੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਵਿੱਚ ਕੋਰੋਨਾ ਦੇ ਨਾਲ-ਨਾਲ ਕੁਪੋਸ਼ਣ ਨੇ ਵੀ ਤਬਾਹੀ ਮਚਾਈ ਹੋਈ ਹੈ। ਦੇਸ਼ ਦੇ…
View More ਪਾਕਿਸਤਾਨ ‘ਚ ਕੁਪੋਸ਼ਣ ਕਾਰਨ 36 ਬੱਚਿਆਂ ਦੀ ਮੌਤ, ਸਿੰਧ ‘ਚ ਹਾਲਾਤ ਚਿੰਤਾਜਨਕਸ਼ਰਮਨਾਕ! ਦੋ ਦਿਨ ਬੱਚਿਆਂ ਨੂੰ ਘਰੇ ਇਕੱਲਾ ਛੱਡ ਪ੍ਰੇਮੀ ਨਾਲ ‘ਐਸ਼’ ਕਰਨ ਨਿਕਲੀ ‘ਕਲਯੁੱਗੀ ਮਾਂ’
ਵਾਸ਼ਿੰਗਟਨ- ਅਮਰੀਕਾ ਵਿੱਚ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਦੋ ਬੱਚਿਆਂ ਦੀ ਮਾਂ ਆਪਣੇ ਬੁਆਏਫ੍ਰੈਂਡ ਨਾਲ ਘੁੰਮਣ ਲਈ ਬੱਚਿਆਂ ਨੂੰ ਘਰ ਵਿੱਚ ਇਕੱਲੇ…
View More ਸ਼ਰਮਨਾਕ! ਦੋ ਦਿਨ ਬੱਚਿਆਂ ਨੂੰ ਘਰੇ ਇਕੱਲਾ ਛੱਡ ਪ੍ਰੇਮੀ ਨਾਲ ‘ਐਸ਼’ ਕਰਨ ਨਿਕਲੀ ‘ਕਲਯੁੱਗੀ ਮਾਂ’ਕੈਨੇਡਾ-ਅਮਰੀਕਾ ਸਰਹੱਦ ‘ਤੇ -35 ਡਿਗਰੀ ਤਾਪਮਾਨ ‘ਤੇ ਨਵਜੰਮੇ ਬੱਚੇ ਸਮੇਤ 4 ਭਾਰਤੀਆਂ ਦੀ ਮੌਤ
ਕੈਨੇਡਾ : ਅਮਰੀਕਾ-ਕੈਨੇਡਾ ਬਾਰਡਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਇੱਥੇ ਠੰਡ ਦੇ ਕਾਰਨ 4 ਭਾਰਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ…
View More ਕੈਨੇਡਾ-ਅਮਰੀਕਾ ਸਰਹੱਦ ‘ਤੇ -35 ਡਿਗਰੀ ਤਾਪਮਾਨ ‘ਤੇ ਨਵਜੰਮੇ ਬੱਚੇ ਸਮੇਤ 4 ਭਾਰਤੀਆਂ ਦੀ ਮੌਤਅਮਰੀਕਾ ਲਈ Air India ਦੀਆਂ ਫਲਾਈਟਾਂ ਮੁੜ ਤੋਂ ਸ਼ੁਰੂ
ਵਾਸ਼ਿੰਗਟਨ- ਏਅਰ ਇੰਡੀਆ ਦੇ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਅਮਰੀਕਾ ‘ਚ 5ਜੀ ਇੰਟਰਨੈੱਟ ਸੇਵਾ ਦੀ ਸ਼ੁਰੂਆਤ ਦੇ ਵਿਚਕਾਰ, ਏਅਰ ਇੰਡੀਆ ਨੇ ਅਮਰੀਕੀ ਪ੍ਰਸ਼ਾਸਨ ਦੀ…
View More ਅਮਰੀਕਾ ਲਈ Air India ਦੀਆਂ ਫਲਾਈਟਾਂ ਮੁੜ ਤੋਂ ਸ਼ੁਰੂ