ਬੈਂਕਾਕ- ਥਾਈਲੈਂਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਚੋਨਬੁਰੀ ਸੂਬੇ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ…
View More ਥਾਈਲੈਂਡ ਦੇ ਨਾਈਟ ਕਲੱਬ ‘ਚ ਲੱਗੀ ਅੱਗ, 13 ਹਲਾਕ ਤੇ 35 ਜ਼ਖਮੀOtherNews
‘ਪਤੀ ਲਈ 3 ਸਹੇਲੀਆਂ ਦੀ ਲੋੜ, ਮੈਂ ਕਿਸੇ ਨਾਲ ਨਹੀਂ ਲੜਾਂਗੀ’, ਪਤਨੀ ਨੇ ਦਿੱਤਾ ਇਸ਼ਤਿਹਾਰ
ਬੈਂਕਾਕ– ਪਤੀ-ਪਤਨੀ ਦੇ ਰਿਸ਼ਤੇ ‘ਚ ‘ਤੀਜੇ’ ਵਿਅਕਤੀ ਦੇ ਆਉਣ ‘ਤੇ ਰਿਸ਼ਤਿਆਂ ‘ਚ ਦਰਾਰ ਆ ਜਾਂਦੀ ਹੈ। ਪਰ ਇੱਕ ਪਤਨੀ ਨੇ ਆਪ ਹੀ ਆਪਣੇ ਪਤੀ ਦੀ…
View More ‘ਪਤੀ ਲਈ 3 ਸਹੇਲੀਆਂ ਦੀ ਲੋੜ, ਮੈਂ ਕਿਸੇ ਨਾਲ ਨਹੀਂ ਲੜਾਂਗੀ’, ਪਤਨੀ ਨੇ ਦਿੱਤਾ ਇਸ਼ਤਿਹਾਰਕੈਨੇਡਾ ‘ਚ ਗੈਂਗਸਟਰ ਅਲਰਟ: ਲਿਸਟ ‘ਚ 9 ਪੰਜਾਬੀ, ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਨਹੀਂ
ਟੋਰਾਂਟੋ- ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ਕੇ ਇੱਕ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਜੁਆਇੰਟ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (CFSEU-BC) ਨੇ…
View More ਕੈਨੇਡਾ ‘ਚ ਗੈਂਗਸਟਰ ਅਲਰਟ: ਲਿਸਟ ‘ਚ 9 ਪੰਜਾਬੀ, ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਨਹੀਂਇਸ ਕੰਪਨੀ ਨੇ ਕੱਢੀ ਵਧੀਆ Job, ਹਰ ਮਹੀਨੇ ਮਿਲੇਗੀ 6.5 ਲੱਖ ਸੈਲਰੀ
ਟੋਰਾਂਟੋ– ਜੇਕਰ ਤੁਸੀਂ ਟੌਫੀ ਖਾਣ ਦੇ ਸ਼ੌਕੀਨ ਹੋ ਤਾਂ ਇਹ ਨੌਕਰੀ ਤੁਹਾਡੇ ਸੁਪਨਿਆਂ ਦੀ ਨੌਕਰੀ ਹੋ ਸਕਦੀ ਹੈ। ਦਰਅਸਲ, ਇੱਕ ਕੰਪਨੀ ਕੈਂਡੀ ਖਾਣ ਦੇ ਬਦਲੇ…
View More ਇਸ ਕੰਪਨੀ ਨੇ ਕੱਢੀ ਵਧੀਆ Job, ਹਰ ਮਹੀਨੇ ਮਿਲੇਗੀ 6.5 ਲੱਖ ਸੈਲਰੀOMG! ਪ੍ਰੇਮਿਕਾ ਦੇ ਘਰ ‘Enjoy’ ਕਰਨ ਗਿਆ ਨੌਜਵਾਨ, ਅਚਾਨਕ ਹੋ ਗਈ ਮੌਤ
ਨੈਰੋਬੀ- ਇਕ ਘੰਟੇ ਦੀ ‘ਸੈਕਸ ਮੈਰਾਥਨ’ ਦੌਰਾਨ 47 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਵਿਅਕਤੀ ਨੂੰ ਉਸ ਦੀ ਪ੍ਰੇਮਿਕਾ…
View More OMG! ਪ੍ਰੇਮਿਕਾ ਦੇ ਘਰ ‘Enjoy’ ਕਰਨ ਗਿਆ ਨੌਜਵਾਨ, ਅਚਾਨਕ ਹੋ ਗਈ ਮੌਤ‘Ice Cream ਖਾਂਦੀ ਦਿਖੀ ਮਹਿਲਾ…’, ਈਰਾਨ ਨੇ ਔਰਤਾਂ ‘ਤੇ ਲਾ ਦਿੱਤੀ ਨਵੀਂ ਪਾਬੰਦੀ
ਤਹਿਰਾਨ- ਈਰਾਨ ‘ਚ ਆਈਸਕ੍ਰੀਮ ਦੇ ਇਸ਼ਤਿਹਾਰ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਇਹ ਇਸ਼ਤਿਹਾਰ ਕੱਟੜਪੰਥੀ ਇਸਲਾਮੀ ਨੇਤਾਵਾਂ ਨੂੰ ਇੰਨਾ ਚੁਬਿਆ ਕਿ ਉਨ੍ਹਾਂ ਨੇ ਦੇਸ਼…
View More ‘Ice Cream ਖਾਂਦੀ ਦਿਖੀ ਮਹਿਲਾ…’, ਈਰਾਨ ਨੇ ਔਰਤਾਂ ‘ਤੇ ਲਾ ਦਿੱਤੀ ਨਵੀਂ ਪਾਬੰਦੀ9/11 ਹਮਲੇ ‘ਚ ਸ਼ਾਮਲ ਲਾਦੇਨ ਦਾ ਸਾਥੀ ਅਲ-ਜ਼ਵਾਹਿਰੀ ਢੇਰ, ਅਮਰੀਕਾ ਨੇ ਕਾਬੁਲ ‘ਚ ਦਾਖਲ ਹੋ ਕੇ ਕੀਤੀ ਕਾਰਵਾਈ
ਵਾਸ਼ਿੰਗਟਨ- ਅਫਗਾਨਿਸਤਾਨ ‘ਚ ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਨੇਤਾ ਅਯਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਓਸਾਮਾ ਬਿਨ ਲਾਦੇਨ ਦੇ ਅਮਰੀਕੀ ਕਾਰਵਾਈ ਵਿਚ ਮਾਰੇ ਜਾਣ ਤੋਂ ਬਾਅਦ…
View More 9/11 ਹਮਲੇ ‘ਚ ਸ਼ਾਮਲ ਲਾਦੇਨ ਦਾ ਸਾਥੀ ਅਲ-ਜ਼ਵਾਹਿਰੀ ਢੇਰ, ਅਮਰੀਕਾ ਨੇ ਕਾਬੁਲ ‘ਚ ਦਾਖਲ ਹੋ ਕੇ ਕੀਤੀ ਕਾਰਵਾਈਫੇਸਬੁੱਕ ‘ਤੇ ਫਸਾ ਹੋਟਲ ‘ਚ ਬੁਲਾਉਂਦੀ ਹੈ ਇਹ ਲੜਕੀ! ਫਿਰ ਮਰਦਾਂ ਦਾ ਕਰਦੀ ਹੈ ਬੁਰਾ ਹਾਲ
ਨਿਊਯਾਰਕ- ਇੱਕ ਕੁੜੀ ਨੇ ਫੇਸਬੁੱਕ ਰਾਹੀਂ ਪੁਰਸ਼ਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਇੱਕ ਹੋਟਲ ਵਿੱਚ ਬੁਲਾਉਂਦੀ ਹੈ। ਇੱਥੇ ਲੜਕੀ ਦੇ ਦੋ ਹਥਿਆਰਬੰਦ ਦੋਸਤ ਪਹਿਲਾਂ…
View More ਫੇਸਬੁੱਕ ‘ਤੇ ਫਸਾ ਹੋਟਲ ‘ਚ ਬੁਲਾਉਂਦੀ ਹੈ ਇਹ ਲੜਕੀ! ਫਿਰ ਮਰਦਾਂ ਦਾ ਕਰਦੀ ਹੈ ਬੁਰਾ ਹਾਲ‘ਟੱਲੀ ਹੋ ਕੇ ਗੱਡੀ ਚਲਾਉਣ ‘ਤੇ 2.4 ਲੱਖ ਰੁਪਏ ਦਾ ਚਲਾਨ!’ ਜ਼ਰਾ ਧਿਆਨ ਨਾਲ ਕਰਨਾ ਡਰਾਈਵਿੰਗ
ਨਵੀਂ ਦਿੱਲੀ- ਭਾਰਤ ਹੋਵੇ ਜਾਂ ਕੋਈ ਹੋਰ ਦੇਸ਼, ਵਧ ਰਹੇ ਸੜਕ ਹਾਦਸਿਆਂ ‘ਤੇ ਲਗਾਮ ਲਗਾਉਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ। ਡਰਿੰਕ ਐਂਡ ਡਰਾਈਵ ਤੋਂ…
View More ‘ਟੱਲੀ ਹੋ ਕੇ ਗੱਡੀ ਚਲਾਉਣ ‘ਤੇ 2.4 ਲੱਖ ਰੁਪਏ ਦਾ ਚਲਾਨ!’ ਜ਼ਰਾ ਧਿਆਨ ਨਾਲ ਕਰਨਾ ਡਰਾਈਵਿੰਗਇਨਸਾਨ ਜਾਂ ਕਸਾਈ! ਫੈਰੋ ਆਈਲੈਂਡ ‘ਚ ਬੇਰਹਿਮੀ ਨਾਲ 100 ‘ਡਾਲਫਿਨਜ਼’ ਦਾ ਕੀਤਾ ਸ਼ਿਕਾਰ
ਤੋਰਸ਼ਾਵਨ: ਫੈਰੋ ਆਈਲੈਂਡ ਵਿੱਚ 100 ਬੋਟਲਨੋਜ਼ ਡਾਲਫਿਨ ਦਾ ਬੇਰਹਿਮੀ ਨਾਲ ਸ਼ਿਕਾਰ ਕੀਤਾ ਗਿਆ ਹੈ। ਇੰਨੇ ਵੱਡੇ ਪੈਮਾਨੇ ‘ਤੇ ਇਹ 120 ਸਾਲਾਂ ਵਿੱਚ ਬੋਟਲਨੋਜ਼ ਡਾਲਫਿਨ ਦਾ…
View More ਇਨਸਾਨ ਜਾਂ ਕਸਾਈ! ਫੈਰੋ ਆਈਲੈਂਡ ‘ਚ ਬੇਰਹਿਮੀ ਨਾਲ 100 ‘ਡਾਲਫਿਨਜ਼’ ਦਾ ਕੀਤਾ ਸ਼ਿਕਾਰ