ਗਾਜ਼ੀਪੁਰ : ਯੂਪੀ ਦੇ ਗਾਜ਼ੀਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਦੋਂ ਇੱਕ ਬੇਕਾਬੂ ਟਰੱਕ ਇੱਕ ਝੁੱਗੀ ਵਿੱਚ ਜਾ ਵੜਿਆ । ਇਸ ਹਾਦਸੇ ‘ਚ ਬੇਕਾਬੂ ਟਰੱਕ ਦੀ ਲਪੇਟ ‘ਚ ਆਉਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਹੀ ਇਸ ਘਟਨਾ ਤੋਂ ਬਾਅਦ ਸਥਾਨਕ ਲੋਕ ਕਾਫੀ ਗੁੱਸੇ ‘ਚ ਹਨ।
ਗਾਜ਼ੀਪੁਰ : ਝੁੱਗੀ ‘ਚ ਵੜਿਆ ਬੇਕਾਬੂ ਟਰੱਕ, 10 ਨੂੰ ਦਰੜਿਆ, 6 ਦੀ ਮੌਤ
ਗਾਜ਼ੀਪੁਰ : ਯੂਪੀ ਦੇ ਗਾਜ਼ੀਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਦੋਂ ਇੱਕ ਬੇਕਾਬੂ ਟਰੱਕ ਇੱਕ ਝੁੱਗੀ ਵਿੱਚ ਜਾ ਵੜਿਆ । ਇਸ ਹਾਦਸੇ ‘ਚ ਬੇਕਾਬੂ…
