ਅਮਰੀਕਾ ਦੇ ਫਲੋਰੀਡਾ ਵਿਚ ਹੋਈ ਫਾਇਰਿੰਗ ਵਿਚ 4 ਲੋਕਾਂ ਦੀ ਮੌਤ

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਦੱਖਣੀ ਸੂਬੇ ਫਲੋਰੀਡਾ ਦੇ ਲੇਕਲੈਂਡ ਵਿਚ ਗੋਲੀਬਾਰੀ ਵਿਚ ਨਵਜਾਤ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ…

ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਦੱਖਣੀ ਸੂਬੇ ਫਲੋਰੀਡਾ ਦੇ ਲੇਕਲੈਂਡ ਵਿਚ ਗੋਲੀਬਾਰੀ ਵਿਚ ਨਵਜਾਤ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਦੇ ਮੁਤਾਬਕ ਇਸ ਘਟਨਾ ਵਿਚ 11 ਸਾਲ ਦੀ ਇਕ ਬੱਚੀ ਜ਼ਖਮੀ ਹੋਈ ਹੈ।

Us Shootout: Latest News, Photos, Videos on Us Shootout - NDTV.COM

Read more- ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਆਏ 38,948 ਨਵੇਂ ਕੋਰੋਨਾ ਮਾਮਲੇ, 219 ਲੋਕਾਂ ਦੀ ਹੋਈ ਮੌਤ

ਪੋਲਕ ਕਾਉਂਟੀ ਸ਼ੇਰਿਫ ਗ੍ਰੇਡੀ ਜੁਡ ਨੇ ਕਿਹਾ ਕਿ ਦੋ ਵੱਖ-ਵੱਖ ਘਰਾਂ ਵਿਚ ਸਵੇਰੇ 4:30 ਵਜੇ ਗੋਲੀਬਾਰੀ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਦੇ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਸ਼ੱਕੀ ਨੇ ਸਰੰਡਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿਚ ਕੋਈ ਪੁਲਿਸ ਜ਼ਖਮੀ ਨਹੀਂ ਹੋਇਆ ਹੈ। 

Leave a Reply

Your email address will not be published. Required fields are marked *