LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 15,883 ਨਵੇਂ ਕੇਸ, 226 ਦੀ ਮੌਤ

13 oct corona

ਨਵੀਂ ਦਿੱਲੀ  : ਭਾਰਤ ਵਿੱਚ ਬੁੱਧਵਾਰ, 13 ਅਕਤੂਬਰ, 2021 ਨੂੰ ਸਵੇਰੇ 8 ਵਜੇ ਤੱਕ, ਪਿਛਲੇ 24 ਘੰਟਿਆਂ ਵਿੱਚ 15,823 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ ਅਤੇ ਇਸ ਸਮੇਂ ਦੌਰਾਨ 226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ, ਇੱਕ ਦਿਨ ਵਿੱਚ 14,133 ਮਾਮਲੇ ਦਰਜ ਕੀਤੇ ਗਏ ਸਨ। ਅੱਜ ਤਾਜ਼ਾ ਮਾਮਲਿਆਂ ਦੀ ਰਜਿਸਟਰੇਸ਼ਨ ਤੋਂ ਬਾਅਦ, ਦੇਸ਼ ਵਿੱਚ ਕੋਵਿਡ ਦੇ 34,001,743 ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਕੋਰੋਨਾ ਸੰਕਰਮਣ ਕਾਰਨ ਦੇਸ਼ ਵਿੱਚ ਕੁੱਲ 4,51,189 ਲੋਕਾਂ ਦੀ ਜਾਨ ਚਲੀ ਗਈ ਹੈ।

Also Read : CM ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ 'ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ' ਦੀ ਪੁਲਿਸ ਨਾਲ ਝੜਪ, ਕਈ ਜ਼ਖਮੀ

ਜੇਕਰ ਅਸੀਂ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਇਸ ਵੇਲੇ ਕੁੱਲ 2,07,653 ਐਕਟਿਵ ਕੇਸ ਹਨ। ਹੁਣ ਤੱਕ 33,342,901 ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਕੁੱਲ 22,844 ਮਰੀਜ਼ ਠੀਕ ਹੋਏ ਹਨ।

 

In The Market