ਰੀਓ (ਇੰਟ.)- ਬ੍ਰਾਜ਼ੀਲ (Brazil) ਦੇ ਰੀਓ ਡੇ ਜਨੇਰੀਓ (Rio de Janeiro) ‘ਚ ਮੌਜੂਦ ਮਾਰਾਕਾਨਾ ਸਟੇਡੀਅਮ (Maracana Stadium) ਵਿਚ ਹੋਏ ਕੋਪਾ ਅਮਰੀਕਾ 2021 (Copa America 2021)…
View More ਬਰਾਜ਼ੀਲ ਨੂੰ ਹਰਾ ਕੇ ਅਰਜਨਟੀਨਾ ਨੇ ਜਿੱਤਿਆ ਕੋਪਾ ਅਮਰੀਕਾ 2021Sports
ਹਰਲੀਨ ਦਿਓਲ ਨੇ ਹਵਾ ਵਿਚ ਉੱਡਦੇ ਹੋਏ ਫੜਿਆ ਕਮਾਲ ਦਾ ਕੈਚ, ਵੀਡੀਓ ਵਾਇਰਲ
ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਇਸ ਵੇਲੇ ਇੰਗਲੈਂਡ (England) ਦੌਰੇ ‘ਤੇ ਹਨ। ਵਨਡੇ ਸੀਰੀਜ਼ (ODI series) ਵਿਚ ਹਾਰ ਤੋਂ…
View More ਹਰਲੀਨ ਦਿਓਲ ਨੇ ਹਵਾ ਵਿਚ ਉੱਡਦੇ ਹੋਏ ਫੜਿਆ ਕਮਾਲ ਦਾ ਕੈਚ, ਵੀਡੀਓ ਵਾਇਰਲਬੱਲੇਬਾਜ਼ ਨੇ ਕੀਤਾ ਡਾਂਸ ਤਾਂ ਖਿੱਝ ਗਿਆ ਗੇਂਦਬਾਜ਼, ਕ੍ਰੀਜ਼ ‘ਤੇ ਹੀ ਕੀਤੀ ਇਹ ਹਰਕਤ
ਢਾਕਾ (ਇੰਟ.)- ਬੰਗਲਾਦੇਸ਼ (Bangladesh) ਦੀ ਟੀਮ ਇਸ ਵੇਲੇ ਜ਼ਿੰਬਾਬਵੇ (Zimbabwe) ਦੌਰੇ ‘ਤੇ ਹੈ। ਦੋਹਾਂ ਟੀਮਾਂ ਵਿਚਾਲੇ ਹਰਾਰੇ (Harare) ਵਿਚ ਟੈਸਟ ਮੈਚ (test match) ਖੇਡਿਆ ਜਾ…
View More ਬੱਲੇਬਾਜ਼ ਨੇ ਕੀਤਾ ਡਾਂਸ ਤਾਂ ਖਿੱਝ ਗਿਆ ਗੇਂਦਬਾਜ਼, ਕ੍ਰੀਜ਼ ‘ਤੇ ਹੀ ਕੀਤੀ ਇਹ ਹਰਕਤਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਬ੍ਰਾਜ਼ੀਲ
ਰੀਓ ਡਿ ਜਨੇਰੀਓ (ਇੰਟ.)- ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ (Brazil) ਨੇ ਆਪਣੇ ਰਸੂਖ ਦੇ ਮੁਤਾਬਿਕ ਪ੍ਰਦਰਸ਼ਨ ਕਰਦੇ ਹੋਏ ਪੇਰੂ (Peru) ਨੂੰ 1-0 ਨਾਲ ਹਰਾ ਕੇ…
View More ਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਬ੍ਰਾਜ਼ੀਲਟੋਕੀਓ ਓਲੰਪਿਕ ਵਿਚ ਮੁੱਕੇਬਾਜ਼ ਮੌਰੀ ਕੌਮ ਤੇ ਹਾਕੀ ਕਪਤਾਨ ਮਨਪ੍ਰੀਤ ਨੂੰ ਮਿਲਿਆ ਵੱਡਾ ਮੌਕਾ
ਨਵੀਂ ਦਿੱਲੀ (ਇੰਟ.)- 6 ਵਾਰ ਦੀ ਚੈਂਪੀਅਨ ਮੁੱਕੇਬਾਜ਼ ‘ਸੁਪਰਾਮੌਮ’ ਮੈਰੀਕੌਮ ਅਤੇ ਪੁਰਸ਼ ਹਾਕੀ ਟੀਮ ਦੇ ਕਪਾਤਨ ਮਨਪ੍ਰੀਤ ਸਿੰਘ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਵਿਚ ਭਾਰਤ…
View More ਟੋਕੀਓ ਓਲੰਪਿਕ ਵਿਚ ਮੁੱਕੇਬਾਜ਼ ਮੌਰੀ ਕੌਮ ਤੇ ਹਾਕੀ ਕਪਤਾਨ ਮਨਪ੍ਰੀਤ ਨੂੰ ਮਿਲਿਆ ਵੱਡਾ ਮੌਕਾਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ
ਨਵੀਂ ਦਿੱਲੀ (ਇੰਟ.)- ਟੀਮ ਇੰਡੀਆ (Team India) ਦੇ ਸ਼ਾਨਦਾਰ ਸਪਿਨਰਸ (Spinners) ਵਿਚੋਂ ਇਕ ਹਰਭਜਨ ਸਿੰਘ (Harbhajan Singh) ਦਾ ਅੱਜ ਜਨਮਦਿਨ ਹੈ। ਅੱਜ ਹਰਭਜਨ ਸਿੰਘ (Harbhajan…
View More ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂਕੋਪਾ ਅਮਰੀਕਾ ‘ਚ ਚਿਲੀ ਵਿਰੁੱਧ ਨੇਮਾਰ ਦੀ ਬ੍ਰਾਜ਼ੀਲ ਦੀ ਟੀਮ ਵਿਚ ਵਾਪਸੀ
ਰੀਓ ਡੀ ਜਨੇਰੀਓ (ਇੰਟ.)- ਜੇਤੂ ਰਹੇ ਬ੍ਰਾਜ਼ੀਲ (Brazil) ਅਤੇ ਚਿਲੀ (chile) ਦੇ ਸਟਾਰ ਖਿਡਾਰੀਆਂ (Star Players) ਨੇ ਸ਼ੁੱਕਰਵਾਰ ਨੂੰ ਕੋਪਾ ਅਮਰੀਕਾ (Copa America) ਦੇ ਕੁਆਰਟਰ…
View More ਕੋਪਾ ਅਮਰੀਕਾ ‘ਚ ਚਿਲੀ ਵਿਰੁੱਧ ਨੇਮਾਰ ਦੀ ਬ੍ਰਾਜ਼ੀਲ ਦੀ ਟੀਮ ਵਿਚ ਵਾਪਸੀਮਾਨਾ ਪਟੇਲ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੈਰਾਕ
ਨਵੀਂ ਦਿੱਲੀ (ਇੰਟ.)- ਭਾਰਤੀ ਤੈਰਾਕ ਮਾਨਾ ਪਟੇਲ (Mana patel) ਆਗਾਮੀ ਟੋਕਿਓ ਓਲੰਪਿਕ (Tokyo Olympics) ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਮਹਿਲਾ ਭਾਰਤੀ ਤੈਰਾਕ (Indian Swimmer) ਬਣ…
View More ਮਾਨਾ ਪਟੇਲ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੈਰਾਕਵਿੰਬਲਡਨ 2021 : ਅੰਕਿਤਾ ਰੈਨਾ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ
ਲੰਡਨ (ਇੰਟ.)- ਭਾਰਤ ਦੀ ਅੰਕਿਤਾ ਰੈਨਾ (Ankita Raina) ਅਤੇ ਅਮਰੀਕਾ ਦੀ ਉਨ੍ਹਾਂ ਦੀ ਜੋਟੀਦਾਰ ਲੌਰੇਨ ਡੇਵਿਸ (Lauren Davis) ਵਿੰਬਲਡਨ ਟੈਨਿਸ ਟੂਰਨਾਮੈਂਟ (Wimbledon Tennis Tournament) ਦੇ…
View More ਵਿੰਬਲਡਨ 2021 : ਅੰਕਿਤਾ ਰੈਨਾ ਮਹਿਲਾ ਡਬਲਜ਼ ਦੇ ਪਹਿਲੇ ਦੌਰ ਤੋਂ ਬਾਹਰ12 ਸਾਲ ਦੇ ਅਭਿਮਨਿਊ ਮਿਸ਼ਰਾ ਬਣੇ ਚੈੱਸ ਗ੍ਰੈਂਡਮਾਸਟਰ, ਸਭ ਤੋਂ ਘੱਟ ਉਮਰ ਕੀਤਾ ਮੁਕਾਮ ਹਾਸਲ
ਬੁਡਾਪੇਸਟ (ਇੰਟ.)- ਭਾਰਤੀ ਮੂਲ ਦੇ 12 ਸਾਲਾ ਅਭਿਮਨਿਊ ਮਿਸ਼ਰਾ ਚੈੱਸ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ (Grandmaster) ਬਣ ਗਏ ਹਨ। ਇਸ ਤੋਂ ਪਹਿਲਾਂ ਇਹ…
View More 12 ਸਾਲ ਦੇ ਅਭਿਮਨਿਊ ਮਿਸ਼ਰਾ ਬਣੇ ਚੈੱਸ ਗ੍ਰੈਂਡਮਾਸਟਰ, ਸਭ ਤੋਂ ਘੱਟ ਉਮਰ ਕੀਤਾ ਮੁਕਾਮ ਹਾਸਲ