ਬਰਮਿੰਘਮ– ਵੇਟਲਿਫਟਰ ਵਿਕਾਸ ਠਾਕੁਰ ਰਾਸ਼ਟਰਮੰਡਲ ਖੇਡਾਂ ਲਈ ਇੱਥੇ ਤੱਕ ਦੀ ਯਾਤਰਾ ਵਿਚ ਸਿੱਧੂ ਮੂਸੇਵਾਲਾ ਦੇ ਗੀਤ ਸੁਣਦੇ ਹੋਏ ਆਏ ਸਨ ਅਤੇ ਮੁਕਾਬਲੇ ਦੌਰਾਨ ਵੀ ਪੰਜਾਬ…
View More CWG ‘ਚ ਜਿੱਤ ਮਗਰੋਂ ਵਿਕਾਸ ਠਾਕੁਰ ਨੇ ਇੰਝ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ (Video)Sports
ਵੇਟਲਿਫਟਿੰਗ ਵਿਚ ਭਾਰਤ ਨੂੰ 4 ਤਮਗੇ, ਮੀਰਾਬਾਈ ਨੇ ਦਿਵਾਇਆ ਗੋਲਡ
ਲੰਡਨ- ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਭਾਰਤ ਨੇ ਚਾਰ ਮੈਡਲ ਆਪਣੇ ਨਾਂ ਕੀਤੇ। ਇਹ ਚਾਰੋ ਮੈਡਲ ਵੇਟਲਿਫਟਿੰਗ ਵਿਚ ਆਏ। ਸੰਕੇਤ ਮਹਾਦੇਵ ਨੇ ਪੁਰਸ਼ 55 ਕਿਲੋਗ੍ਰਾਮ…
View More ਵੇਟਲਿਫਟਿੰਗ ਵਿਚ ਭਾਰਤ ਨੂੰ 4 ਤਮਗੇ, ਮੀਰਾਬਾਈ ਨੇ ਦਿਵਾਇਆ ਗੋਲਡਕਾਮਨਵੈਲਥ ਵਿਚ ਭਾਰਤ ਨੂੰ ਮਿਲਿਆ ਪਹਿਲਾ ਤਮਗਾ, ਵੇਟਲਿਫਟਿੰਗ ਵਿਚ ਸੰਕੇਤ ਮਹਾਦੇਵ ਨੇ ਜਿੱਤਿਆ ਸਿਲਵਰ
ਲੰਡਨ- ਇੰਗਲੈਂਡ ਦੇ ਬਰਮਿੰਘਮ ਵਿਚ ਖੇ਼ਡੇ ਜਾ ਰਹੇ 22ਵੇਂ ਕਾਮਨਵੈਲਥ ਗੇਮਜ਼ ਵਿਚ ਅੱਜ (30 ਜੁਲਾਈ) ਦੂਜੇ ਦਿਨ ਭਾਰਤ ਦਾ ਖਾਤਾ ਸਿਲਵਰ ਮੈਡਲ ਨਾਲ ਖੁੱਲ ਗਿਆ…
View More ਕਾਮਨਵੈਲਥ ਵਿਚ ਭਾਰਤ ਨੂੰ ਮਿਲਿਆ ਪਹਿਲਾ ਤਮਗਾ, ਵੇਟਲਿਫਟਿੰਗ ਵਿਚ ਸੰਕੇਤ ਮਹਾਦੇਵ ਨੇ ਜਿੱਤਿਆ ਸਿਲਵਰਨੀਰਜ ਚੋਪੜਾ ਕਾਮਨਵੈਲਥ ਗੇਮਸ ਤੋਂ ਬਾਹਰ, ਭਾਰਤ ਹੱਥੋਂ ਖੁੰਝਿਆ ਪੱਕਾ ਗੋਲਡ
ਲੰਡਨ- ਬਰਮਿੰਘਮ ਵਿਚ ਹੋਣ ਵਾਲੀਆਂ ਕਾਮਨਵੈਲਥ ਗੇਮਜ਼ 2022 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਭਾਰਤ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੋਕੀਓ ਓਲੰਪਿਕ ਵਿਚ ਗੋਲਡ ਮੈਡਲ…
View More ਨੀਰਜ ਚੋਪੜਾ ਕਾਮਨਵੈਲਥ ਗੇਮਸ ਤੋਂ ਬਾਹਰ, ਭਾਰਤ ਹੱਥੋਂ ਖੁੰਝਿਆ ਪੱਕਾ ਗੋਲਡ2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ‘ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾ
ਨਵੀਂ ਦਿੱਲੀ- ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥਰੋਅ ਖਿਡਾਰੀ ਨੀਰਜ ਚੋਪੜਾ ਨੇ ਇਸ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਇਤਿਹਾਸ ਰਚ ਦਿੱਤਾ ਹੈ।…
View More 2003 ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ‘ਚ ਭਾਰਤ ਨੂੰ ਮਿਲਿਆ ਪਹਿਲਾ ਮੈਡਲ, ਪਰ ਗੋਲਡ ਤੋਂ ਖੁੰਝੇ ਨੀਰਜ ਚੋਪੜਾKL ਰਾਹੁਲ ਦੀ ਦੁਲਹਨ ਬਣਨ ਦੇ ਸਵਾਲਾਂ ‘ਤੇ ਆਥੀਆ ਸ਼ੈੱਟੀ ਨੇ ਤੋੜੀ ਚੁੱਪੀ, ਜਵਾਬ ਸੁਣ ਕੇ ਹੋ ਜਾਵੋਗੇ ਹੈਰਾਨ
ਮੁੰਬਈ– ਸੁਨੀਲ ਸ਼ੈੱਟੀ ਦੀ ਲਾਡਲੀ ਬੇਟੀ ਆਥੀਆ ਸ਼ੈੱਟੀ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ‘ਚ ਹੈ। ਪਿਛਲੇ ਦਿਨੀਂ ਅਜਿਹੀਆਂ ਖਬਰਾਂ ਆਈਆਂ ਸਨ ਕਿ…
View More KL ਰਾਹੁਲ ਦੀ ਦੁਲਹਨ ਬਣਨ ਦੇ ਸਵਾਲਾਂ ‘ਤੇ ਆਥੀਆ ਸ਼ੈੱਟੀ ਨੇ ਤੋੜੀ ਚੁੱਪੀ, ਜਵਾਬ ਸੁਣ ਕੇ ਹੋ ਜਾਵੋਗੇ ਹੈਰਾਨਗ੍ਰੇਟ ਖਲੀ ਤੇ ਟੋਲ ਕਰਮਚਾਰੀਆਂ ਵਿਚਾਲੇ ਝਗੜਾ, ਖਲੀ ‘ਤੇ ਲੱਗੇ ਥੱਪੜ ਮਾਰਨ ਦੇ ਇਲਜ਼ਾਮ
ਚੰਡੀਗੜ੍ਹ– WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਉੱਤੇ ਟੋਲ ਵਰਕਰ ਦੇ ਥੱਪੜ ਮਾਰਨ ਦਾ ਦੋਸ਼ ਲੱਗਿਆ ਹੈ। ਟੋਲ ਕਰਮਚਾਰੀਆਂ ਨੇ ਉਸ…
View More ਗ੍ਰੇਟ ਖਲੀ ਤੇ ਟੋਲ ਕਰਮਚਾਰੀਆਂ ਵਿਚਾਲੇ ਝਗੜਾ, ਖਲੀ ‘ਤੇ ਲੱਗੇ ਥੱਪੜ ਮਾਰਨ ਦੇ ਇਲਜ਼ਾਮਹਰਭਜਨ ਸਿੰਘ ਨੇ CM ਮਾਨ ਨੂੰ ਵਧਾਈ ਦਿੰਦਿਆਂ ਪੰਜਾਬੀ ਲਿਖਣ ‘ਚ ਕੀਤੀ ਗਲਤੀ, ਹੋ ਗਏ ਟ੍ਰੋਲ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦੇਣ ਲਈ ਟਵੀਟ ’ਚ ਗ਼ਲਤ ਪੰਜਾਬੀ ਲਿਖਣ ਨੂੰ ਲੈ ਕੇ ਕ੍ਰਿਕਟਰ ਤੇ ਰਾਜ ਸਭਾ ਮੈਂਬਰ…
View More ਹਰਭਜਨ ਸਿੰਘ ਨੇ CM ਮਾਨ ਨੂੰ ਵਧਾਈ ਦਿੰਦਿਆਂ ਪੰਜਾਬੀ ਲਿਖਣ ‘ਚ ਕੀਤੀ ਗਲਤੀ, ਹੋ ਗਏ ਟ੍ਰੋਲMikayla Demaiter ਆਈਸ ਹਾਕੀ ਛੱਡ ਬਣੀ ਇੰਸਟਾਗ੍ਰਾਮ ਮਾਡਲ (Pics)
ਮਕਾਇਲਾ ਡੇਮੈਟਰ (Mikayla Demaiter) ਇੰਸਟਾਗ੍ਰਾਮ ‘ਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਚਰਚਾ ਦਾ ਕਾਰਨ ਬਣੀ ਹੋਈ ਹੈ। 20 ਸਾਲਾ ਕੈਨੇਡੀਅਨ ਸੁੰਦਰੀ ਮਿਕਾਇਲਾ ਨੇ…
View More Mikayla Demaiter ਆਈਸ ਹਾਕੀ ਛੱਡ ਬਣੀ ਇੰਸਟਾਗ੍ਰਾਮ ਮਾਡਲ (Pics)…ਤਾਂ T20i ‘ਚੋਂ ਕੋਹਲੀ ਵੀ ਹੋ ਸਕਦੇ ਨੇ ਬਾਹਰ, ਵਿਰਾਟ ਦੀ ਖਰਾਬ ਪਰਫਾਰਮੈਂਟ ‘ਤੇ ਕਪਿਲ ਦੇਵ ਦਾ ਕੁਮੈਂਟ
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਪਿਛਲੇ ਕਈ ਮਹੀਨਿਆਂ ਤੋਂ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਖ਼ਾਮੋਸ਼ ਹੈ। ਇੰਡੀਅਨ ਪ੍ਰੀਮੀਅਰ…
View More …ਤਾਂ T20i ‘ਚੋਂ ਕੋਹਲੀ ਵੀ ਹੋ ਸਕਦੇ ਨੇ ਬਾਹਰ, ਵਿਰਾਟ ਦੀ ਖਰਾਬ ਪਰਫਾਰਮੈਂਟ ‘ਤੇ ਕਪਿਲ ਦੇਵ ਦਾ ਕੁਮੈਂਟ