ਨਵੀਂ ਦਿੱਲੀ- ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਸਾਬਕਾ ਸਲਾਮੀ ਬੱਲੇਬਾਜ਼ ਨੇ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ…
View More ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਕੋਰੋਨਾ ਪਾਜ਼ੇਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀCricket
ਸਟੇਡੀਅਮ ‘ਚੋਂ ਵਾਮਿਕਾ ਦੀ ਫੋਟੋ ਹੋਈ ਲੀਕ, ਪਿਤਾ ਵਿਰਾਟ ਕੋਹਲੀ ਨੇ ਕੀਤੀ ਇਹ ਅਪੀਲ
ਨਵੀਂ ਦਿੱਲੀ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਤੀਜੇ ਵਨਡੇ ਮੈਚ ‘ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਮੈਚ…
View More ਸਟੇਡੀਅਮ ‘ਚੋਂ ਵਾਮਿਕਾ ਦੀ ਫੋਟੋ ਹੋਈ ਲੀਕ, ਪਿਤਾ ਵਿਰਾਟ ਕੋਹਲੀ ਨੇ ਕੀਤੀ ਇਹ ਅਪੀਲਭਾਰਤ ‘ਚ ਹੀ ਹੋਵੇਗਾ IPL 2022 ਦਾ ਆਯੋਜਨ, ਪਰ ਦਰਸ਼ਕਾਂ ਦੇ ਆਉਣ ‘ਤੇ ਹੋਵੇਗੀ ਮਨਾਹੀ
ਨਵੀਂ ਦਿੱਲੀ : ਆਈਪੀਐਲ 2022 (IPL 2022) ਭਾਰਤ ਵਿੱਚ ਹੀ ਹੋਵੇਗਾ। ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ, ਦਰਸ਼ਕਾਂ ਨੂੰ ਮੈਦਾਨ ‘ਤੇ ਨਹੀਂ ਆਉਣ ਦਿੱਤਾ ਜਾਵੇਗਾ। ਕੋਰੋਨਾ…
View More ਭਾਰਤ ‘ਚ ਹੀ ਹੋਵੇਗਾ IPL 2022 ਦਾ ਆਯੋਜਨ, ਪਰ ਦਰਸ਼ਕਾਂ ਦੇ ਆਉਣ ‘ਤੇ ਹੋਵੇਗੀ ਮਨਾਹੀਵਾਰਨਰ ‘ਤੇ ਚੜ੍ਹਿਆ ‘ਪੁਸ਼ਪਾ’ ਮੂਵੀ ਦਾ ਖੁਮਾਰ, ਕੀਤੀ ਅੱਲੂ ਅਰਜੁਨ ਦੇ ਇਸ ਸਟੈੱਪ ਦੀ ਨਕਲ
ਸਿਡਨੀ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ (Australian cricketer David Warner) ਸੋਸ਼ਲ ਮੀਡੀਆ (Social media) ‘ਤੇ ਕਾਫੀ ਐਕਟਿਵ (Quite active) ਰਹਿੰਦੇ ਹਨ, ਵਾਰਨਰ ਦਾ ਇੰਸਟਾਗ੍ਰਾਮ ਹੈਂਡਲ ਡਾਂਸ…
View More ਵਾਰਨਰ ‘ਤੇ ਚੜ੍ਹਿਆ ‘ਪੁਸ਼ਪਾ’ ਮੂਵੀ ਦਾ ਖੁਮਾਰ, ਕੀਤੀ ਅੱਲੂ ਅਰਜੁਨ ਦੇ ਇਸ ਸਟੈੱਪ ਦੀ ਨਕਲਕੋਰੋਨਾ ਦੀ ਚਪੇਟ ‘ਚ ਆਏ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਖੁਦ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਹਰਭਜਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਖ਼ੁਦ ਨੂੰ ਘਰ ਵਿਚ…
View More ਕੋਰੋਨਾ ਦੀ ਚਪੇਟ ‘ਚ ਆਏ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਖੁਦ ਦਿੱਤੀ ਜਾਣਕਾਰੀICC ਰੈਂਕਿੰਗ ਵਿਚ ਕੋਹਲੀ ਨੂੰ ਫਾਇਦਾ, ਪੰਤ ਨੇ ਵੀ ਲਗਾਈ ਲੰਬੀ ਛਲਾਂਗ
ਨਵੀਂ ਦਿੱਲੀ : ਭਾਰਤ ਅਤੇ ਸਾਊਥ ਅਫਰੀਕਾ (India and South Africa) ਵਿਚਾਲੇ ਟੈਸਟ ਸੀਰੀਜ਼ (Test series) ਖਤਮ ਹੋਈ ਹੈ ਅਤੇ ਵਨ ਡੇ ਸੀਰੀਜ਼ (One Day…
View More ICC ਰੈਂਕਿੰਗ ਵਿਚ ਕੋਹਲੀ ਨੂੰ ਫਾਇਦਾ, ਪੰਤ ਨੇ ਵੀ ਲਗਾਈ ਲੰਬੀ ਛਲਾਂਗMS Dhoni ਦੇ ਕਲੈਕਸ਼ਨ ‘ਚ ਸ਼ਾਮਲ ਹੋਈ ਨਵੀਂ ਕਾਰ, ਖਰੀਦੀ ਵਿੰਟੇਜ ਲੈਂਡ ਰੋਵਰ 3
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਦਾ ਵਾਹਨਾਂ ਨਾਲ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਸਾਬਕਾ…
View More MS Dhoni ਦੇ ਕਲੈਕਸ਼ਨ ‘ਚ ਸ਼ਾਮਲ ਹੋਈ ਨਵੀਂ ਕਾਰ, ਖਰੀਦੀ ਵਿੰਟੇਜ ਲੈਂਡ ਰੋਵਰ 3ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਵਿਦੇਸ਼ੀ ਧਰਤੀ ‘ਤੇ ਇੰਝ ਕਰਨ ਵਾਲੇ ਪਹਿਲੇ ਭਾਰਤੀ ਬਣੇ
ਨਵੀਂ ਦਿੱਲੀ : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Indian wicketkeeper-batsman Rishabh Pant) ਨੇ ਕੇਪਟਾਊਨ ਟੈਸਟ ਮੈਚ (Cape Town Test match) ਦੀ ਦੂਜੀ ਪਾਰੀ ਵਿਚ ਸੈਂਕੜਾ…
View More ਰਿਸ਼ਭ ਪੰਤ ਨੇ ਰਚਿਆ ਇਤਿਹਾਸ, ਵਿਦੇਸ਼ੀ ਧਰਤੀ ‘ਤੇ ਇੰਝ ਕਰਨ ਵਾਲੇ ਪਹਿਲੇ ਭਾਰਤੀ ਬਣੇIPL ਦਾ ਨਵਾਂ ਟਾਈਟਲ ਸਪਾਂਸਰ ਹੋਵੇਗਾ ਟਾਟਾ ਗਰੁੱਪ
ਨਵੀਂ ਦਿੱਲੀ: ਚੀਨ ਦੀ ਮੋਬਾਇਲ (China’s mobile) ਫੋਨ ਨਿਰਮਾਤਾ ਕੰਪਨੀ ਵੀਵੋ (Company Vivo) ਹੁਣ ਆਈ.ਪੀ.ਐੱਲ ਦੀ ਟਾਈਟਲ ਸਪਾਂਸਰ (IPL title sponsor) ਨਹੀਂ ਰਹੇਗੀ। ਉਸ ਦੀ…
View More IPL ਦਾ ਨਵਾਂ ਟਾਈਟਲ ਸਪਾਂਸਰ ਹੋਵੇਗਾ ਟਾਟਾ ਗਰੁੱਪਸੌਰਵ ਗਾਂਗੁਲੀ ਤੋਂ ਬਾਅਦ ਬੇਟੀ ਸਣੇ ਪਰਿਵਾਰ ਦੇ 4 ਮੈਂਬਰ ਹੋਏ ਕਰੋਨਾ ਪਾਜ਼ੇਟਿਵ
ਨਵੀਂ ਦਿੱਲੀ- ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਹਾਲ ਹੀ ਵਿੱਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਹੁਣ ਉਸਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਵੀ…
View More ਸੌਰਵ ਗਾਂਗੁਲੀ ਤੋਂ ਬਾਅਦ ਬੇਟੀ ਸਣੇ ਪਰਿਵਾਰ ਦੇ 4 ਮੈਂਬਰ ਹੋਏ ਕਰੋਨਾ ਪਾਜ਼ੇਟਿਵ