ਚੰਡੀਗੜ੍ਹ 18 ਜਨਵਰੀ : ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੁਲਿਸ ਥਾਣਿਆਂ ਅਤੇ ਸ਼ਹਿਰ ਦੀ ਹਦੂਦ ਅੰਦਰ ਪੈਂਦੀਆਂ ਹੋਰ ਸਰਕਾਰੀ…
View More ਮੰਤਰੀ ਸੰਜੀਵ ਅਰੋੜਾ ਵੱਲੋਂ ਪੁਲਿਸ ਥਾਣਿਆਂ ਜਾਂ ਹੋਰ ਸਰਕਾਰੀ ਥਾਵਾਂ ’ਤੇ ਮੌਜੂਦ ਸਕ੍ਰੈਪਡ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਸ਼ਹਿਰ ਤੋਂ ਬਾਹਰ ਨਿਰਧਾਰਤ ਯਾਰਡਾਂ ਵਿਖੇ ਤਬਦੀਲ ਕਰਨ ਦੇ ਨਿਰਦੇਸ਼Punjab Hind
Big Accident : ਖੜ੍ਹੇ ਕੈਂਟਰ ਨਾਲ ਟਕਰਾਈ PRTC ਬੱਸ ਸਣੇ ਅੱਧੀ ਦਰਜਨ ਗੱਡੀਆਂ, ਕਈ ਸਵਾਰੀਆਂ ਜ਼ਖ਼ਮੀ
ਪਟਿਆਲਾ: ਐਤਵਾਰ ਸਵੇਰੇ ਰਾਜਪੁਰਾ ਦੇ ਪਿੰਡ ਚਮਾਰੂ ਨੇੜੇ ਸੰਘਣੀ ਧੁੰਦ ਕਾਰਨ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸੜਕ ਦੇ ਵਿਚਕਾਰ ਖੜ੍ਹੇ ਇੱਕ ਖਰਾਬ ਕੈਂਟਰ ਕਾਰਨ…
View More Big Accident : ਖੜ੍ਹੇ ਕੈਂਟਰ ਨਾਲ ਟਕਰਾਈ PRTC ਬੱਸ ਸਣੇ ਅੱਧੀ ਦਰਜਨ ਗੱਡੀਆਂ, ਕਈ ਸਵਾਰੀਆਂ ਜ਼ਖ਼ਮੀਫੁੱਟਬਾਲ ਮੈਚ ਖੇਡਦੇ ਸਮੇਂ 14 ਸਾਲਾ ਖਿਡਾਰੀ ਦੀ ਅਚਾਨਕ ਹੋਈ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਸਮੀਤ
ਅਬੋਹਰ : ਅਬੋਹਰ ਤਹਿਸੀਲ ਦੇ ਪਿੰਡ ਧਰਾਂਗਵਾਲਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਨੂੰ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਨੌਜਵਾਨ…
View More ਫੁੱਟਬਾਲ ਮੈਚ ਖੇਡਦੇ ਸਮੇਂ 14 ਸਾਲਾ ਖਿਡਾਰੀ ਦੀ ਅਚਾਨਕ ਹੋਈ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਸਮੀਤਕੁਲੂ ਘਾਟੀ ‘ਚ ਮੌਸਮ ਦੀ ਬੇਰੁਖ਼ੀ: 4 ਮਹੀਨਿਆਂ ਤੋਂ ਪੈ ਰਿਹਾ ਸੁੱਕਾ, ਕਿਸਾਨਾਂ-ਬਾਗਬਾਨਾਂ ਦੇ ਚਿਹਰੇ ਮੁਰਝਾਏ
ਕੁਲੂ : ਕੁਲੂ ਜ਼ਿਲ੍ਹੇ ਵਿੱਚ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਮੀਂਹ ਅਤੇ ਬਰਫ਼ਬਾਰੀ ਨਾ ਹੋਣ ਕਾਰਨ ਹਾਲਾਤ ਚਿੰਤਾਜਨਕ ਬਣ ਗਏ ਹਨ। ਮੌਸਮ ਦੀ ਇਸ ਬੇਰੁਖ਼ੀ…
View More ਕੁਲੂ ਘਾਟੀ ‘ਚ ਮੌਸਮ ਦੀ ਬੇਰੁਖ਼ੀ: 4 ਮਹੀਨਿਆਂ ਤੋਂ ਪੈ ਰਿਹਾ ਸੁੱਕਾ, ਕਿਸਾਨਾਂ-ਬਾਗਬਾਨਾਂ ਦੇ ਚਿਹਰੇ ਮੁਰਝਾਏkidnapping case : ਭੈਣ ਦੇ ਵਿਆਹ ਵਾਲੇ ਦਿਨ ਹੀ ਭਰਾ ਦਾ ਅਗਵਾ, CCTV ਵਿੱਚ ਕੈਦ ਹੋਈ ਬਦਮਾਸ਼ਾਂ ਦੀ ਕਰਤੂਤ
ਫਰੀਦਾਬਾਦ : ਫਰੀਦਾਬਾਦ ਦੇ ਬੱਲਭਗੜ੍ਹ ਸਥਿਤ ਚਾਵਲਾ ਕਲੋਨੀ ਵਿੱਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਦਹਿਸ਼ਤ ਵਿੱਚ ਬਦਲ ਗਿਆ, ਜਦੋਂ ਵਿਆਹ ਵਾਲੇ ਦਿਨ ਹੀ ਲਾੜੀ ਦੇ…
View More kidnapping case : ਭੈਣ ਦੇ ਵਿਆਹ ਵਾਲੇ ਦਿਨ ਹੀ ਭਰਾ ਦਾ ਅਗਵਾ, CCTV ਵਿੱਚ ਕੈਦ ਹੋਈ ਬਦਮਾਸ਼ਾਂ ਦੀ ਕਰਤੂਤਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ‘ਚ ਭਾਜਪਾ ਆਗੂ ‘ਤੇ ਹਮਲਾ, ਗੱਡੀਆਂ ਦੀ ਭੰਨਤੋੜ
ਫ਼ਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਆਜ਼ਾਦ ਨਗਰ ਇਲਾਕੇ ਵਿੱਚ ਬੀਤੀ ਦੇਰ ਸ਼ਾਮ ਗੁੰਡਾਗਰਦੀ ਦਾ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਾਮੂਲੀ ਗੱਡੀ ਪਾਰਕਿੰਗ ਨੂੰ ਲੈ…
View More ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ‘ਚ ਭਾਜਪਾ ਆਗੂ ‘ਤੇ ਹਮਲਾ, ਗੱਡੀਆਂ ਦੀ ਭੰਨਤੋੜਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਵਿਅਕਤੀ ‘ਤੇ ਮਾਈਨਿੰਗ ਮਾਫੀਆ ਦਾ ਹਮਲਾ, ਹਸਪਤਾਲ ਪਹੁੰਚੇ ਵਿਧਾਇਕ ਦਿਆਲਪੁਰਾ ਨੇ ਦਿੱਤੀ ਸਖ਼ਤ ਚੇਤਾਵਨੀ
ਸਮਰਾਲਾ : ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਇੱਕ ਵਿਅਕਤੀ ‘ਤੇ ਮਾਈਨਿੰਗ ਮਾਫੀਆ ਵੱਲੋਂ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ…
View More ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਵਿਅਕਤੀ ‘ਤੇ ਮਾਈਨਿੰਗ ਮਾਫੀਆ ਦਾ ਹਮਲਾ, ਹਸਪਤਾਲ ਪਹੁੰਚੇ ਵਿਧਾਇਕ ਦਿਆਲਪੁਰਾ ਨੇ ਦਿੱਤੀ ਸਖ਼ਤ ਚੇਤਾਵਨੀRajkummar Rao and Patralekha ਨੇ ਦਿਖਾਈ ਆਪਣੀ ਨੰਨ੍ਹੀ ਪਰੀ ਦੀ ਪਹਿਲੀ ਝਲਕ, ਬੇਟੀ ਦਾ ਰੱਖਿਆ ਇਹ ਖ਼ਾਸ ਨਾਂ
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਪੱਤਰਲੇਖਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਵਿਆਹ ਦੇ ਲਗਭਗ ਚਾਰ ਸਾਲ ਬਾਅਦ ਇਸ…
View More Rajkummar Rao and Patralekha ਨੇ ਦਿਖਾਈ ਆਪਣੀ ਨੰਨ੍ਹੀ ਪਰੀ ਦੀ ਪਹਿਲੀ ਝਲਕ, ਬੇਟੀ ਦਾ ਰੱਖਿਆ ਇਹ ਖ਼ਾਸ ਨਾਂJalandhar Encounter : ਕੇਸਰ ਧਾਮੀ ਕਤਲ ਕਾਂਡ ਦੇ ਦੋਵੇਂ ਮੁਲਜ਼ਮ ਗੋਲੀਆਂ ਲੱਗਣ ਤੋਂ ਬਾਅਦ ਗ੍ਰਿਫਤਾਰ
ਜਲੰਧਰ: ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਸਥਿਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਹੋਏ ਬੇਰਹਿਮ ਕਤਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਮਹਿਜ਼ 48…
View More Jalandhar Encounter : ਕੇਸਰ ਧਾਮੀ ਕਤਲ ਕਾਂਡ ਦੇ ਦੋਵੇਂ ਮੁਲਜ਼ਮ ਗੋਲੀਆਂ ਲੱਗਣ ਤੋਂ ਬਾਅਦ ਗ੍ਰਿਫਤਾਰਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਮਜੀਠਾ ਲਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ, 328 ਸਰੂਪਾਂ ਦੇ ਮਾਮਲੇ ‘ਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਸੰਕੇਤ
ਅੰਮ੍ਰਿਤਸਰ : ਮਜੀਠਾ ਖੇਤਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਇਲਾਕੇ ਦੀ ਨੁਹਾਰ ਬਦਲਣ ਅਤੇ…
View More ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਮਜੀਠਾ ਲਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ, 328 ਸਰੂਪਾਂ ਦੇ ਮਾਮਲੇ ‘ਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਸੰਕੇਤ