ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ, ਜਿਨ੍ਹਾਂ ਦਾ ਟੀ-20 ਵਰਲਡ ਕੱਪ ਖੇਡਣ ਦਾ ਸੁਪਨਾ ਗੋਡੇ ਦੀ ਸੱਟ ਕਾਰਨ ਟੁੱਟ ਗਿਆ ਸੀ, ਦੀ ਸਫਲ ਸਰਜਰੀ ਹੋ ਗਈ ਹੈ।

T20 World Cup ਤੋਂ ਬਾਹਰ ਹੋਏ ਹਰਸ਼ਿਤ ਰਾਣਾ ਦੀ ਹੋਈ ਸਫਲ ਸਰਜਰੀ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ: ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ, ਜਿਨ੍ਹਾਂ ਦਾ ਟੀ-20 ਵਰਲਡ ਕੱਪ ਖੇਡਣ ਦਾ ਸੁਪਨਾ ਗੋਡੇ ਦੀ ਸੱਟ ਕਾਰਨ ਟੁੱਟ ਗਿਆ ਸੀ, ਦੀ ਸਫਲ ਸਰਜਰੀ ਹੋ…

View More T20 World Cup ਤੋਂ ਬਾਹਰ ਹੋਏ ਹਰਸ਼ਿਤ ਰਾਣਾ ਦੀ ਹੋਈ ਸਫਲ ਸਰਜਰੀ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬ ਦੀ ਸਿਆਸਤ ਵਿੱਚ ਬਿਆਨਬਾਜ਼ੀ ਨੂੰ ਲੈ ਕੇ ਗਰਮਾਹਟ ਲਗਾਤਾਰ ਵਧਦੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ

ਕਾਦੀਆਂ ‘ਚ ਹੰਗਾਮਾ: ‘ਆਪ’ ਵਰਕਰਾਂ ਨੇ ਬੈਂਡ-ਵਾਜਿਆਂ ਨਾਲ ਘੇਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਗੁਰਦਾਸਪੁਰ : ਪੰਜਾਬ ਦੀ ਸਿਆਸਤ ਵਿੱਚ ਬਿਆਨਬਾਜ਼ੀ ਨੂੰ ਲੈ ਕੇ ਗਰਮਾਹਟ ਲਗਾਤਾਰ ਵਧਦੀ ਜਾ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ…

View More ਕਾਦੀਆਂ ‘ਚ ਹੰਗਾਮਾ: ‘ਆਪ’ ਵਰਕਰਾਂ ਨੇ ਬੈਂਡ-ਵਾਜਿਆਂ ਨਾਲ ਘੇਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ, ਪੁਲਿਸ ਨਾਲ ਹੋਈ ਧੱਕਾ-ਮੁੱਕੀ
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਗੈਂਗਸਟਰ ਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬਲ ਮਿਲਿਆ,

‘ਆਪਰੇਸ਼ਨ ਪ੍ਰਹਾਰ-2’ ਤਹਿਤ ਨਕੋਦਰ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ

ਨਕੋਦਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਗੈਂਗਸਟਰ ਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਹੋਰ ਬਲ…

View More ‘ਆਪਰੇਸ਼ਨ ਪ੍ਰਹਾਰ-2’ ਤਹਿਤ ਨਕੋਦਰ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ

ਰੋਪੜ ਪੁਲਿਸ ਦਾ ‘ਆਪਰੇਸ਼ਨ ਪ੍ਰਹਾਰ-2’: 150 ਤੋਂ ਵੱਧ ਗ੍ਰਿਫ਼ਤਾਰ, 72 ਘੰਟੇ ਜਾਰੀ ਰਹੇਗੀ ਸਖ਼ਤ ਕਾਰਵਾਈ

ਰੋਪੜ: ਪੰਜਾਬ ਵਿੱਚ ਗੈਂਗਸਟਰਵਾਦ ਅਤੇ ਅਪਰਾਧਿਕ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਹੇਠ ਵਿੱਢੀ ਗਈ ਮੁਹਿੰਮ…

View More ਰੋਪੜ ਪੁਲਿਸ ਦਾ ‘ਆਪਰੇਸ਼ਨ ਪ੍ਰਹਾਰ-2’: 150 ਤੋਂ ਵੱਧ ਗ੍ਰਿਫ਼ਤਾਰ, 72 ਘੰਟੇ ਜਾਰੀ ਰਹੇਗੀ ਸਖ਼ਤ ਕਾਰਵਾਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟਰਿਕ ਹਰਮਿਨੀ ਨਾਲ ਇੱਕ ਉੱਚ-ਪੱਧਰੀ ਦੁਵੱਲੀ ਬੈਠਕ ਕੀਤੀ।

ਭਾਰਤ ਅਤੇ ਸੇਸ਼ੇਲਸ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਿਲੀ ਨਵੀਂ ਮਜ਼ਬੂਤੀ: PM ਮੋਦੀ ਅਤੇ ਰਾਸ਼ਟਰਪਤੀ ਹਰਮਿਨੀ ਵਿਚਾਲੇ ਅਹਿਮ ਮੁਲਾਕਾਤ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟਰਿਕ ਹਰਮਿਨੀ ਨਾਲ ਇੱਕ ਉੱਚ-ਪੱਧਰੀ ਦੁਵੱਲੀ…

View More ਭਾਰਤ ਅਤੇ ਸੇਸ਼ੇਲਸ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਿਲੀ ਨਵੀਂ ਮਜ਼ਬੂਤੀ: PM ਮੋਦੀ ਅਤੇ ਰਾਸ਼ਟਰਪਤੀ ਹਰਮਿਨੀ ਵਿਚਾਲੇ ਅਹਿਮ ਮੁਲਾਕਾਤ

ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ-ਐਡਵੋਕੇਟ ਧਾਮੀ

ਅੰਮ੍ਰਿਤਸਰ, 9 ਫ਼ਰਵਰੀ- ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ…

View More ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ-ਐਡਵੋਕੇਟ ਧਾਮੀ

Terrible Valentine’s Week in Tarn Taran: ਕਾਲਜ ਅੰਦਰ ਨੌਜਵਾਨ ਨੇ ਸਹਿਪਾਠੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ, ਦੋਵੇਂ ਲਾਅ ਦੇ ਵਿਦਿਆਰਥੀ

ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਇੱਕ ਕਾਲਜ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਵੈਲੇਨਟਾਈਨ ਵੀਕ ਦੌਰਾਨ…

View More Terrible Valentine’s Week in Tarn Taran: ਕਾਲਜ ਅੰਦਰ ਨੌਜਵਾਨ ਨੇ ਸਹਿਪਾਠੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ, ਦੋਵੇਂ ਲਾਅ ਦੇ ਵਿਦਿਆਰਥੀ
ਰਾਜਪੁਰਾ ‘ਚ ਭਿਆਨਕ ਅੱਗ ਦਾ ਤਾਂਡਵ: ਗੈਸ ਕੰਪਨੀ ਦੇ ਗੋਦਾਮ ‘ਚ ਪਈਆਂ ਪਲਾਸਟਿਕ ਪਾਈਪਾਂ ਸੜ ਕੇ ਸੁਆਹ, ਕਈ ਸ਼ਹਿਰਾਂ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

RSS ਦੇ 100 ਸਾਲ: ‘ਅਨੁਪਮਾ’ ਫੇਮ Rupali Ganguly ਨੇ ਸ਼ਤਾਬਦੀ ਸਮਾਰੋਹ ‘ਚ ਭਰੀ ਹਾਜ਼ਰੀ; ਮੋਹਨ ਭਾਗਵਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ : ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਰੂਪਾਲੀ ਗਾਂਗੁਲੀ, ਜੋ ਅਕਸਰ ਸਮਾਜਿਕ ਅਤੇ ਗੰਭੀਰ ਮੁੱਦਿਆਂ ‘ਤੇ ਆਪਣੀ ਰਾਏ ਰੱਖਣ ਲਈ ਜਾਣੀ ਜਾਂਦੀ ਹੈ, ਹਾਲ ਹੀ ਵਿੱਚ ਰਾਸ਼ਟਰੀ…

View More RSS ਦੇ 100 ਸਾਲ: ‘ਅਨੁਪਮਾ’ ਫੇਮ Rupali Ganguly ਨੇ ਸ਼ਤਾਬਦੀ ਸਮਾਰੋਹ ‘ਚ ਭਰੀ ਹਾਜ਼ਰੀ; ਮੋਹਨ ਭਾਗਵਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
ਪਟਿਆਲਾ-ਰਾਜਪੁਰਾ ਰੋਡ 'ਤੇ ਸਥਿਤ ਇੱਕ ਨਿੱਜੀ ਗੈਸ ਕੰਪਨੀ ਦੇ ਗੋਦਾਮ ਵਿੱਚ ਐਤਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਗਿਆ।

ਰਾਜਪੁਰਾ ‘ਚ ਭਿਆਨਕ ਅੱਗ ਦਾ ਤਾਂਡਵ: ਗੈਸ ਕੰਪਨੀ ਦੇ ਗੋਦਾਮ ‘ਚ ਪਈਆਂ ਪਲਾਸਟਿਕ ਪਾਈਪਾਂ ਸੜ ਕੇ ਸੁਆਹ, ਕਈ ਸ਼ਹਿਰਾਂ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਰਾਜਪੁਰਾ : ਪਟਿਆਲਾ-ਰਾਜਪੁਰਾ ਰੋਡ ‘ਤੇ ਸਥਿਤ ਇੱਕ ਨਿੱਜੀ ਗੈਸ ਕੰਪਨੀ ਦੇ ਗੋਦਾਮ ਵਿੱਚ ਐਤਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ…

View More ਰਾਜਪੁਰਾ ‘ਚ ਭਿਆਨਕ ਅੱਗ ਦਾ ਤਾਂਡਵ: ਗੈਸ ਕੰਪਨੀ ਦੇ ਗੋਦਾਮ ‘ਚ ਪਈਆਂ ਪਲਾਸਟਿਕ ਪਾਈਪਾਂ ਸੜ ਕੇ ਸੁਆਹ, ਕਈ ਸ਼ਹਿਰਾਂ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਪੰਜਾਬ ਤੇ ਚੰਡੀਗੜ੍ਹ ‘ਚ ਮੌਸਮ ਦਾ ਦੋਹਰਾ ਮਿਜਾਜ਼: ਦਿਨ ਵੇਲੇ ਚਟਖ ਧੁੱਪ ਪਰ ਰਾਤਾਂ ਅਜੇ ਵੀ ਠੰਢੀਆਂ; ਜਾਣੋ ਅਗਲੇ 6 ਦਿਨਾਂ ਦਾ ਹਾਲ

ਚੰਡੀਗੜ੍ਹ : ਫਰਵਰੀ ਦੇ ਦੂਜੇ ਹਫ਼ਤੇ ਦੀ ਸ਼ੁਰੂਆਤ ਹੁੰਦਿਆਂ ਹੀ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਦੇ ਤੇਵਰ ਬਦਲ ਗਏ ਹਨ। ਦਿਨ ਵੇਲੇ ਨਿਕਲ ਰਹੀ…

View More ਪੰਜਾਬ ਤੇ ਚੰਡੀਗੜ੍ਹ ‘ਚ ਮੌਸਮ ਦਾ ਦੋਹਰਾ ਮਿਜਾਜ਼: ਦਿਨ ਵੇਲੇ ਚਟਖ ਧੁੱਪ ਪਰ ਰਾਤਾਂ ਅਜੇ ਵੀ ਠੰਢੀਆਂ; ਜਾਣੋ ਅਗਲੇ 6 ਦਿਨਾਂ ਦਾ ਹਾਲ