ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਾਲਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੋਰੋਨਾ ਟੀਕਾਕਰਨ ਨੂੰ…
View More ਟੀਕਾਕਰਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ, ਕਿਹਾ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਤੀਜੀ ਲਹਿਰ ਯਕੀਨੀ ਬਣਾਵੇਗੀHindi News
ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ
ਸ਼ਿਮਲਾ: ਦੇਸ਼ਭਰ ਵਿਚ ਕਾਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਕਰਫਿਊ ਅਤੇ ਲਾਕਡਾਉਨ ਲਗਾਇਆ ਗਿਆ ਹੈ। ਇਸ ਵਿਚਾਲੇ ਅੱਜ ਹਿਮਾਚਲ ਸਰਕਾਰ ਨੇ…
View More ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊਕੋਰੋਨਾ ਕਾਲ ਵਿਚ ਕੈਲਾਸ਼ ਖੇਰ ਲਿਆ ਰਹੇ ਲਾਈਵ ਇਵੈਂਟ, ਲੋੜਵੰਦਾਂ ਦੀ ਹੋਵੇਗੀ ਮਦਦ
ਮੁੰਬਈ (ਇੰਟ.)- ਕੋਰੋਨਾ ਦੀ ਦੂਜੀ ਵੇਵ ਨਾਲ ਪੂਰਾ ਦੇਸ਼ ਸਹਿਮ ਗਿਆ ਹੈ। ਹਸਪਤਾਲਾਂ ਵਿਚ ਲਗਾਤਾਰ ਭੀੜ ਅਤੇ ਸਹੂਲਤਾਂ ਦੀ ਘਾਟ ਨੇ ਹਾਲਾਤ ਨੂੰ ਹੋਰ ਵੀ…
View More ਕੋਰੋਨਾ ਕਾਲ ਵਿਚ ਕੈਲਾਸ਼ ਖੇਰ ਲਿਆ ਰਹੇ ਲਾਈਵ ਇਵੈਂਟ, ਲੋੜਵੰਦਾਂ ਦੀ ਹੋਵੇਗੀ ਮਦਦਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ‘ਤੇ ਯੋਗੀ ਨੇ ਕੈਪਟਨ ਸਰਕਾਰ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾ
ਲਖਨਊ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਹੈ। ਨਵਾਂ ਜ਼ਿਲ੍ਹਾ ਦੇ ਐਲਾਨ ਕਰਨ ਮਗਰੋਂ ਯੂਪੀ ਦੇ…
View More ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ‘ਤੇ ਯੋਗੀ ਨੇ ਕੈਪਟਨ ਸਰਕਾਰ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾਕੋਰੋਨਾ ਨੂੰ ਮਾਤ ਦੇਣ ਲਈ ਕੇਜਰੀਵਾਲ ਦੇ ਵੱਡੇ ਐਲਾਨ, ਇਕਾਂਤਵਾਸ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਆਕਸੀਜਨ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਦਿੱਲੀ ਸਰਕਾਰ ਨੇ ਤਿਆਰੀ ਕਰ ਲਈ ਹੈ। ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਕਮੀ ਤੇ ਹਸਪਤਾਲਾਂ ‘ਚ…
View More ਕੋਰੋਨਾ ਨੂੰ ਮਾਤ ਦੇਣ ਲਈ ਕੇਜਰੀਵਾਲ ਦੇ ਵੱਡੇ ਐਲਾਨ, ਇਕਾਂਤਵਾਸ ਲੋਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਆਕਸੀਜਨਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਹੋਇਆ ਐਲਾਨ, ਨਵੀਆਂ ਖਿਡਾਰਣਾਂ ਨੂੰ ਇਸ ਵਾਰ ਮਿਲੀ ਜਗ੍ਹਾ
ਨਵੀਂ ਦਿੱਲੀ (ਇੰਟ.)- ਝਾਰਖੰਡ ਦੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਇੰਦਰਾਣੀ ਰਾਏ ਨੂੰ ਅਗਲੇ ਹਫਤੇ ਹੋਣ ਵਾਲੇ ਇੰਗਲੈਂਡ ਦੌਰੇ ਲਈ ਪਹਿਲੀ ਵਾਰ ਭਾਰਤ ਦੀ ਟੈਸਟ ਅਤੇ ਵਨ…
View More ਇੰਗਲੈਂਡ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਹੋਇਆ ਐਲਾਨ, ਨਵੀਆਂ ਖਿਡਾਰਣਾਂ ਨੂੰ ਇਸ ਵਾਰ ਮਿਲੀ ਜਗ੍ਹਾਕੋਰੋਨਾ ਮਾਮਲੇ ਵਧਣ ਕਰਕੇ ਪੱਛਮੀ ਬੰਗਾਲ ’ਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀ
ਕੋਲਕਾਤਾ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਪੱਛਮੀ ਬੰਗਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਇਸ ਫੈਸਲੇ ਤਹਿਤ ਰਾਜ ਵਿੱਚ 16 ਤੋਂ 30 ਮਈ…
View More ਕੋਰੋਨਾ ਮਾਮਲੇ ਵਧਣ ਕਰਕੇ ਪੱਛਮੀ ਬੰਗਾਲ ’ਚ 16 ਤੋਂ 30 ਮਈ ਤੱਕ ਮੁਕੰਮਲ ਤਾਲਾਬੰਦੀਭਾਰਤ ਹਿੰਮਤ ਹਾਰਣ ਵਾਲਾ ਦੇਸ਼ ਨਹੀਂ, ਅਸੀਂ ਲੜਾਂਗੇ ਤੇ ਜਿੱਤਾਂਗੇ : PM ਮੋਦੀ
ਨਵੀਂ ਦਿੱਲੀ- ਕੋਰੋਨਾ ਵਾਇਰਸ ਨੂੰ ਨਾ ਦਿਸਣ ਵਾਲਾ ਦੁਸ਼ਮਨ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 100 ਸਾਲ ਬਾਅਦ ਇੰਨੀ ਭਿਆਨਕ ਮਹਾਮਾਰੀ ਦੁਨੀਆ…
View More ਭਾਰਤ ਹਿੰਮਤ ਹਾਰਣ ਵਾਲਾ ਦੇਸ਼ ਨਹੀਂ, ਅਸੀਂ ਲੜਾਂਗੇ ਤੇ ਜਿੱਤਾਂਗੇ : PM ਮੋਦੀਦੇਸ਼ ਵਿਚ ਸ਼ੁਰੂ ਹੋਈ ਸਪੁਤਨਿਕ ਵੀ ਦੀ ਡਲਿਵਰੀ, 995 ਰੁਪਏ ਵਿਚ ਮਿਲੇਗੀ ਰੂਸੀ ਵੈਕਸੀਨ ਦੀ ਇਕ ਡੋਜ਼
ਨਵੀਂ ਦਿੱਲੀ (ਇੰਟ.)-ਕੋਰੋਨਾ ਵਿਰੁੱਧ ਲੜਾਈ ਵਿਚ ਦੇਸ਼ ਨੂੰ ਇਕ ਹੋਰ ਵੈਕਸੀਨ ਮਿਲ ਗਈ ਹੈ। ਡਾ. ਰੇੱਡੀਜ਼ ਲੈਬੋਰਟ੍ਰੀਜ਼ ਨੇ ਦੇਸ਼ ਵਿਚ ਰੂਸੀ ਵੈਕਸੀਨ ਸਪੁਤਨਿਕ-ਵੀ ਦੀ ਅੱਜ…
View More ਦੇਸ਼ ਵਿਚ ਸ਼ੁਰੂ ਹੋਈ ਸਪੁਤਨਿਕ ਵੀ ਦੀ ਡਲਿਵਰੀ, 995 ਰੁਪਏ ਵਿਚ ਮਿਲੇਗੀ ਰੂਸੀ ਵੈਕਸੀਨ ਦੀ ਇਕ ਡੋਜ਼ਵੈਕਸੀਨ ਲਗਾਉਣੀ ਹੈ ਤਾਂ ਇਨ੍ਹਾਂ ਚੀਜਾਂ ਦਾ ਵੀ ਜ਼ਰੂਰ ਰੱਖੋ ਧਿਆਨ
ਨਵੀਂ ਦਿੱਲੀ (ਇੰਟ.)- ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰ ਵੈਕਸੀਨੇਸ਼ਨ ਨੂੰ ਲੈ ਕੇ ਪੈਦਾ ਹੋ ਰਹੇ ਭਰਮ ਨੂੰ ਹੁਣ ਆਪਣੇ ਤਜ਼ਰਬੇ ਦੇ ਆਧਾਰ ‘ਤੇ…
View More ਵੈਕਸੀਨ ਲਗਾਉਣੀ ਹੈ ਤਾਂ ਇਨ੍ਹਾਂ ਚੀਜਾਂ ਦਾ ਵੀ ਜ਼ਰੂਰ ਰੱਖੋ ਧਿਆਨ