ਦਿੱਲੀ ਵਿੱਚ 24 ਮਈ ਤੱਕ ਵਧਿਆ ਲਾਕਡਾਊਨ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਕੋਰੋਨਾ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਣ ਕਰਕੇ ਦਿੱਲੀ ਵਿੱਚ ਲਾਕਡਾਊਨ ਇਕ ਹਫਤਾ ਹੋਰ ਵਧਾ…

View More ਦਿੱਲੀ ਵਿੱਚ 24 ਮਈ ਤੱਕ ਵਧਿਆ ਲਾਕਡਾਊਨ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦੀ ਕੋਰੋਨਾ ਨਾਲ ਹੋਈ ਮੌਤ, ਕਾਂਗਰਸ ਪਾਰਟੀ ‘ਚ ਸੋਗ ਦੀ ਲਹਿਰ

ਮੁੰਬਈ- ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦਾ ਅੱਜ ਸਵੇਰੇ ਇਕ ਨਿੱਜੀ ਹਸਪਤਾਲ ਵਿਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ 46 ਸਾਲ…

View More ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦੀ ਕੋਰੋਨਾ ਨਾਲ ਹੋਈ ਮੌਤ, ਕਾਂਗਰਸ ਪਾਰਟੀ ‘ਚ ਸੋਗ ਦੀ ਲਹਿਰ

ਕੋਰੋਨਾ ਦੀ ਦੂਜੀ ਲਹਿਰ: 24 ਘੰਟਿਆਂ ‘ਚ 3.10 ਲੱਖ ਨਵੇਂ ਕੇਸ ਆਏ ਸਾਹਮਣੇ, ਪਿਛਲੇ 25 ਦਿਨਾਂ ਨਾਲੋਂ ਸਭ ਤੋਂ ਘੱਟ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹਾਲਾਤ ਬੇਕਾਬੂ ਹੋ ਗਏ ਹਨ।  ਬੀਤੇ ਦਿਨੀਂ ਦੇਸ਼ ’ਚ 3 ਲੱਖ 10 ਹਜ਼ਾਰ 580 ਵਿਅਕਤੀਆਂ…

View More ਕੋਰੋਨਾ ਦੀ ਦੂਜੀ ਲਹਿਰ: 24 ਘੰਟਿਆਂ ‘ਚ 3.10 ਲੱਖ ਨਵੇਂ ਕੇਸ ਆਏ ਸਾਹਮਣੇ, ਪਿਛਲੇ 25 ਦਿਨਾਂ ਨਾਲੋਂ ਸਭ ਤੋਂ ਘੱਟ

ਕੋਰੋਨਾ ਨਾਲ ਠੀਕ ਹੋਣ ਮਗਰੋਂ ਅਦਾਕਾਰ ਸਾਹਿਲ ਚੱਢਾ ਤੇ ਉਨ੍ਹਾਂ ਦੀ ਪਤਨੀ ਦਾ ਹੋਇਆ ਐਕਸਸੀਡੈਂਟ, ਗੰਭੀਰ ਜਖ਼ਮੀ

ਮੁੰਬਈ: ਕਈ ਫਿਲਮਾਂ ’ਚ ਕੰਮ ਚੁੱਕੇ ਅਦਾਕਾਰ ਸਾਹਿਲ ਚੱਢਾ ਅਤੇ ਉਨ੍ਹਾਂ ਦੀ ਪਤਨੀ ਦਾ ਪ੍ਰਮਿਲਾ ਦਾ ਐਂਬੂਲੈਂਸ ਨਾਲ ਐਕਸਸੀਡੈਂਟ ਹੋ ਗਿਆ। ਦੱਸ ਦੇਈਏ ਕਿ ਸਾਹਿਲ…

View More ਕੋਰੋਨਾ ਨਾਲ ਠੀਕ ਹੋਣ ਮਗਰੋਂ ਅਦਾਕਾਰ ਸਾਹਿਲ ਚੱਢਾ ਤੇ ਉਨ੍ਹਾਂ ਦੀ ਪਤਨੀ ਦਾ ਹੋਇਆ ਐਕਸਸੀਡੈਂਟ, ਗੰਭੀਰ ਜਖ਼ਮੀ

ਕੋਰੋਨਾ ਕਾਲ ‘ਚ ਕੁਲਵਿੰਦਰ ਬਿੱਲਾ ਦਾ ਨਵਾਂ ਧਾਰਮਿਕ ਗੀਤ ਦਾ ਟੀਜ਼ਰ ਰਿਲੀਜ਼, ਹੌਸਲੇ ਕਰੇਗਾ ਬੁਲੰਦ

ਚੰਡੀਗੜ੍ਹ: ਦੇਸ਼ ਭਰ ਵਿਚ ਕੋਰੋਨਾ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਕੋਰੋਨਾ ਕਾਲ ਵਿਚਕਾਰ ਅੱਜ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨਵਾਂ ਧਾਰਮਿਕ ਗੀਤ ‘ਬੋਲ ਵਾਹਿਗੁਰੂ’ ਦਾ…

View More ਕੋਰੋਨਾ ਕਾਲ ‘ਚ ਕੁਲਵਿੰਦਰ ਬਿੱਲਾ ਦਾ ਨਵਾਂ ਧਾਰਮਿਕ ਗੀਤ ਦਾ ਟੀਜ਼ਰ ਰਿਲੀਜ਼, ਹੌਸਲੇ ਕਰੇਗਾ ਬੁਲੰਦ

ਜੈਕਲੀਨ ਫਰਨਾਂਡਿਜ਼ ਨੇ ਸੋਸ਼ਲ ਮੀਡੀਆ ‘ਤੇ ਫੈਂਸ ਨੂੰ ਕੀਤੀ ਅਪੀਲ, ਕਿਹਾ-ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰੋ

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਭਿਆਨਕ ਰੂਪ ਵਿਚਾਲੇ ਬਾਲੀਵੁੱਡ ਸੈਲੇਬਸ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕੇ ਲੋਕਾਂ ਦਾ ਹੌਸਲਾ…

View More ਜੈਕਲੀਨ ਫਰਨਾਂਡਿਜ਼ ਨੇ ਸੋਸ਼ਲ ਮੀਡੀਆ ‘ਤੇ ਫੈਂਸ ਨੂੰ ਕੀਤੀ ਅਪੀਲ, ਕਿਹਾ-ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰੋ

ਟੀਕਾਕਰਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ, ਕਿਹਾ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਤੀਜੀ ਲਹਿਰ ਯਕੀਨੀ ਬਣਾਵੇਗੀ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਹਾਲਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੋਰੋਨਾ ਟੀਕਾਕਰਨ ਨੂੰ…

View More ਟੀਕਾਕਰਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ, ਕਿਹਾ ਵਿਨਾਸ਼ਕਾਰੀ ਵੈਕਸੀਨ ਰਣਨੀਤੀ ਤੀਜੀ ਲਹਿਰ ਯਕੀਨੀ ਬਣਾਵੇਗੀ

ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ

ਸ਼ਿਮਲਾ: ਦੇਸ਼ਭਰ ਵਿਚ ਕਾਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਕਰਫਿਊ ਅਤੇ ਲਾਕਡਾਉਨ ਲਗਾਇਆ ਗਿਆ ਹੈ।  ਇਸ ਵਿਚਾਲੇ ਅੱਜ ਹਿਮਾਚਲ ਸਰਕਾਰ ਨੇ…

View More ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਿਮਾਚਲ ਸਰਕਾਰ 26 ਮਈ ਤੱਕ ਵਧਾਇਆ ਕੋਰੋਨਾ ਕਰਫਿਊ

ਕੋਰੋਨਾ ਕਾਲ ਵਿਚ ਕੈਲਾਸ਼ ਖੇਰ ਲਿਆ ਰਹੇ ਲਾਈਵ ਇਵੈਂਟ, ਲੋੜਵੰਦਾਂ ਦੀ ਹੋਵੇਗੀ ਮਦਦ 

ਮੁੰਬਈ (ਇੰਟ.)- ਕੋਰੋਨਾ ਦੀ ਦੂਜੀ ਵੇਵ ਨਾਲ ਪੂਰਾ ਦੇਸ਼ ਸਹਿਮ ਗਿਆ ਹੈ। ਹਸਪਤਾਲਾਂ ਵਿਚ ਲਗਾਤਾਰ ਭੀੜ ਅਤੇ ਸਹੂਲਤਾਂ ਦੀ ਘਾਟ ਨੇ ਹਾਲਾਤ ਨੂੰ ਹੋਰ ਵੀ…

View More ਕੋਰੋਨਾ ਕਾਲ ਵਿਚ ਕੈਲਾਸ਼ ਖੇਰ ਲਿਆ ਰਹੇ ਲਾਈਵ ਇਵੈਂਟ, ਲੋੜਵੰਦਾਂ ਦੀ ਹੋਵੇਗੀ ਮਦਦ 

ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ‘ਤੇ ਯੋਗੀ ਨੇ ਕੈਪਟਨ ਸਰਕਾਰ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾ

ਲਖਨਊ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨਿਆ ਹੈ। ਨਵਾਂ ਜ਼ਿਲ੍ਹਾ ਦੇ ਐਲਾਨ ਕਰਨ ਮਗਰੋਂ ਯੂਪੀ ਦੇ…

View More ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ‘ਤੇ ਯੋਗੀ ਨੇ ਕੈਪਟਨ ਸਰਕਾਰ ‘ਤੇ ਟਵੀਟ ਕਰ ਸਾਧਿਆ ਨਿਸ਼ਾਨਾ