ਹੈਦਰਾਬਾਦ: ਹੈਦਰਾਬਾਦ (hyderabad) ‘ਚ ਟ੍ਰੈਫਿਕ ਪੁਲਿਸ (Traffic police) ਨੇ ਇਕ ਅਜਿਹੇ ਵਿਅਕਤੀ ਨੂੰ ਫੜਿਆ ਹੈ, ਜਿਸ ਦਾ ਹੁਣ ਤੱਕ 117 ਵਾਰ ਚਲਾਨ ਕੱਟਿਆ ਜਾ ਚੁੱਕਾ…
View More ਸਕੂਟੀ ਦਾ ਹੋਇਆ 117 ਵਾਰ ਚਲਾਨ! RC ਦੀ ਜਾਂਚ ਕਰਨ ‘ਤੇ ਹੱਕੀ ਬੱਕੀ ਰਹਿ ਗਈ ਪੁਲਿਸHindi News
ਹੁਣ ਹਵਾਈ ਸਫ਼ਰ ਕਰਨ ਵਾਲਿਆਂ ਦੀ ਜੇਬ ਹੋਵੇਗੀ ਢਿੱਲੀ, ਚੈੱਕ-ਇਨ ਬੈਗੇਜ ਚਾਰਜ ਕਰਨ ਦੀ ਤਿਆਰੀ ‘ਚ Indigo
ਨਵੀਂ ਦਿੱਲੀ : ਏਸ਼ੀਆ (Asia) ਦੀ ਸਭ ਤੋਂ ਵੱਡੀ ਬਜਟ ਏਅਰਲਾਈਨ ਇੰਡੀਗੋ (Indigo) ਹੁਣ ਯਾਤਰੀਆਂ ਨੂੰ ਝਟਕਾ ਦੇਣ ਜਾ ਰਹੀ ਹੈ। ਇੰਡੀਗੋ ਯਾਤਰੀਆਂ ਤੋਂ ਚੈੱਕ-ਇਨ…
View More ਹੁਣ ਹਵਾਈ ਸਫ਼ਰ ਕਰਨ ਵਾਲਿਆਂ ਦੀ ਜੇਬ ਹੋਵੇਗੀ ਢਿੱਲੀ, ਚੈੱਕ-ਇਨ ਬੈਗੇਜ ਚਾਰਜ ਕਰਨ ਦੀ ਤਿਆਰੀ ‘ਚ IndigoCRPF ਦੇ ਗਸ਼ਤੀ ਦਲ ‘ਤੇ ਅੱਤਵਾਦੀਆਂ ਦਾ ਹਮਲਾ, ਦੋ ਜਵਾਨਾਂ ਸਮੇਤ 6 ਜ਼ਖਮੀ
ਕਸ਼ਮੀਰ : ਅੱਤਵਾਦੀ ਘਾਟੀ ਵਿੱਚ ਆਪਣੀਆਂ ਕਾਇਰਤਾ ਭਰੀਆਂ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਜੰਮੂ-ਕਸ਼ਮੀਰ ਦੇ ਬਾਰਾਮੂਲ (Baramulla) ਦੇ ਪੱਟਨ ਇਲਾਕੇ ‘ਚ ਅੱਜ ਅੱਤਵਾਦੀਆਂ…
View More CRPF ਦੇ ਗਸ਼ਤੀ ਦਲ ‘ਤੇ ਅੱਤਵਾਦੀਆਂ ਦਾ ਹਮਲਾ, ਦੋ ਜਵਾਨਾਂ ਸਮੇਤ 6 ਜ਼ਖਮੀਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ਬਾਰੇ ਕੀਤੀ ਵਿਵਾਦਿਤ ਟਿੱਪਣੀ, ਜੈਪੁਰ ‘ਚ ਸ਼ਿਕਾਇਤ ਦਰਜ
ਮੁੰਬਈ: ਐਕਟਰਸ ਕੰਗਨਾ ਰਣੌਤ (kangana ranaut) ਆਪਣੇ ਵਿਗੜੇ ਬੋਲਾਂ ਕਾਰਨ ਫਿਰ ਵਿਵਾਦਾਂ ਵਿਚ ਹੈ। ਇਸ ਵਾਰ ਕੰਗਨਾ ਨੇ ਮਹਾਤਮਾ ਗਾਂਧੀ (Mahatma Gandhi) ‘ਤੇ ਵਿਵਾਦਿਤ ਟਿੱਪਣੀ…
View More ਕੰਗਨਾ ਰਣੌਤ ਨੇ ਹੁਣ ਮਹਾਤਮਾ ਗਾਂਧੀ ਬਾਰੇ ਕੀਤੀ ਵਿਵਾਦਿਤ ਟਿੱਪਣੀ, ਜੈਪੁਰ ‘ਚ ਸ਼ਿਕਾਇਤ ਦਰਜPollution: ਦਿੱਲੀ ‘ਚ ਵਧੀਆਂ ਪਾਬੰਦੀਆਂ, ਸਕੂਲ-ਕਾਲਜ ਤੋਂ ਲੈ ਕੇ ਟਰੱਕਾਂ ਦੇ ਦਾਖਲੇ ਤੱਕ ‘ਤੇ ਲੱਗੀ ਰੋਕ
ਨਵੀਂ ਦਿੱਲੀ: ਪ੍ਰਦੂਸ਼ਣ (Pollution) ਕਾਰਨ ਸਥਿਤੀ ਵਿਗੜਨ ਕਾਰਨ, ਹਵਾ ਗੁਣਵੱਤਾ ਨਿਗਰਾਨੀ ਕਮਿਸ਼ਨ (CAQM) ਨੇ ਅਗਲੇ ਹੁਕਮਾਂ ਤੱਕ ਦਿੱਲੀ-ਐਨਸੀਆਰ ਵਿੱਚ ਸਾਰੇ ਸਕੂਲ (School), ਕਾਲਜ (Colleges) ਅਤੇ…
View More Pollution: ਦਿੱਲੀ ‘ਚ ਵਧੀਆਂ ਪਾਬੰਦੀਆਂ, ਸਕੂਲ-ਕਾਲਜ ਤੋਂ ਲੈ ਕੇ ਟਰੱਕਾਂ ਦੇ ਦਾਖਲੇ ਤੱਕ ‘ਤੇ ਲੱਗੀ ਰੋਕਜਰਨਲ ਡੱਬਿਆਂ ਨੂੰ ਲੈਕੇ Indian Railway ਨੇ ਲਿਆ ਵੱਡਾ ਫੈਸਲਾ, ਹੁਣ ਮਿਲਣਗੀਆਂ ਇਹ ਸਹੂਲਤਾਂ
ਨਵੀਂ ਦਿੱਲੀ : ਰੇਲਗੱਡੀਆਂ ‘ਚ ਬਿਨਾਂ ਏਸੀ ਵਾਲੇ ਜਰਨਲ ਕਲਾਸ ਦੇ ਡਿੱਬੇ ਹੁਣ ਬੀਤੇ ਜਮਾਨੇ ਦੀ ਗੱਲ ਹੋ ਜਾਵੇਗੀ। ਰੇਲ ਮੰਤਰਾਲੇ (Ministry of Railway) ਨੇ…
View More ਜਰਨਲ ਡੱਬਿਆਂ ਨੂੰ ਲੈਕੇ Indian Railway ਨੇ ਲਿਆ ਵੱਡਾ ਫੈਸਲਾ, ਹੁਣ ਮਿਲਣਗੀਆਂ ਇਹ ਸਹੂਲਤਾਂਕੱਲ੍ਹ ਤੋਂ ਸ਼ੁਰੂ ਹੋਵੇਗੀ T20 ਸੀਰੀਜ਼, ਟੀਮ ਇੰਡੀਆ ਨੂੰ ਲੈਕੇ ਰਾਹੁਲ ਦ੍ਰਵਿਡ ਨੇ ਦੱਸਿਆ ਪਲੈਨ
ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਬੁੱਧਵਾਰ ਤੋਂ T20 ਸੀਰੀਜ਼ (T20 Series) ਦਾ ਆਗਾਜ਼ ਹੋ ਰਿਹਾ ਹੈ।ਟੀਮ ਇੰਡਿਆ ਇਸ ਵਾਰ ਨਵੇਂ ਕਪਤਾਨ ਅਤੇ…
View More ਕੱਲ੍ਹ ਤੋਂ ਸ਼ੁਰੂ ਹੋਵੇਗੀ T20 ਸੀਰੀਜ਼, ਟੀਮ ਇੰਡੀਆ ਨੂੰ ਲੈਕੇ ਰਾਹੁਲ ਦ੍ਰਵਿਡ ਨੇ ਦੱਸਿਆ ਪਲੈਨਹੈਵਾਨ ਬਣਇਆ ਪਿਤਾ, ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤਾ ਕਤਲ
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਸਮਸਗੜ ਜੰਗਲ ‘ਚੋਂ ਮਿਲੀ ਔਰਤ ਅਤੇ ਉਸ ਦੇ ਬੇਟੇ ਦੀਆਂ ਲਾਸ਼ਾਂ ਦੇ ਮਾਮਲੇ ‘ਚ ਪੁਲਸ ਨੇ…
View More ਹੈਵਾਨ ਬਣਇਆ ਪਿਤਾ, ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਕੀਤਾ ਕਤਲਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ 5 ਰਿਸ਼ਤੇਦਾਰਾਂ ਦੀ ਮੌਤ
ਪਟਨਾ : ਬਿਹਾਰ ਦੇ ਜੁਮਈ ਵਿੱਚ ਇੱਕ ਵੱਡੇ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲੇ ਛੇ ਲੋਕਾਂ ਵਿੱਚੋਂ…
View More ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ 5 ਰਿਸ਼ਤੇਦਾਰਾਂ ਦੀ ਮੌਤ5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ
ਠਾਣੇ- ਮਹਾਰਾਸ਼ਟਰ ‘ਚ ਸਖਤ ਕਾਨੂੰਨਾਂ ਦੇ ਬਾਵਜੂਦ ਔਰਤਾਂ ਅਤੇ ਲੜਕੀਆਂ ਨਾਲ ਜੁੜੇ ਅਪਰਾਧਾਂ ‘ਚ ਕਮੀ ਨਹੀਂ ਆ ਰਹੀ ਹੈ। ਮੁੰਬਈ ਦੇ ਨਾਲ ਲੱਗਦੇ ਠਾਣੇ ਜ਼ਿਲ੍ਹੇ…
View More 5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ