ਨੋਇਡਾ- ਨੋਇਡਾ ਦੇ ਸੈਕਟਰ 40 ਵਿਚ ਸਥਿਤ ਖੇਤਾਨ ਸਕੂਲ ਵਿਚ 13 ਵਿਦਿਆਰਥੀ ਤੇ 3 ਟੀਚਰ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਨਾਲ ਸਕੂਲਾਂ ਵਿਚ ਦਹਿਸ਼ਤ ਦਾ…
View More ਸਕੂਲਾਂ ‘ਚ ਪੈਰ ਪਸਾਰਣ ਲੱਗਿਆ ਕੋਰੋਨਾ, ਹੁਣ ਨੋਇਡਾ ਦੇ ਸਕੂਲ ‘ਚ 13 ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵHindi News
ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ‘ਤੇ PM ਮੋਦੀ ਨੇ ਦਿੱਤੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨੇ ਟਵੀਟ…
View More ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ‘ਤੇ PM ਮੋਦੀ ਨੇ ਦਿੱਤੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈਆਂਧਰਾ ਪ੍ਰਦੇਸ਼: ਟਰੇਨ ਵੱਲੋਂ ਦਰੜਨ ਕਾਰਨ 6 ਲੋਕਾਂ ਦੀ ਮੌਤ
ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਕੋਨਾਰਕ ਐਕਸਪ੍ਰੈਸ ਦੀ ਲਪੇਟ ਵਿੱਚ ਆਉਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ…
View More ਆਂਧਰਾ ਪ੍ਰਦੇਸ਼: ਟਰੇਨ ਵੱਲੋਂ ਦਰੜਨ ਕਾਰਨ 6 ਲੋਕਾਂ ਦੀ ਮੌਤਤਿੱਬਤ ‘ਚ ਚੀਨੀ ਕਬਜ਼ੇ ਦੇ ਵਿਰੋਧ ‘ਚ ਹੁਣ ਤੱਕ 159 ਲੋਕਾਂ ਨੇ ਕੀਤਾ ਆਤਮਦਾਹ
ਲਹਾਸਾ – ਤਿੱਬਤ ਵਿਚ ਚੀਨੀ ਕਬਜ਼ੇ ਦੇ ਵਿਰੋਧ ਵਿਚ ਲੋਕ ਆਤਮਦਾਹ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਇੱਥੇ ਆਤਮਦਾਹ ਦੀਆਂ ਘਟਨਾਵਾਂ ਵਧੀਆਂ ਹਨ। 2009…
View More ਤਿੱਬਤ ‘ਚ ਚੀਨੀ ਕਬਜ਼ੇ ਦੇ ਵਿਰੋਧ ‘ਚ ਹੁਣ ਤੱਕ 159 ਲੋਕਾਂ ਨੇ ਕੀਤਾ ਆਤਮਦਾਹਅਦਾਕਾਰ Shiv Kumar Subramaniam ਦਾ ਦੇਹਾਂਤ, 2 ਮਹੀਨੇ ਪਹਿਲਾਂ ਹੀ ਬੇਟੇ ਦੀ ਹੋਈ ਸੀ ਮੌਤ
ਨਵੀਂ ਦਿੱਲੀ- 11 ਅਪ੍ਰੈਲ ਦੇ ਦਿਨ ਦੀ ਸ਼ੁਰੂਆਤ ਬਹੁਤ ਹੀ ਦੁੱਖਭਰੀ ਹੋਈ ਹੈ। ਮਸ਼ਹੂਰ ਅਦਾਕਾਰ ਅਤੇ ਸਕ੍ਰੀਨਰਾਈਟਰ ਸ਼ਿਵ ਕੁਮਾਰ ਸੁਬਰਾਮਨੀਅਮ ਦਾ ਦੇਹਾਂਤ ਹੋ ਗਿਆ ਹੈ।…
View More ਅਦਾਕਾਰ Shiv Kumar Subramaniam ਦਾ ਦੇਹਾਂਤ, 2 ਮਹੀਨੇ ਪਹਿਲਾਂ ਹੀ ਬੇਟੇ ਦੀ ਹੋਈ ਸੀ ਮੌਤਤ੍ਰਿਕੁਟ ਪਹਾੜੀ ‘ਤੇ ਬਣੇ ਰੋਪਵੇਅ ‘ਤੇ ਫਸੇ 48 ਲੋਕ, ਹਵਾਈ ਫੌਜ ਵਲੋਂ ਬਚਾਅ ਮੁਹਿੰਮ ਜਾਰੀ
ਦੇਵਘਰ- ਝਾਰਖੰਡ ਦੇ ਦੇਵਘਰ ਜ਼ਿਲ੍ਹੇ ‘ਚ ਬਾਬਾ ਬੈਦਿਆਨਾਥ ਮੰਦਰ ਨੇੜੇ ਤ੍ਰਿਕੁਟ ਪਹਾੜੀ ‘ਤੇ 12 ਰੋਪਵੇਅ ਟਰਾਲੀਆਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ‘ਚ ਇਕ…
View More ਤ੍ਰਿਕੁਟ ਪਹਾੜੀ ‘ਤੇ ਬਣੇ ਰੋਪਵੇਅ ‘ਤੇ ਫਸੇ 48 ਲੋਕ, ਹਵਾਈ ਫੌਜ ਵਲੋਂ ਬਚਾਅ ਮੁਹਿੰਮ ਜਾਰੀਪੰਜਾਬ ਕਾਂਗਰਸ ਦੀ ਨਵੀਂ ਟੀਮ ਪਹੁੰਚੀ ਦਿੱਲੀ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ- ਰਾਹੁਲ ਗਾਂਧੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਕਮਾਂਡਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮੀਟਿੰਗ ‘ਚ ਪੰਜਾਬ ਦੀ ਜਥੇਬੰਦੀ ‘ਚ ਹੇਠਲੇ ਪੱਧਰ ‘ਤੇ…
View More ਪੰਜਾਬ ਕਾਂਗਰਸ ਦੀ ਨਵੀਂ ਟੀਮ ਪਹੁੰਚੀ ਦਿੱਲੀ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤ
ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਕੈਮੀਕਲ ਕਾਰਖਾਨੇ ’ਚ ਵੱਡਾ ਹਾਦਸਾ ਵਾਪਰ ਗਿਆ। ਕਾਰਖਾਨੇ ’ਚ ਧਮਾਕਾ ਹੋਣ ਕਾਰਨ 6 ਕਰਮਚਾਰੀਆਂ ਦੀ ਮੌਤ ਹੋ ਗਈ। ਜਾਣਕਾਰੀ…
View More ਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤJNU ‘ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ ‘ਚ ਮਾਸਾਹਾਰੀ ਪਰੋਸਣ ‘ਤੇ ABVP ਅਤੇ ਲੈਫਟ ਭਿੜੇ
ਨਵੀਂ ਦਿੱਲੀ- ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਐਤਵਾਰ ਸ਼ਾਮ ਨੂੰ ਮਾਸਾਹਾਰੀ ਭੋਜਨ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਹਿੰਸਕ ਝੜਪ…
View More JNU ‘ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ ‘ਚ ਮਾਸਾਹਾਰੀ ਪਰੋਸਣ ‘ਤੇ ABVP ਅਤੇ ਲੈਫਟ ਭਿੜੇRRR ਫਿਲਮ ਦੀ ਕਮਾਈ 1000 ਕਰੋੜ ਤੋਂ ਪਾਰ, ਅਜਿਹਾ ਕਰਨ ਵਾਲੀ ਦੇਸ਼ ਦੀ ਤੀਜੀ ਫਿਲਮ
ਨਵੀਂ ਦਿੱਲੀ– ਇੱਕ ਸਮਾਂ ਹੁੰਦਾ ਸੀ ਜਦੋਂ ਕਿਸੇ ਵੀ ਫਿਲਮ ਦੇ ਸਫਲ ਹੋਣ ਦਾ ਮਾਪਦੰਡ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੁੰਦਾ ਸੀ। ਹਰ ਅਦਾਕਾਰ…
View More RRR ਫਿਲਮ ਦੀ ਕਮਾਈ 1000 ਕਰੋੜ ਤੋਂ ਪਾਰ, ਅਜਿਹਾ ਕਰਨ ਵਾਲੀ ਦੇਸ਼ ਦੀ ਤੀਜੀ ਫਿਲਮ