National News : ਮਹਾਰਾਸ਼ਟਰ ਵਿਚ ਇਕ 11 ਸਾਲਾ ਬੱਚੇ ਨਾਲ ਕ੍ਰਿਕਟ ਖੇਡਦਿਆਂ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ। ਪੁਣੇ ਦੇ ਲੋਹਗਾਓਂ…
View More ਕ੍ਰਿਕਟ ਖੇਡਦਿਆਂ ਆਈ ਮੌਤ, ਪ੍ਰਾਈਵੇਟ ਪਾਰਟ ਉਤੇ ਵੱਜੀ ਗੇਂਦ, ਵੀਡੀਓ ਵਾਇਰਲHindi News
ਹਵਾਈ ਯਾਤਰੀਆਂ ਨੂੰ ਵੱਡਾ ਝਟਕਾ! Air India ਨੇ ਸਾਮਾਨ ਲਿਜਾਉਣ ਦੀ ਬਦਲੀ ਲਿਮਿਟ
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਘਰੇਲੂ ਯਾਤਰਾ ਲਈ ਆਪਣੀ ਸਾਮਾਨ ਲਿਜਾਣ ਦੀ ਨੀਤੀ ਬਦਲ ਦਿੱਤੀ ਹੈ। ਨਵੀਂ ਨੀਤੀ ਤਹਿਤ ਹੁਣ ਯਾਤਰੀ ਆਪਣੇ…
View More ਹਵਾਈ ਯਾਤਰੀਆਂ ਨੂੰ ਵੱਡਾ ਝਟਕਾ! Air India ਨੇ ਸਾਮਾਨ ਲਿਜਾਉਣ ਦੀ ਬਦਲੀ ਲਿਮਿਟਮੰਤਰੀ ਦੇ PA ਦੇ ਨੌਕਰ ਘਰੋਂ ਫੜੇ ਗਏ 20 ਕਰੋੜ, ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਕਈ ਮਸ਼ੀਨਾਂ
ED Raid : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਕ ਮੰਤਰੀ ਦੇ ਨਿੱਜੀ ਸਕੱਤਰ ਦੇ ਸਹਾਇਕ ਘਰ ਛਾਪਾ ਮਾਰ ਕੇ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ…
View More ਮੰਤਰੀ ਦੇ PA ਦੇ ਨੌਕਰ ਘਰੋਂ ਫੜੇ ਗਏ 20 ਕਰੋੜ, ਨੋਟ ਗਿਣਨ ਲਈ ਮੰਗਵਾਉਣੀਆਂ ਪਈਆਂ ਕਈ ਮਸ਼ੀਨਾਂਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ, ਦੋ ਮਾਸੂਮਾਂ ਸਿਰੋਂ ਉਠਿਆ ਪਿਤਾ ਦਾ ਸਾਇਆ
Srinagar News : ਸ੍ਰੀਨਗਰ ਦੇ ਅਨੰਤਨਾਗ ‘ਚ ਪੰਜਾਬ ਦਾ ਫੌਜੀ ਜਵਾਨ ਸ਼ਹੀਦ ਹੋ ਗਿਆ ਹੈ। ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ…
View More ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ, ਦੋ ਮਾਸੂਮਾਂ ਸਿਰੋਂ ਉਠਿਆ ਪਿਤਾ ਦਾ ਸਾਇਆਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤ
ਮੋਬਾਈਲ ਫੋਨ ਚਲਾਉਣ ਤੋਂ ਮਨ੍ਹਾ ਕਰਨਾ ਇਕ ਭਰਾ ਨੂੰ ਮਹਿੰਗਾ ਪੈ ਗਿਆ। ਭੈਣ ਨੇ ਉਸ ਦੀ ਕੁਹਾੜੀ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਇਹ…
View More ਮੋਬਾਈਲ ਫੋਨ ਚਲਾਉਣੋਂ ਰੋਕਣ ਉਤੇ ਛੋਟੀ ਭੈਣ ਨੇ ਧੌਣ ਉਤੇ ਕੁਹਾੜੀ ਨਾਲ ਕੀਤਾ ਵਾਰ, ਭਰਾ ਦੀ ਮੌਤਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਵਿਚ ਵੱਡੀ ਕਾਰਵਾਈ, ਅੰਮ੍ਰਿਤਸਰ ਤੋਂ ਇਕ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ…
View More ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਵਿਚ ਵੱਡੀ ਕਾਰਵਾਈ, ਅੰਮ੍ਰਿਤਸਰ ਤੋਂ ਇਕ ਮੁਲਜ਼ਮ ਗ੍ਰਿਫ਼ਤਾਰਪਤਨੀ ਨੇ ਵਿਆਹ ਤੋਂ 10 ਦਿਨ ਬਾਅਦ ਵੀ ਛੂਹਣ ਨਹੀਂ ਦਿੱਤਾ, ਪਤੀ ਦੀ ਸ਼ਿਕਾਇਤ ਸੁਣ ਪੁਲਿਸ ਹੈਰਾਨ, ਜਾਣੋ ਕੀ ਹੈ ਮਾਮਲਾ
ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤਾਂ ਹੋ ਗਿਆ ਪਰ ਲਾੜਾ ਆਪਣੀ ਲਾੜੀ ਨੂੰ ਛੂਹ ਵੀ…
View More ਪਤਨੀ ਨੇ ਵਿਆਹ ਤੋਂ 10 ਦਿਨ ਬਾਅਦ ਵੀ ਛੂਹਣ ਨਹੀਂ ਦਿੱਤਾ, ਪਤੀ ਦੀ ਸ਼ਿਕਾਇਤ ਸੁਣ ਪੁਲਿਸ ਹੈਰਾਨ, ਜਾਣੋ ਕੀ ਹੈ ਮਾਮਲਾਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਹਰੀ ਝੰਡੀ ਉਡਕਦੀ ਰਹੀ ਟਰੇਨ
ਨੈਸ਼ਨਲ ਡੈਸਕ—ਉੱਤਰ ਪ੍ਰਦੇਸ਼ ‘ਚ ਇਟਾਵਾ ਨੇੜੇ ਉੜੀ ਮੋਡ ਰੇਲਵੇ ਸਟੇਸ਼ਨ ‘ਤੇ ਡਿਊਟੀ ਦੌਰਾਨ ਸਟੇਸ਼ਨ ਮਾਸਟਰ ਦੇ ਸੌਂ ਜਾਣ ਕਾਰਨ ਪਟਨਾ-ਕੋਟਾ ਐਕਸਪ੍ਰੈੱਸ ਟਰੇਨ ਲਗਪਗ ਅੱਧੇ ਘੰਟੇ…
View More ਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਹਰੀ ਝੰਡੀ ਉਡਕਦੀ ਰਹੀ ਟਰੇਨਅਸਤੀਫੇ ਮਗਰੋਂ ਅਰਵਿੰਦਰ ਲਵਲੀ ਭਾਜਪਾ ਵਿਚ ਹੋਏ ਸ਼ਾਮਲ
ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਛੇ ਦਿਨ ਪਹਿਲਾਂ ਯਾਨੀ 28 ਅਪ੍ਰੈਲ ਨੂੰ ਉਨ੍ਹਾਂ ਨੇ ਦਿੱਲੀ…
View More ਅਸਤੀਫੇ ਮਗਰੋਂ ਅਰਵਿੰਦਰ ਲਵਲੀ ਭਾਜਪਾ ਵਿਚ ਹੋਏ ਸ਼ਾਮਲਅਜਿਹੀ ਬਿਮਾਰੀ ਜਿਸ ਵਿਚ ਬਿਨਾਂ ਪੀਤੇ ‘ਟੱਲੀ’ ਰਹਿੰਦੈ ਇਨਸਾਨ, ਸਰੀਰ ਵਿਚ ਖੁਦ ਬਣਨ ਲੱਗਦੀ ਹੈ ‘ਦਾਰੂ’, ਜਾਣੋ ਕੀ ਹੈ ਆਟੋ ਬ੍ਰੀਵਰੀ ਸਿੰਡਰੋਮ
ਬੈਲਜੀਅਮ ਦਾ ਇੱਕ ਵਿਅਕਤੀ ਸ਼ਰਾਬ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਦਫ਼ਤਰੀ ਸਮੇਂ ਤੋਂ ਬਾਅਦ ਘਰ ਪਰਤ ਰਿਹਾ ਸੀ। ਫਿਰ ਰਸਤੇ ਵਿੱਚ ਹੀ…
View More ਅਜਿਹੀ ਬਿਮਾਰੀ ਜਿਸ ਵਿਚ ਬਿਨਾਂ ਪੀਤੇ ‘ਟੱਲੀ’ ਰਹਿੰਦੈ ਇਨਸਾਨ, ਸਰੀਰ ਵਿਚ ਖੁਦ ਬਣਨ ਲੱਗਦੀ ਹੈ ‘ਦਾਰੂ’, ਜਾਣੋ ਕੀ ਹੈ ਆਟੋ ਬ੍ਰੀਵਰੀ ਸਿੰਡਰੋਮ