ਜੰਮੂ-ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ (5 ਤੋਂ 7 ਫਰਵਰੀ) ਦੇ ਅਹਿਮ ਦੌਰੇ ‘ਤੇ ਪਹੁੰਚ ਰਹੇ ਹਨ। ਇਹ…
View More Amit Shah’s three-day visit to Jammu and Kashmir from today : ਸੁਰੱਖਿਆ ਪ੍ਰਬੰਧ ਸਖ਼ਤ, ਸਰਹੱਦ ‘ਤੇ ਜਾ ਕੇ ਲਵਾਂਗੇ ਸਥਿਤੀ ਦਾ ਜਾਇਜ਼ਾNational
ਦਿੱਲੀ ‘ਚ ਸੰਘਣੀ ਧੁੰਦ ਦਾ ਕਹਿਰ: IGI ਏਅਰਪੋਰਟ ‘ਤੇ 200 ਤੋਂ ਵੱਧ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ
ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਦੇਰ ਰਾਤ ਤੋਂ ਪੈ ਰਹੀ ਸੰਘਣੀ ਧੁੰਦ ਨੇ ਨਾ ਸਿਰਫ਼…
View More ਦਿੱਲੀ ‘ਚ ਸੰਘਣੀ ਧੁੰਦ ਦਾ ਕਹਿਰ: IGI ਏਅਰਪੋਰਟ ‘ਤੇ 200 ਤੋਂ ਵੱਧ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨਟਰੰਪ ਨੇ ਭਾਰਤ ‘ਤੇ ਟੈਰਿਫ ਘਟਾਉਣ ਦਾ ਕੀਤਾ ਐਲਾਨ, ਪੀਐਮ ਮੋਦੀ ਨਾਲ ਗੱਲਬਾਤ ਮਗਰੋਂ ਵਪਾਰਕ ਡੀਲ ‘ਤੇ ਲੱਗੀ ਮੋਹਰ
ਨਵੀਂ ਦਿੱਲੀ: ਪਿਛਲੇ ਲੰਬੇ ਸਮੇਂ ਤੋਂ ਭਾਰਤ ‘ਤੇ ਸਖ਼ਤ ਟੈਰਿਫ ਲਗਾਉਣ ਅਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਵਾਲੇ ਅਮਰੀਕੀ ਰਾਸ਼ਟਰਪਤੀ…
View More ਟਰੰਪ ਨੇ ਭਾਰਤ ‘ਤੇ ਟੈਰਿਫ ਘਟਾਉਣ ਦਾ ਕੀਤਾ ਐਲਾਨ, ਪੀਐਮ ਮੋਦੀ ਨਾਲ ਗੱਲਬਾਤ ਮਗਰੋਂ ਵਪਾਰਕ ਡੀਲ ‘ਤੇ ਲੱਗੀ ਮੋਹਰਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ‘ਚ ਕਰਵਾਇਆ ਦਾਖ਼ਲ; ਫੂਡ ਪੋਇਜ਼ਨਿੰਗ ਦਾ ਖ਼ਦਸ਼ਾ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਈ ਵਿਦਿਆਰਥੀਆਂ ਦੀ ਹਾਲਤ ਅਚਾਨਕ…
View More ਮੈਰੀਟੋਰੀਅਸ ਸਕੂਲ ਦੇ ਬੱਚਿਆਂ ਦੀ ਵਿਗੜੀ ਸਿਹਤ, ਦੇਰ ਰਾਤ ਹਸਪਤਾਲ ‘ਚ ਕਰਵਾਇਆ ਦਾਖ਼ਲ; ਫੂਡ ਪੋਇਜ਼ਨਿੰਗ ਦਾ ਖ਼ਦਸ਼ਾਵਿਸ਼ਵ ਆਰਥਿਕਤਾ ਦਾ ਕੇਂਦਰ ਬਣਿਆ ਭਾਰਤ: ਅਮਰੀਕਾ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ‘ਤੇ ਪਹੁੰਚਿਆ, ਐਲਨ ਮਸਕ ਨੇ ਕਿਹਾ– ‘ਬਦਲ ਰਿਹਾ ਹੈ ਸ਼ਕਤੀ ਦਾ ਸੰਤੁਲਨ’
ਦਿੱਲੀ : ਦੁਨੀਆ ਦੀ ਆਰਥਿਕ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਤਾਜ਼ਾ ਅੰਕੜਿਆਂ ਨੇ ਸਪੱਸ਼ਟ ਕਰ…
View More ਵਿਸ਼ਵ ਆਰਥਿਕਤਾ ਦਾ ਕੇਂਦਰ ਬਣਿਆ ਭਾਰਤ: ਅਮਰੀਕਾ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ‘ਤੇ ਪਹੁੰਚਿਆ, ਐਲਨ ਮਸਕ ਨੇ ਕਿਹਾ– ‘ਬਦਲ ਰਿਹਾ ਹੈ ਸ਼ਕਤੀ ਦਾ ਸੰਤੁਲਨ’ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਅਤੇ PM ਮੋਦੀ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਕੀਤੀ ਵਰਤੋਂ, ਪੁਲਿਸ ਨੇ ਮਹਿਲਾ ਨੂੰ ਲਿਆ ਹਿਰਾਸਤ ‘ਚ
ਜਲੰਧਰ : ਜਲੰਧਰ ਦੇ ਨੇੜਲੇ ਪਿੰਡ ਜੰਡੂਸਿੰਘਾ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇੱਕ ਮਹਿਲਾ ਵੱਲੋਂ ਡੇਰਾ ਸਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ…
View More ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਅਤੇ PM ਮੋਦੀ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਕੀਤੀ ਵਰਤੋਂ, ਪੁਲਿਸ ਨੇ ਮਹਿਲਾ ਨੂੰ ਲਿਆ ਹਿਰਾਸਤ ‘ਚਪਾਕਿਸਤਾਨ ਦੀਆਂ ਜੇਲ੍ਹਾਂ ‘ਚੋਂ ਰਿਹਾਅ ਹੋਏ 7 ਭਾਰਤੀ ਅਟਾਰੀ ਸਰਹੱਦ ਰਾਹੀਂ ਪਹੁੰਚੇ ਘਰ, ਅੱਖਾਂ ‘ਚ ਅੱਥਰੂ ਤੇ ਚਿਹਰਿਆਂ ‘ਤੇ ਖੁਸ਼ੀ
ਮੋਹਾਲੀ : ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸੱਤ ਭਾਰਤੀ ਨਾਗਰਿਕ ਸ਼ਨੀਵਾਰ ਦੇਰ ਰਾਤ ਅਟਾਰੀ-ਵਾਘਾ ਸਰਹੱਦ ਰਾਹੀਂ ਆਪਣੇ ਮੁਲਕ ਪਰਤ ਆਏ…
View More ਪਾਕਿਸਤਾਨ ਦੀਆਂ ਜੇਲ੍ਹਾਂ ‘ਚੋਂ ਰਿਹਾਅ ਹੋਏ 7 ਭਾਰਤੀ ਅਟਾਰੀ ਸਰਹੱਦ ਰਾਹੀਂ ਪਹੁੰਚੇ ਘਰ, ਅੱਖਾਂ ‘ਚ ਅੱਥਰੂ ਤੇ ਚਿਹਰਿਆਂ ‘ਤੇ ਖੁਸ਼ੀBad weather in Punjab: ਮੀਂਹ ਦੇ ਨਾਲ ‘ਯੈਲੋ ਅਲਰਟ’ ਜਾਰੀ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਰਹੀ ਜ਼ੀਰੋ
ਪੰਜਾਬ : ਪੰਜਾਬ ਦੇ ਵਸਨੀਕਾਂ ਨੂੰ ਫਿਲਹਾਲ ਸੰਘਣੀ ਧੁੰਦ ਅਤੇ ਸੀਤ ਲਹਿਰ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ…
View More Bad weather in Punjab: ਮੀਂਹ ਦੇ ਨਾਲ ‘ਯੈਲੋ ਅਲਰਟ’ ਜਾਰੀ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਰਹੀ ਜ਼ੀਰੋEarthquake in Kashmir : ਕਸ਼ਮੀਰ ਘਾਟੀ ‘ਚ ਭੂਚਾਲ ਦੇ ਤੇਜ਼ ਝਟਕੇ: 4.8 ਤੀਬਰਤਾ ਨਾਲ ਕੰਬੀ ਧਰਤੀ, ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਨਿਕਲੇ ਲੋਕ
ਕਸ਼ਮੀਰ : ਸੋਮਵਾਰ ਸਵੇਰੇ ਜਦੋਂ ਕਸ਼ਮੀਰ ਘਾਟੀ ਦੇ ਲੋਕ ਅਜੇ ਨੀਂਦ ਵਿੱਚ ਹੀ ਸਨ, ਤਾਂ ਅਚਾਨਕ ਆਏ ਤੇਜ਼ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ…
View More Earthquake in Kashmir : ਕਸ਼ਮੀਰ ਘਾਟੀ ‘ਚ ਭੂਚਾਲ ਦੇ ਤੇਜ਼ ਝਟਕੇ: 4.8 ਤੀਬਰਤਾ ਨਾਲ ਕੰਬੀ ਧਰਤੀ, ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਨਿਕਲੇ ਲੋਕBig fall in gold and silver prices: ਨਿਵੇਸ਼ਕਾਂ ਨੂੰ ਲੱਗਿਆ ਝਟਕਾ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਭਾਅ
ਮੋਹਾਲੀ : ਸਰਾਫਾ ਬਾਜ਼ਾਰ ਵਿੱਚ ਪਿਛਲੇ ਕੁਝ ਸਮੇਂ ਤੋਂ ਜਾਰੀ ਤੇਜ਼ੀ ਨੂੰ ਹੁਣ ਬਰੇਕ ਲੱਗਦੀ ਨਜ਼ਰ ਆ ਰਹੀ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ…
View More Big fall in gold and silver prices: ਨਿਵੇਸ਼ਕਾਂ ਨੂੰ ਲੱਗਿਆ ਝਟਕਾ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਭਾਅ