ਰਾਜਸਥਾਨ: ਰਾਜਸਥਾਨ ‘ਚ ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਬੇਰੁਜ਼ਗਾਰਾਂ ਲਈ ਖੁਸ਼ਖਬਰੀ ਹੈ। ਚੋਣ ਸਾਲ ਵਿੱਚ ਰਾਜਸਥਾਨ ਸਰਕਾਰ ਨੇ ਪੁਲਿਸ ਕਾਂਸਟੇਬਲ ਦੀਆਂ ਤਿੰਨ ਹਜ਼ਾਰ 578…
View More Job alert: ਕਾਂਸਟੇਬਲ ਦੀਆਂ ਨਿਕਲੀਆ 3578 ਅਸਾਮੀਆਂ, ਕਰੋ ਜਲਦੀ ਅਪਲਾਈNational
Gas Connection: ਜੇਕਰ ਤੁਸੀ ਨਵਾਂ ਗੈਸ ਕੁਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਤਿਆਰ ਕਰ ਲਓ ਇਹ ਡਾਕੂਮੈਂਟਸ
Gas Connection Process: ਜੇਕਰ ਤੁਸੀਂ ਨਵਾਂ ਗੈਸ ਸਿਲੰਡਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨੇੜੇ ਦੇ ਡੀਲਰ ਕੋਲ ਆਫਲਾਈਨ ਐਪਲੀਕੇਸ਼ਨ ਦੇਣੀ ਪਵੇਗੀ।ਪਹਿਲਾਂ ਸਿਲੰਡਰ ਦਾ ਕੁਨੈਕਸ਼ਨ…
View More Gas Connection: ਜੇਕਰ ਤੁਸੀ ਨਵਾਂ ਗੈਸ ਕੁਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਤਿਆਰ ਕਰ ਲਓ ਇਹ ਡਾਕੂਮੈਂਟਸ21 ਲੱਖ ਦੇ ਟਮਾਟਰਾਂ ਨਾਲ ਭਰਿਆ ਟਰੱਕ ਲਾਪਤਾ, ਡਰਾਈਵਰ ਤੇ ਕਲੀਨਰ ਫਰਾਰ
ਕਰਨਾਟਕ: ਕਰਨਾਟਕ ਦੇ ਕੋਲਾਰ ਤੋਂ ਰਾਜਸਥਾਨ ਜਾ ਰਿਹਾ 21 ਲੱਖ ਰੁਪਏ ਦੇ ਟਮਾਟਰਾਂ ਦਾ ਟਰੱਕ ਰਸਤੇ ਵਿੱਚ ਲਾਪਤਾ ਹੋ ਗਿਆ। ਟਰੱਕ ਡਰਾਈਵਰ ਅਤੇ ਕਲੀਨਰ ਨਾਲ…
View More 21 ਲੱਖ ਦੇ ਟਮਾਟਰਾਂ ਨਾਲ ਭਰਿਆ ਟਰੱਕ ਲਾਪਤਾ, ਡਰਾਈਵਰ ਤੇ ਕਲੀਨਰ ਫਰਾਰLPG Cylinder Price : ਅਗਸਤ ਦੇ ਪਹਿਲੇ ਦਿਨ ਖੁਸ਼ਖਬਰੀ, 100 ਰੁਪਏ ਸਸਤਾ ਹੋਇਆ ਵਪਾਰਕ ਗੈਸ ਸਿਲੰਡਰ
ਨਵੀਂ ਦਿੱਲੀ : ਮਹਿੰਗਾਈ ਨੂੰ ਠੱਲ ਪਾਉਣ ਵਾਲੀ ਖਬਰ ਅਗਸਤ ਦੇ ਪਹਿਲੇ ਦਿਨ ਹੀ ਸਾਹਮਣੇ ਆਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ 1 ਅਗਸਤ ਨੂੰ ਵਪਾਰਕ…
View More LPG Cylinder Price : ਅਗਸਤ ਦੇ ਪਹਿਲੇ ਦਿਨ ਖੁਸ਼ਖਬਰੀ, 100 ਰੁਪਏ ਸਸਤਾ ਹੋਇਆ ਵਪਾਰਕ ਗੈਸ ਸਿਲੰਡਰਗਿਆਨਵਾਪੀ ਮਸਜਿਦ ਨੂੰ ਲੈ ਕੇ CM ਯੋਗੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
Gianwapi Masjid : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਵਿਵਾਦ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਜੇਕਰ ਗਿਆਨਵਾਪੀ…
View More ਗਿਆਨਵਾਪੀ ਮਸਜਿਦ ਨੂੰ ਲੈ ਕੇ CM ਯੋਗੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾਅੰਡਾ ਪਹਿਲਾਂ ਆਇਆ ਜਾਂ ਮੁਰਗੀ? ਵਿਗਿਆਨੀਆਂ ਨੇ ਲੱਭਿਆ ਜਵਾਬ, ਰਿਸਰਚ ’ਚ ਹੋਇਆ ਖੁਲਾਸਾ
ਨਵੀਂ ਦਿੱਲੀ: ਸਦੀਆ ਤੋਂ ਇਕ ਸਵਾਲ ਜੋ ਗੁੰਝਲ ਬਣਿਆ ਹੋਇਆ ਹੈ ਕਿ ਪਹਿਲਾ ਅੰਡਾ ਆਇਆ ਜਾਂ ਮੁਰਗੀ? ਇਸ ਦਾ ਕੋਈ ਵੀ ਜਵਾਬ ਨਹੀ ਮਿਲਿਆ। ਹੁਣ…
View More ਅੰਡਾ ਪਹਿਲਾਂ ਆਇਆ ਜਾਂ ਮੁਰਗੀ? ਵਿਗਿਆਨੀਆਂ ਨੇ ਲੱਭਿਆ ਜਵਾਬ, ਰਿਸਰਚ ’ਚ ਹੋਇਆ ਖੁਲਾਸਾਅੰਜੂ ਨੇ ਪਾਕਿਸਤਾਨ ਪਹੁੰਚ ਕੇ ਇਸਲਾਮ ਕੀਤਾ ਕਬੂਲ, ਫਾਤਿਮਾ ਬਣ ਕੇ ਨਸਰੁੱਲਾ ਨਾਲ ਕੀਤਾ ਨਿਕਾਹ
ਨਵੀਂ ਦਿੱਲੀ: ਫੇਸਬੁੱਕ ਦੋਸਤ ਨੂੰ ਮਿਲਣ ਲਈ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਹੁਣ ਅੰਜੂ ਤੋਂ ਫਾਤਿਮਾ ਬਣ ਗਈ ਹੈ। ਉਸਨੇ ਇਸਲਾਮ ਕਬੂਲ ਕਰ ਲਿਆ ਅਤੇ…
View More ਅੰਜੂ ਨੇ ਪਾਕਿਸਤਾਨ ਪਹੁੰਚ ਕੇ ਇਸਲਾਮ ਕੀਤਾ ਕਬੂਲ, ਫਾਤਿਮਾ ਬਣ ਕੇ ਨਸਰੁੱਲਾ ਨਾਲ ਕੀਤਾ ਨਿਕਾਹਮਨੀਪੁਰ ਦੇ ਲੋਕ ਡਬਲ ਇੰਜਣ ਵਾਲੀ ਸਰਕਾਰ ਤੋਂ ਦੁਖੀ ਹਨ: ਰਾਘਵ ਚੱਢਾ
ਨਵੀਂ ਦਿੱਲੀ: ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਰਤੀ ਸੰਵਿਧਾਨ ਦੀ ਧਾਰਾ 355 ਅਤੇ 356 ਨੂੰ ਬਰਕਰਾਰ ਰੱਖਣ ਵਿੱਚ ਅਸਫਲ…
View More ਮਨੀਪੁਰ ਦੇ ਲੋਕ ਡਬਲ ਇੰਜਣ ਵਾਲੀ ਸਰਕਾਰ ਤੋਂ ਦੁਖੀ ਹਨ: ਰਾਘਵ ਚੱਢਾਮਨੀਪੁਰ ਤੋਂ ਬਾਅਦ ਹੁਣ ਬੰਗਾਲ ਦੇ ਹਾਵੜਾ ‘ਚ ਹੋਈ ਘਟਨਾ, ਮਹਿਲਾ ਉਮੀਦਵਾਰ ਨੂੰ ਨਗਨ ਕਰਕੇ ਘੁਮਾਇਆ
ਕੋਲਕਾਤਾ: ਮਣੀਪੁਰ ‘ਚ ਔਰਤਾਂ ‘ਤੇ ਅੱਤਿਆਚਾਰ ਦੀ ਘਟਨਾ ਤੋਂ ਬਾਅਦ ਲੋਕਾਂ ‘ਚ ਗੁੱਸੇ ਦੀ ਅੱਗ ਅਜੇ ਵੀ ਥੰਮੀ ਨਹੀਂ ਸੀ ਕਿ ਬੰਗਾਲ ‘ਚ ਔਰਤਾਂ ‘ਤੇ…
View More ਮਨੀਪੁਰ ਤੋਂ ਬਾਅਦ ਹੁਣ ਬੰਗਾਲ ਦੇ ਹਾਵੜਾ ‘ਚ ਹੋਈ ਘਟਨਾ, ਮਹਿਲਾ ਉਮੀਦਵਾਰ ਨੂੰ ਨਗਨ ਕਰਕੇ ਘੁਮਾਇਆBreaking news: ਗਊ ਹੱਤਿਆ ’ਤੇ ਪਾਬੰਦੀ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਹਾਲੀਆ ਗਊ ਹੱਤਿਆ ’ਤੇ ਰੋਕ ਲਗਾਉਣ ਲਈ ਨਿਰਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਇਹ…
View More Breaking news: ਗਊ ਹੱਤਿਆ ’ਤੇ ਪਾਬੰਦੀ ਲਗਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ