ਨਹਿਰ ਕੋਲ ਸ਼ਰਾਬ ਪੀ ਰਹੇ ਨੌਜਵਾਨ ਦਾ ਪਿਤਾ ਮੌਕੇ ਉਤੇ ਪਹੁੰਚਿਆ ਤਾਂ ਡਰਦੇ ਮਾਰੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਲਾਪਤਾ…
View More ਨਹਿਰ ਕੋਲ ਪੀ ਰਿਹਾ ਸੀ ਸ਼ਰਾਬ, ਬਾਪੂ ਆਇਆ ਤਾਂ ਡਰਦੇ ਨੇ ਮਾਰ’ਤੀ ਨਹਿਰ ਵਿਚ ਛਾਲ, ਰੁੜ੍ਹਿਆNational
ਮਿਰਜ਼ਾਪੁਰ ਫੇਮ ਬਾਲੀਵੁੱਡ ਅਦਾਕਾਰ ਦੇ ਪਰਿਵਾਰ ਨਾਲ ਭਿਆਨਕ ਹਾਦਸਾ, ਘਰ ਵਿਚ ਵਿਛੇ ਸੱਥਰ, ਜੀਜੇ ਦੀ ਮੌ.ਤ, ਭੈਣ ਦੀ ਹਾਲਤ ਗੰਭੀਰ
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਕਜ ਤ੍ਰਿਪਾਠੀ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਆ ਪਿਆ ਹੈ। ਪੰਕਜ ਤ੍ਰਿਪਾਠੀ ਦੀ ਭੈਣ ਅਤੇ ਜੀਜਾ ਨਾਲ ਭਿਆਨਕ ਸੜਕ…
View More ਮਿਰਜ਼ਾਪੁਰ ਫੇਮ ਬਾਲੀਵੁੱਡ ਅਦਾਕਾਰ ਦੇ ਪਰਿਵਾਰ ਨਾਲ ਭਿਆਨਕ ਹਾਦਸਾ, ਘਰ ਵਿਚ ਵਿਛੇ ਸੱਥਰ, ਜੀਜੇ ਦੀ ਮੌ.ਤ, ਭੈਣ ਦੀ ਹਾਲਤ ਗੰਭੀਰਦੋਸਤ ਦੇ ਵਿਆਹ ਸਮਾਰੋਹ ਵਿਚ ਜਾਂਦਿਆਂ ਭਿਆਨਕ ਹਾਦਸਾ, 9 ਜਣਿਆਂ ਦੀ ਦਰ.ਦਨਾਕ ਮੌ.ਤ
ਦੋਸਤ ਦੇ ਵਿਆਹ ਉਤੇ ਜਾਂਦਿਆਂ ਬਾਰਾਤੀਆਂ ਨਾਲ ਭਰੀ ਵੈਨ ਨੂੰ ਇਕ ਟਰੱਕ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿਚ 9 ਜਣਿਆਂ ਦੀ ਦਰਦਨਾਕ…
View More ਦੋਸਤ ਦੇ ਵਿਆਹ ਸਮਾਰੋਹ ਵਿਚ ਜਾਂਦਿਆਂ ਭਿਆਨਕ ਹਾਦਸਾ, 9 ਜਣਿਆਂ ਦੀ ਦਰ.ਦਨਾਕ ਮੌ.ਤਤੂਫਾਨ ਵਿਚ ਉਡ ਗਈ ਨਾਨੀ ਦੇ ਘਰ ਛੱਤ, ਸਿਰ ਵਿਚ ਇੱਟ ਵੱਜਣ ਕਾਰਨ ਮਾਸੂਮ ਬੱਚੀ ਦੀ ਦਰਦਨਾਕ ਮੌ.ਤ
ਬੀਤੀ ਸ਼ਾਮ ਤੂਫ਼ਾਨ ਕਾਰਨ ਇਕ ਘਰ ਦੀ ਛੱਤ ਉਡ ਗਈ। ਇਸ ਦੌਰਾਨ ਸਿਰ ‘ਤੇ ਇੱਟ ਵੱਜਣ ਨਾਲ ਇਕ ਬੱਚੀ ਦੀ ਮੌ.ਤ ਹੋ ਗਈ। ਇਹ ਘਟਨਾ…
View More ਤੂਫਾਨ ਵਿਚ ਉਡ ਗਈ ਨਾਨੀ ਦੇ ਘਰ ਛੱਤ, ਸਿਰ ਵਿਚ ਇੱਟ ਵੱਜਣ ਕਾਰਨ ਮਾਸੂਮ ਬੱਚੀ ਦੀ ਦਰਦਨਾਕ ਮੌ.ਤਧੀ ਉਤੇ ਹੋਇਆ ਸ਼ੱਕ ਤਾਂ ਪਿੱਛਾ ਕਰਦੀ ਹੋਈ ਮਾਂ ਪੁੱਜੀ ਪਾਰਕ, ਹੋਇਆ ਕੁਝ ਅਜਿਹਾ ਕਿ ਵਿੱਛ ਗਈਆਂ ਦੋ ਲਾ.ਸ਼ਾਂ, ਮਾਮਲਾ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
ਬੈਂਗਲੁਰੂ ‘ਚ ਵੀਰਵਾਰ ਨੂੰ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਪਾਰਕ ਗਈ ਧੀ ਉਤੇ ਮਾਂ ਨੂੰ ਸ਼ੱਕ ਹੋਇਆ ਤਾਂ ਉਹ ਪਿੱਛਾ ਕਰਦੀ ਹੋਈ…
View More ਧੀ ਉਤੇ ਹੋਇਆ ਸ਼ੱਕ ਤਾਂ ਪਿੱਛਾ ਕਰਦੀ ਹੋਈ ਮਾਂ ਪੁੱਜੀ ਪਾਰਕ, ਹੋਇਆ ਕੁਝ ਅਜਿਹਾ ਕਿ ਵਿੱਛ ਗਈਆਂ ਦੋ ਲਾ.ਸ਼ਾਂ, ਮਾਮਲਾ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨਕਣਕ ਕੱਢਦਿਆਂ ਵਾਪਰ ਗਈ ਰੂਹ ਕੰਬਾਊ ਘਟਨਾ, ਪੈਰਾਂ ਤੋਂ ਸਿਰ ਤਕ ਕੱਟਿਆ ਗਿਆ ਮਜ਼ਦੂਰ, ਹੋਇਆ ਟੁੱਕ.ੜੇ ਟੁੱਕ.ੜੇ
ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਦਲਵਾਸ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਰੂਹ ਕੰਬਾਊ ਘਟਨਾ ਵਾਪਰ ਗਈ। ਇੱਕ ਮਜ਼ਦੂਰ ਦੀ ਦਰਦਨਾਕ ਮੌ.ਤ ਹੋ ਗਈ।…
View More ਕਣਕ ਕੱਢਦਿਆਂ ਵਾਪਰ ਗਈ ਰੂਹ ਕੰਬਾਊ ਘਟਨਾ, ਪੈਰਾਂ ਤੋਂ ਸਿਰ ਤਕ ਕੱਟਿਆ ਗਿਆ ਮਜ਼ਦੂਰ, ਹੋਇਆ ਟੁੱਕ.ੜੇ ਟੁੱਕ.ੜੇApril Weather Update : ਹਾਲੇ ਇਨ੍ਹਾਂ ਤਰੀਕਾਂ ਤਕ ਪੈ ਸਕਦੈ ਭਾਰੀ ਮੀਂਹ, ਹੋ ਸਕਦੀ ਹੈ ਗੜੇਮਾਰੀ, ਜਾਣੋ ਕੀ ਰਹੇਗਾ ਪੰਜਾਬ ਸਮੇਤ ਇਨ੍ਹਾਂ ਇਲਾਕਿਆਂ ਵਿਚ ਮੌਸਮ ਦਾ ਹਾਲ
ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ। ਕੁਝ ਰਾਜਾਂ ਦੇ ਕੁਝ ਇਲਾਕਿਆਂ ਵਿਚ ਕੜਾਕੇ ਦੀ ਗਰਮੀ ਪੈ ਰਹੀ ਹੈ ਜਦੋਂ ਕਿ ਦੂਜੇ…
View More April Weather Update : ਹਾਲੇ ਇਨ੍ਹਾਂ ਤਰੀਕਾਂ ਤਕ ਪੈ ਸਕਦੈ ਭਾਰੀ ਮੀਂਹ, ਹੋ ਸਕਦੀ ਹੈ ਗੜੇਮਾਰੀ, ਜਾਣੋ ਕੀ ਰਹੇਗਾ ਪੰਜਾਬ ਸਮੇਤ ਇਨ੍ਹਾਂ ਇਲਾਕਿਆਂ ਵਿਚ ਮੌਸਮ ਦਾ ਹਾਲApril Weather Update : ਇਸ ਦਿਨ ਤੋਂ ਮੁੜ ਬਦਲੇਗਾ ਮੌਸਮ; ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿਚ ਮੀਂਹ, ਹਨੇਰੀ ਨਾਲ ਗੜੇਮਾਰੀ ਹੋਵੇਗੀ
ਅੱਧਾ ਅਪ੍ਰੈਲ ਮਹੀਨਾ ਨਿਕਲ ਚੁੱਕਾ ਹੈ। ਦੇਸ਼ ਭਰ ਵਿੱਚ ਗਰਮੀ ਵਧ ਲੱਗੀ ਹੈ ਪਰ ਅਪ੍ਰੈਲ ਮਹੀਨੇ ਮੁੜ ਕੁਝ ਰਾਜਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।…
View More April Weather Update : ਇਸ ਦਿਨ ਤੋਂ ਮੁੜ ਬਦਲੇਗਾ ਮੌਸਮ; ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿਚ ਮੀਂਹ, ਹਨੇਰੀ ਨਾਲ ਗੜੇਮਾਰੀ ਹੋਵੇਗੀਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਯਾਤਰਾ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੀਰਥ ਯਾਤਰਾ ਬਾਰੇ ਅਪਡੇਟ ਸਾਹਮਣੇ ਆਈ ਹੈ। 25 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸ਼ੁਰੂ ਹੋ ਜਾਵੇਗੀ। ਫਿਲਹਾਲ…
View More ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਯਾਤਰਾਰਾਮਲਲਾ ਦਾ ਹੋਇਆ ਸੂਰਿਆ ਤਿਲਕ, ਰਾਮ ਨੌਮੀ ‘ਤੇ ਅਯੁੱਧਿਆ ਦੇ ਮੰਦਰ ‘ਚ ਵਿਸ਼ਾਲ ਤੇ ਦੈਵੀ ਦ੍ਰਿਸ਼, ਸ਼ਰਧਾਲੂਆਂ ਦੀ ਹੋਈ ਭੀੜ, ਵੇਖੋ ਮਨਮੋਹਕ ਤਸਵੀਰਾਂ
ਅੱਜ ਦੇਸ਼ ਭਰ ਵਿੱਚ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਦੀ ਰਾਮਨੌਮੀ ਬਹੁਤ ਖਾਸ ਹੈ, ਕਿਉਂਕਿ ਅਯੁੱਧਿਆ ਵਿੱਚ ਰਾਮ…
View More ਰਾਮਲਲਾ ਦਾ ਹੋਇਆ ਸੂਰਿਆ ਤਿਲਕ, ਰਾਮ ਨੌਮੀ ‘ਤੇ ਅਯੁੱਧਿਆ ਦੇ ਮੰਦਰ ‘ਚ ਵਿਸ਼ਾਲ ਤੇ ਦੈਵੀ ਦ੍ਰਿਸ਼, ਸ਼ਰਧਾਲੂਆਂ ਦੀ ਹੋਈ ਭੀੜ, ਵੇਖੋ ਮਨਮੋਹਕ ਤਸਵੀਰਾਂ