ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਛੇ ਕਰੋੜ ਤੋਂ ਵੱਧ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਈਪੀਐਫਓ ਦੇ ਮੈਂਬਰਾਂ ਨੂੰ ਸਿੱਖਿਆ, ਵਿਆਹ ਅਤੇ ਰਿਹਾਇਸ਼ ਬਣਾਉਣ ਦੇ…
View More EPFO NEWS : ਹੁਣ ਨਹੀਂ ਕਰਨਾ ਪਵੇਗਾ ਜ਼ਿਆਦਾ ਇੰਤਜ਼ਾਰ, ਸਿਰਫ ਇੰਨੇ ਦਿਨਾਂ ਵਿਚ ਖਾਤੇ ਵਿਚ ਪੈ ਜਾਣਗੇ PF ਦੇ ਪੈਸੇNational
ਚੋਰੀ ਦੀਆਂ ਵਾਰਦਾਤਾਂ ਲਈ ਕਰਦਾ ਸੀ ਜਹਾਜ਼ਾਂ ਵਿਚ ਸਫਰ, ਕਰੋੜਾਂ ਦੇ ਗਹਿਣਿਆਂ ਉਤੇ ਕੀਤੇ ਹੱਥ ਸਾਫ, ਇੰਝ ਚੜ੍ਹਿਆ ਪੁਲਿਸ ਹੱਥੇ
ਦਿੱਲੀ ਪੁਲਿਸ ਨੇ ਇੱਕ ਅਜਿਹੇ ਚੋਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਵਾਈ ਜਹਾਜ਼ ਵਿੱਚ ਹੀ ਚੋਰੀਆਂ ਕਰਦਾ ਸੀ। ਚੋਰੀ ਨੂੰ ਅੰਜਾਮ ਦੇਣ ਲਈ ਉਸ ਨੇ…
View More ਚੋਰੀ ਦੀਆਂ ਵਾਰਦਾਤਾਂ ਲਈ ਕਰਦਾ ਸੀ ਜਹਾਜ਼ਾਂ ਵਿਚ ਸਫਰ, ਕਰੋੜਾਂ ਦੇ ਗਹਿਣਿਆਂ ਉਤੇ ਕੀਤੇ ਹੱਥ ਸਾਫ, ਇੰਝ ਚੜ੍ਹਿਆ ਪੁਲਿਸ ਹੱਥੇEgg Roll Boy : ਛੋਟੀ ਉਮਰੇ ਪਰਿਵਾਰ ਪਾਲ ਰਹੇ ਜਸਪ੍ਰੀਤ ਦੀ ਕਹਾਣੀ ਵਿਚ ਨਵਾਂ ਮੋੜ, ਮਾਂ ਦਾ ਪਹਿਲਾਂ ਬਿਆਨ ਆਇਆ ਸਾਹਮਣੇ
ਨਵੀਂ ਦਿੱਲੀ : ਦਿੱਲੀ ਦੇ ਤਿਲਕ ਨਗਰ ਦੇ 10 ਸਾਲਾ ਲੜਕੇ ਜਸਪ੍ਰੀਤ ਸਿੰਘ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਸ ਨੇ ਆਪਣੇ ਪਰਿਵਾਰ ਦਾ…
View More Egg Roll Boy : ਛੋਟੀ ਉਮਰੇ ਪਰਿਵਾਰ ਪਾਲ ਰਹੇ ਜਸਪ੍ਰੀਤ ਦੀ ਕਹਾਣੀ ਵਿਚ ਨਵਾਂ ਮੋੜ, ਮਾਂ ਦਾ ਪਹਿਲਾਂ ਬਿਆਨ ਆਇਆ ਸਾਹਮਣੇLiquor You Can Legally Store : ਘਰ ਵਿੱਚ ਕਿੰਨੀ ਸ਼ਰਾਬ ਕਰ ਸਕਦੇ ਹੋ ਸਟੋਰ? ਜਾਣੋ ਕਿਹੜੀ ਸਟੇਟ ਵਿਚ ਕੀ ਕਹਿੰਦੇ ਹਨ ਨਿਯਮ
ਜੇ ਤੁਹਾਡੇ ਘਰ ਵਿਚ ਜਨਮ ਦਿਨ ਦੀ ਪਾਰਟੀ ਹੈ। ਸੰਗੀਤ ਉੱਚਾ ਹੈ ਅਤੇ ਸਨੈਕਸ ਰੱਖੇ ਗਏ ਹਨ ਅਤੇ ਤੁਸੀਂ ਸਕਾਚ ਦੀ ਆਪਣੀ ਪਹਿਲੀ ਬੋਤਲ ਖੋਲ੍ਹਣ…
View More Liquor You Can Legally Store : ਘਰ ਵਿੱਚ ਕਿੰਨੀ ਸ਼ਰਾਬ ਕਰ ਸਕਦੇ ਹੋ ਸਟੋਰ? ਜਾਣੋ ਕਿਹੜੀ ਸਟੇਟ ਵਿਚ ਕੀ ਕਹਿੰਦੇ ਹਨ ਨਿਯਮAccident child died : ਲਾਪਰਵਾਹ ਚਾਲਕ ਨੇ ਦਰੜ ਦਿੱਤੀ 8 ਸਾਲਾ ਮਾਸੂਮ
Accident child died : ਇਕ ਆਟੋ ਚਾਲਕ ਦੀ ਲਾਪਰਵਾਹੀ ਨੇ ਇਕ 8 ਸਾਲਾ ਮਾਸੂਮ ਦੀ ਜਾਨ ਲੈ ਲਈ। ਚਾਲਕ ਨੇ ਲਾਪਰਵਾਹੀ ਨਾਲ ਆਟੋ ਬੈਕ ਕਰਦਿਆਂ 8…
View More Accident child died : ਲਾਪਰਵਾਹ ਚਾਲਕ ਨੇ ਦਰੜ ਦਿੱਤੀ 8 ਸਾਲਾ ਮਾਸੂਮਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਲਈ ਨਵੇਂ ਨਿਯਮ ਲਾਗੂ, ਜਾਣੋ ਕਿੰਨਾ ਆਵੇਗਾ ਖਰਚਾ, ਦੇਣੇ ਪੈਣਗੇ ਸਬੂਤ
ਨਵੀਂ ਦਿੱਲੀ-ਕੈਨੇਡਾ ‘ਚ ਸੈਟਲ ਹੋਣ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ ਆਈ ਹੈ। ਇਮੀਗਰੇਸ਼ਨ, ਰਿਫੀਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ircc) ਨੇ ਨਵਾਂ ਐਲਾਨ ਕੀਤਾ ਹੈ। ਹੁਣ…
View More ਕੈਨੇਡਾ ਵਿਚ ਐਕਸਪ੍ਰੈਸ ਐਂਟਰੀ ਲਈ ਨਵੇਂ ਨਿਯਮ ਲਾਗੂ, ਜਾਣੋ ਕਿੰਨਾ ਆਵੇਗਾ ਖਰਚਾ, ਦੇਣੇ ਪੈਣਗੇ ਸਬੂਤVoting : ਵਿਧਾਇਕ ਤੇ ਵੋਟਰ ਹੋਏ ਥੱਪੜੋ-ਥਪੜੀ, ਵੇਖੋ ਵਾਇਰਲ ਹੋਈ ਵੀਡੀਓ
Viral Video : ਲੋਕ ਸਭਾ ਚੋਣਾਂ ਦੌਰਾਨ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਆਂਧਰਾ ਪ੍ਰਦੇਸ਼ ‘ਚ ਇਕ ਪੋਲਿੰਗ ਬੂਥ ‘ਤੇ ਵਿਧਾਇਕ ਅਤੇ ਵੋਟਰ ਵਿਚਾਲੇ ਲੜਾਈ…
View More Voting : ਵਿਧਾਇਕ ਤੇ ਵੋਟਰ ਹੋਏ ਥੱਪੜੋ-ਥਪੜੀ, ਵੇਖੋ ਵਾਇਰਲ ਹੋਈ ਵੀਡੀਓCBSE ਨੇ 10ਵੀਂ ਦਾ ਨਤੀਜਾ ਵੀ ਕੀਤਾ ਜਾਰੀ, 93.60 ਫ਼ੀਸਦੀ ਰਿਹਾ Result
ਨਵੀਂ ਦਿੱਲੀ-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਦੇ ਨਤੀਜੇ 2024 ਦਾ ਵੀ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਜਿਨ੍ਹਾਂ ਨੇ ਦੇਸ਼ ਭਰ ਵਿਚ CBSE 10ਵੀਂ…
View More CBSE ਨੇ 10ਵੀਂ ਦਾ ਨਤੀਜਾ ਵੀ ਕੀਤਾ ਜਾਰੀ, 93.60 ਫ਼ੀਸਦੀ ਰਿਹਾ ResultCBSE Result : ਸੀਬੀਐਸਈ ਨੇ ਐਲ਼ਾਨਿਆ 12ਵੀਂ ਦਾ ਨਤੀਜਾ, ਇੰਝ ਕਰੋ check
CBSE Result : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਸੋਮਵਾਰ ਨੂੰ ਸੀਬੀਐਸਈ 12ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਸੀਬੀਐਸਈ ਸੀਨੀਅਰ ਸਕੂਲ ਸਰਟੀਫਿਕੇਟ ਪ੍ਰੀਖਿਆ…
View More CBSE Result : ਸੀਬੀਐਸਈ ਨੇ ਐਲ਼ਾਨਿਆ 12ਵੀਂ ਦਾ ਨਤੀਜਾ, ਇੰਝ ਕਰੋ checkਪਟਨਾ ਸਾਹਿਬ ਗੁਰਦੁਆਰੇ ਨਤਮਸਤਕ ਹੋਏ ਪੀਐਮ ਨਰਿੰਦਰ ਮੋਦੀ, ਲੰਗਰ ਬਣਾਇਆ ਤੇ ਵਰਤਾਇਆ, ਵੇਖੋ ਵੀਡੀਓਜ਼
PM Narendra Modi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੌਰੇ ਦੇ ਦੂਜੇ ਦਿਨ ਸੋਮਵਾਰ (13 ਮਈ 2024) ਨੂੰ ਪਟਨਾ ਸ਼ਹਿਰ ਦੇ ਤਖ਼ਤ ਸ੍ਰੀ ਹਰਿਮੰਦਰ…
View More ਪਟਨਾ ਸਾਹਿਬ ਗੁਰਦੁਆਰੇ ਨਤਮਸਤਕ ਹੋਏ ਪੀਐਮ ਨਰਿੰਦਰ ਮੋਦੀ, ਲੰਗਰ ਬਣਾਇਆ ਤੇ ਵਰਤਾਇਆ, ਵੇਖੋ ਵੀਡੀਓਜ਼