The Kashmir Files ਫਿਲਮ ਚੰਡੀਗੜ੍ਹ ‘ਚ ਹੋਈ ਟੈਕਸ ਮੁਕਤ

ਚੰਡੀਗੜ੍ਹ- ਕਸ਼ਮੀਰੀ ਪੰਡਿਤਾਂ ਦੇ ਪਲਾਯਣ ਤੇ ਸ਼ੋਸ਼ਣ ਉੱਤੇ ਆਧਾਰਿਤ ਵਿਵੇਕ ਅਗਨੀਹੋਤਰੀ ਦੀ ਬਾਲੀਵੁੱਡ ਫਿਲਮ ‘The Kashmir Files’ ਨੂੰ ਦੇਸ਼ ਦੇ ਕਈ ਸੂਬਿਆਂ ਤੋਂ ਬਾਅਦ ਹੁਣ…

ਚੰਡੀਗੜ੍ਹ- ਕਸ਼ਮੀਰੀ ਪੰਡਿਤਾਂ ਦੇ ਪਲਾਯਣ ਤੇ ਸ਼ੋਸ਼ਣ ਉੱਤੇ ਆਧਾਰਿਤ ਵਿਵੇਕ ਅਗਨੀਹੋਤਰੀ ਦੀ ਬਾਲੀਵੁੱਡ ਫਿਲਮ ‘The Kashmir Files’ ਨੂੰ ਦੇਸ਼ ਦੇ ਕਈ ਸੂਬਿਆਂ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਵੀ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਕ ਵਲੋਂ ਐਤਵਾਰ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਹੈ, ਜੋ ਸੋਮਵਾਰ ਤੋਂ ਲਾਗੂ ਹੋ ਜਾਵੇਗਾ। ਪ੍ਰਸ਼ਾਸਕ ਵਲੋਂ ਜਾਰੀ ਹੁਕਮ ਵਿਚ ਫਿਲਮ ਨੂੰ ਸਟੇਟ ਟੈਕਸ ਤੋਂ ਵੀ ਛੋਟ ਦਿੱਤੀ ਗਈ ਹੈ।

Leave a Reply

Your email address will not be published. Required fields are marked *