ਮੁੰਬਈ- ਸਨੀ ਲਿਓਨੀ (Sunny Leone) ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ (Social media) ਉੱਤੇ ਵੀ ਐਕਟਿਵ ਰਹਿੰਦੀ ਹੈ। ਉਹ ਫੈਨਸ ਦੇ ਨਾਲ ਇੰਟਰੈਕਸ਼ਨ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੀ ਹੈ। ਸਨੀ ਲਿਓਨੀ ਫੈਨਸ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ ਤੇ ਉਨ੍ਹਾਂ ਦੇ ਲਈ ਅਕਸਰ ਆਪਣੇ ਡਾਂਸ ਵੀਡੀਓ (Dance video) ਇੰਸਟਾਗ੍ਰਾਮ (Instagram) ਉੱਤੇ ਪੋਸਟ ਕਰਦੀ ਹੈ। ਉਨ੍ਹਾਂ ਨੇ ਹੁਣ ਇਕ ਹੋਰ ਡਾਂਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਲੁੰਗੀ ਡਾਂਸ ਕਰਦੀ ਨਜ਼ਰ ਆ ਰਹੀ ਹੈ।
Also Read: Yuvraj Singh Birthday: 40 ਵਰ੍ਹੇ ਦੇ ਹੋਏ 'ਸਿਕਸਰ ਕਿੰਗ', ਅਜੇ ਵੀ ਅਟੁੱਟ ਹੈ ਰਿਕਾਰਡ
View this post on Instagram
ਸੁੰਨਸਾਨ ਸੜਕ ਉੱਤੇ ਕੀਤਾ ਲੁੰਗੀ ਡਾਂਸ
ਵੀਡੀਓ ਵਿਚ ਸਨੀ ਰਾਤ ਨੂੰ ਲੁੰਗੀ ਪਹਿਨ ਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਖਾਲੀ ਸੜਕ ਉੱਤੇ ਆਪਣੇ ਕਮਾਲ ਦੇ ਡਾਂਸ ਮੂਵਸ ਦਿਖਾ ਰਹੀ ਹੈ। ਲੋਕਾਂ ਨੂੰ ਉਨ੍ਹਾਂ ਦਾ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਉਹ ਕੁਮੈਂਟ ਕਰ ਕੇ ਅਦਾਕਾਰ ਦੇ ਲਈ ਆਪਣਾ ਪਿਆਰ ਜਤਾ ਰਹੇ ਹਨ। ਵੀਡੀਓ ਇੰਟਰਨੈੱਟ ਉੱਤੇ ਵਾਇਰਲ ਹੋ ਰਿਹਾ ਹੈ।
Also Read: ਭਾਰਤ ਵਾਪਸ ਲਿਆਂਦੀ ਜਾਵੇਗੀ ਦੇਵੀ ਯੋਗਿਨੀ ਦੀ ਮੂਰਤੀ, 40 ਸਾਲ ਪਹਿਲਾਂ ਹੋਈ ਸੀ ਚੋਰੀ
ਸਨੀ ਦਾ ਇਹ ਵੀਡੀਓ ਉਨ੍ਹਾਂ ਦੇ ਅਪਕਮਿੰਗ ਪ੍ਰੋਜੈਕਟ 'ਓ ਮਾਈ ਘੋਸਟ' ਦੇ ਸੈੱਟ ਦਾ ਹੈ, ਜਿਸ ਦੀ ਸ਼ੂਟਿੰਗ ਚੇੱਨਈ ਵਿਚ ਹੋ ਰਹੀ ਹੈ। ਅਦਾਕਾਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ, ਚੇੱਨਈ ਵਿਚ 'ਓ ਮਾਈ ਘੋਸਟ' ਦੇ ਸੈੱਟ ਤੋਂ ਮੇਰਾ ਪਸੰਦੀਦਾ ਸ਼ੋਅ। ਕੀ ਤੁਹਾਨੂੰ ਸਾਡਾ ਲੁੰਗੀ ਡਾਂਸ ਪਸੰਦ ਆਇਆ?
Also Read: KYC ਅਪਡੇਟ ਦੇ ਨਾਂ 'ਤੇ ਸਾਬਕਾ ਭਾਰਤੀ ਕ੍ਰਿਕਟਰ ਨਾਲ ਠੱਗੀ, ਖਾਤੇ 'ਚੋਂ ਕੱਢੇ 1.14 ਲੱਖ ਰੁਪਏ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Skincare Tips: फटी हुई एड़ियें से है परेशान? आज ही करें ये उपाय, एक ही हफ्ते में हो जाएंगी सॉफ्ट
Winter Diet : ठंड के मौसम में इन चीजों का करें सेवन, शरीर रहेगा गर्म
Petrol-Diesel Prices Today: पेट्रोल-डीजल की कीमतों में बड़ा बदलाव, चेक करें अपने शहर का लेटेस्ट रेट