ਰੋਹਤਕ (ਇੰਟ.)- ਦੇਸ਼ ਵਿਚ ਫੈਲੀ ਮਹਾਮਾਰੀ ਨਾਲ ਜੇਲ ਵਿਚ ਆਪਣੇ ਅਪਰਾਧਾਂ ਦੀ ਸਜ਼ਾ ਕੱਟ ਰਹੇ ਬਾਬਾ ਵੀ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਬੀਤੇ ਦਿਨੀਂ ਆਸਾਰਾਮ…
View More ਬਾਬਾ ਰਾਮ ਰਹੀਮ ਨੂੰ ਹੋਇਆ ਕੋਰੋਨਾ, ਹਸਪਤਾਲ ਵਿਚ ਕਰਵਾਇਆ ਦਾਖਲDelhi
ਦੋ ਦਿਨ ਘੱਟ ਰਹਿਣ ਤੋਂ ਬਾਅਦ ਦੇਸ਼ ਵਿਚ ਫਿਰ ਵਧੇ ਕੋਰੋਨਾ ਦੇ ਮਾਮਲੇ-24 ਘੰਟਿਆਂ ਵਿਚ ਆਏ ਇੰਨੇ ਮਾਮਲੇ
ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦਾ ਅੰਕੜਾ ਵੱਧ ਗਿਆ ਹੈ। ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ…
View More ਦੋ ਦਿਨ ਘੱਟ ਰਹਿਣ ਤੋਂ ਬਾਅਦ ਦੇਸ਼ ਵਿਚ ਫਿਰ ਵਧੇ ਕੋਰੋਨਾ ਦੇ ਮਾਮਲੇ-24 ਘੰਟਿਆਂ ਵਿਚ ਆਏ ਇੰਨੇ ਮਾਮਲੇਗਰਭਵਤੀ ਔਰਤਾਂ ਲਈ ਕਿੰਨੀ ਸੁਰੱਖਿਅਤ ਹੈ ਕੋਰੋਨਾ ਵੈਕਸੀਨ, ਰਿਸਰਚ ਵਿਚ ਕੀਤਾ ਗਿਆ ਵੱਡਾ ਦਾਅਵਾ
ਨਵੀਂ ਦਿੱਲੀ- ਗਰਭਵਤੀ ਮਹਿਲਾਵਾਂ ਲਈ ਵੀ ਕੋਰੋਨਾ ਰੋਕੂ ਵੈਕਸੀਨ ਸੁਰੱਖਿਅਤ ਹੋ ਸਕਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਵੈਕਸੀਨ ਨਾਲ ਗਰਭ ਵਿਚ ਪਲ…
View More ਗਰਭਵਤੀ ਔਰਤਾਂ ਲਈ ਕਿੰਨੀ ਸੁਰੱਖਿਅਤ ਹੈ ਕੋਰੋਨਾ ਵੈਕਸੀਨ, ਰਿਸਰਚ ਵਿਚ ਕੀਤਾ ਗਿਆ ਵੱਡਾ ਦਾਅਵਾਜੰਮੂ ਵਿਚ ਅੱਤਵਾਦੀਆਂ ਨੇ ਪੁਲਸ ਨਾਕੇ ਤੇ ਕੀਤਾ ਗ੍ਰਨੇਡ ਹਮਲਾ ਫੌਜ ਵਲੋਂ ਚਲਾਇਆ ਜਾ ਰਿਹੈ ਸਰਚ ਆਪ੍ਰੇਸ਼ਨ
ਜੰਮੂ (ਇੰਟ.)- ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲਾ ਸਾਂਬਾ ਦੇ ਨਡ ਇਲਾਕੇ ਵਿਚ ਦੇਰ ਰਾਤ ਅੱਤਵਾਦੀਆਂ ਨੇ ਪੁਲਸ ਨਾਕੇ ‘ਤੇ ਗ੍ਰਨੇਡ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਇਹ…
View More ਜੰਮੂ ਵਿਚ ਅੱਤਵਾਦੀਆਂ ਨੇ ਪੁਲਸ ਨਾਕੇ ਤੇ ਕੀਤਾ ਗ੍ਰਨੇਡ ਹਮਲਾ ਫੌਜ ਵਲੋਂ ਚਲਾਇਆ ਜਾ ਰਿਹੈ ਸਰਚ ਆਪ੍ਰੇਸ਼ਨ2 ਤੋਂ 18 ਉਮਰ ਵਰਗ ਨੂੰ ਕੋਵੈਕਸੀਨ ਟੀਕੇ ਦੇ ਪ੍ਰੀਖਣ ਲਈ ਸਿਫਾਰਿਸ਼ ਛੇਤੀ ਸ਼ੁਰੂ ਹੋਵੇਗਾ ਟ੍ਰਾਇਲ
ਨਵੀਂ ਦਿੱਲੀ- ਭਾਰਤ ਵਿਚ ਇਸ ਵੇਲੇ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ…
View More 2 ਤੋਂ 18 ਉਮਰ ਵਰਗ ਨੂੰ ਕੋਵੈਕਸੀਨ ਟੀਕੇ ਦੇ ਪ੍ਰੀਖਣ ਲਈ ਸਿਫਾਰਿਸ਼ ਛੇਤੀ ਸ਼ੁਰੂ ਹੋਵੇਗਾ ਟ੍ਰਾਇਲਕੋਰੋਨਾ ਵਾਇਰਸ ਵਾਂਗ ਇਹ ਰੋਗ ਵੀ ਘਾਤਕ ਲਾਪਰਵਾਹੀ ਪੈ ਸਕਦੀ ਹੈ ਭਾਰੀ
ਲਖਨਊ (ਇੰਟ.)- ਅਸਥਮਾ (ਦਮਾ) ਇਕ ਜੈਨੇਟਿਕ ਰੋਗ ਹੈ ਜਿਸ ਵਿਚ ਰੋਗੀ ਦੀ ਸਾਹ ਦੀਆਂ ਨਲੀਆਂ ਅਤਿਸੰਵੇਦਨਸ਼ੀਲ ਹੋ ਜਾਂਦੀਆਂ ਹਨ ਅਤੇ ਕੁਝ ਕਾਰਕਾਂ ਦੇ ਪ੍ਰਭਾਵ ਨਾਲ…
View More ਕੋਰੋਨਾ ਵਾਇਰਸ ਵਾਂਗ ਇਹ ਰੋਗ ਵੀ ਘਾਤਕ ਲਾਪਰਵਾਹੀ ਪੈ ਸਕਦੀ ਹੈ ਭਾਰੀਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਡਰਾਈਵ ਨੂੰ ਤੇਜ਼ ਕਰਨ…
View More ਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇ
ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਸਵੇਰੇ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਆਏ ਨਵੇਂ ਇਨਫੈਕਟਡਾਂ ਦੇ ਅੰਕੜਿਆਂ ਨੂੰ ਜਾਰੀ ਕੀਤਾ ਗਿਆ ਹੈ।…
View More ਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇਤੇਲ ਕੰਪਨੀਆਂ ਨੇ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਕੀਤਾ ਵਾਧਾ
ਨਵੀਂ ਦਿੱਲੀ (ਬਿਊਰੋ)- ਤੇਲ ਕੰਪਨੀਆਂ ਨੇ ਅੱਜ ਫਿਰ ਤੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ। ਪੈਟਰੋਲ ਪ੍ਰਤੀ ਲਿਟਰ 26 ਪੈਸੇ ਜਦੋਂ ਕਿ ਡੀਜ਼ਲ ਪ੍ਰਤੀ…
View More ਤੇਲ ਕੰਪਨੀਆਂ ਨੇ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਕੀਤਾ ਵਾਧਾਅਸਮ ਦੇ ਅਗਲੇ ਮੁੱਖ ਮੰਤਰੀ ਹੋਣਗੇ ਹੇਮੰਤ ਬਿਸਵਾ, ਕਲ ਦੁਪਹਿਰ 12 ਵਜੇ ਚੁੱਕਣਗੇ ਸਹੁੰ
ਗੁਹਾਟੀ (ਇੰਟ.)- ਅਸਮ ਦੇ ਮੁੱਖ ਮੰਤਰੀ ਦੇ ਨਾਂ ‘ਤੇ ਸਸਪੈਂਸ ਖਤਮ ਹੋ ਗਿਆ ਹੈ। ਹਿੰਮਤ ਬਿਸਵਾ ਸਰਮਾ ਨੂੰ ਅਸਮ ਵਿਚ ਭਾਜਪਾ ਵਿਧਾਇਕ ਦਸਤੇ ਦੇ ਨੇਤਾ…
View More ਅਸਮ ਦੇ ਅਗਲੇ ਮੁੱਖ ਮੰਤਰੀ ਹੋਣਗੇ ਹੇਮੰਤ ਬਿਸਵਾ, ਕਲ ਦੁਪਹਿਰ 12 ਵਜੇ ਚੁੱਕਣਗੇ ਸਹੁੰ