ਨਵੀਂ ਦਿੱਲੀ– ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੀ ਮਾਂ ਸ਼੍ਰੀਮਤੀ ਪਾਓਲਾ ਮਾਈਨੋ ਦੀ ਇਟਲੀ ਵਿੱਚ ਸ਼ਨੀਵਾਰ 27 ਅਗਸਤ…
View More ਸੋਨੀਆ ਗਾਂਧੀ ਦੀ ਮਾਂ ਦਾ ਹੋਇਆ ਦੇਹਾਂਤ, ਇਟਲੀ ‘ਚ ਹੋਇਆ ਅੰਤਿਮ ਸੰਸਕਾਰDelhi
ਤੁਰੰਤ ਲੱਭ ਜਾਵੇਗਾ ਚੋਰੀ ਹੋਇਆ ਐਂਡਰਾਇਡ ਫੋਨ, ਸਵਿੱਚ ਆਫ ਹੋਣ ‘ਤੇ ਵੀ ਪਤਾ ਲੱਗੇਗੀ ਲੋਕੇਸ਼ਨ
ਨਵੀਂ ਦਿੱਲੀ- ਐਂਡਰਾਇਡ ਸਮਾਰਟਫੋਨ ਚੋਰੀ ਹੋਣ ਤੋਂ ਬਾਅਦ ਇਸ ਨੂੰ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਪਰ ਅਜਿਹੇ ਮਾਮਲੇ ‘ਚ ਪੁਲਿਸ ਐੱਫਆਈਆਰ ਦਰਜ ਕਰਕੇ…
View More ਤੁਰੰਤ ਲੱਭ ਜਾਵੇਗਾ ਚੋਰੀ ਹੋਇਆ ਐਂਡਰਾਇਡ ਫੋਨ, ਸਵਿੱਚ ਆਫ ਹੋਣ ‘ਤੇ ਵੀ ਪਤਾ ਲੱਗੇਗੀ ਲੋਕੇਸ਼ਨਪੈਨਸ਼ਨਰਾਂ ਲਈ ਵੱਡੀ ਖਬਰ! ਸਾਲ ਭਰ ‘ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟ
ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਐਲਾਨ ਕੀਤਾ ਹੈ ਕਿ EPFO ਅਧੀਨ ਪੈਨਸ਼ਨਰ ਸਾਲ ਦੇ ਕਿਸੇ ਵੀ ਸਮੇਂ ਆਪਣਾ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾ…
View More ਪੈਨਸ਼ਨਰਾਂ ਲਈ ਵੱਡੀ ਖਬਰ! ਸਾਲ ਭਰ ‘ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟਦਿੱਲੀ ‘ਚ ਸ਼ੁਰੂ ਹੋਇਆ ਪਹਿਲਾ ਵਰਚੁਅਲ ਸਕੂਲ, ਡਿਜੀਟਲ ਲਾਇਬ੍ਰੇਰੀ ਸਣੇ ਇਹ ਸਹੂਲਤਾਂ ਸ਼ਾਮਲ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪਹਿਲਾ ਵਰਚੁਅਲ ਸਕੂਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਵਰਚੁਅਲ ਸਕੂਲ ਦੀਆਂ ਕਲਾਸਾਂ…
View More ਦਿੱਲੀ ‘ਚ ਸ਼ੁਰੂ ਹੋਇਆ ਪਹਿਲਾ ਵਰਚੁਅਲ ਸਕੂਲ, ਡਿਜੀਟਲ ਲਾਇਬ੍ਰੇਰੀ ਸਣੇ ਇਹ ਸਹੂਲਤਾਂ ਸ਼ਾਮਲਜਾਂਚ ਤੋਂ ਬਾਅਦ ਇਕੱਠੇ ਇਨ੍ਹਾਂ 8 ਬੈਂਕਾਂ ‘ਤੇ ਕਾਰਵਾਈ, RBI ਨੇ ਸਾਰਿਆਂ ‘ਤੇ ਲਗਾਇਆ ਜੁਰਮਾਨਾ!
ਨਵੀਂ ਦਿੱਲੀ- ਬੈਂਕਿੰਗ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ਕਾਰਨ, ਆਰਬੀਆਈ ਅਕਸਰ ਬੈਂਕਾਂ ਦੇ ਖਿਲਾਫ ਕਾਰਵਾਈ ਕਰਦਾ ਰਹਿੰਦਾ ਹੈ। ਭਾਰਤੀ ਰਿਜ਼ਰਵ ਬੈਂਕ ਸਹਿਕਾਰੀ…
View More ਜਾਂਚ ਤੋਂ ਬਾਅਦ ਇਕੱਠੇ ਇਨ੍ਹਾਂ 8 ਬੈਂਕਾਂ ‘ਤੇ ਕਾਰਵਾਈ, RBI ਨੇ ਸਾਰਿਆਂ ‘ਤੇ ਲਗਾਇਆ ਜੁਰਮਾਨਾ!SBI ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹੈਕਰ! ਫਿਸ਼ਿੰਗ ਮੈਸੇਜ ‘ਤੇ ਕਲਿੱਕ ਕਰਦੇ ਹੀ ਲੀਕ ਹੋ ਰਿਹੈ ਡਾਟਾ
ਨਵੀਂ ਦਿੱਲੀ- ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਹਰ ਗੁਜ਼ਰਦੇ ਦਿਨ ਵਧਦੀਆਂ ਜਾ ਰਹੀਆਂ ਹਨ। ਸਾਈਬਰ ਸੰਸਾਰ ਵਿਚ ਸਕੈਮਰਸ ਲੋਕਾਂ ਨੂੰ ਧੋਖਾ ਦੇਣ ਦੇ ਨਵੇਂ ਤਰੀਕੇ ਲੱਭ…
View More SBI ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹੈਕਰ! ਫਿਸ਼ਿੰਗ ਮੈਸੇਜ ‘ਤੇ ਕਲਿੱਕ ਕਰਦੇ ਹੀ ਲੀਕ ਹੋ ਰਿਹੈ ਡਾਟਾਈਦਗਾਹ ਮਾਮਲੇ ‘ਤੇ ਸੁਪਰੀਮ ਕੋਰਟ ਦਾ ਹੁਕਮ, ਕਿਹਾ- ਮੈਦਾਨ ‘ਚ ਨਹੀਂ ਕੀਤੀ ਜਾਵੇਗੀ ਗਣੇਸ਼ ਪੂਜਾ
ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ ਯੂਯੂ ਲਲਿਤ ਨੇ ਮੰਗਲਵਾਰ ਨੂੰ ਕਰਨਾਟਕ ਵਕਫ਼ ਬੋਰਡ ਦੀ ਪਟੀਸ਼ਨ ‘ਤੇ ਸੁਣਵਾਈ ਲਈ ਸੁਪਰੀਮ ਕੋਰਟ ‘ਚ ਤਿੰਨ ਮੈਂਬਰੀ ਬੈਂਚ…
View More ਈਦਗਾਹ ਮਾਮਲੇ ‘ਤੇ ਸੁਪਰੀਮ ਕੋਰਟ ਦਾ ਹੁਕਮ, ਕਿਹਾ- ਮੈਦਾਨ ‘ਚ ਨਹੀਂ ਕੀਤੀ ਜਾਵੇਗੀ ਗਣੇਸ਼ ਪੂਜਾਸੈਫ-ਕਰੀਨਾ ਦਾ ਮੁੰਡਾ ਖੇਤਾਂ ‘ਚ ਲੱਗਿਆ ਮੂਲੀਆਂ ਪੱਟਣ, ਕਰੀਨਾ-ਬੋਲੀ ਹੁਣ ਬਣਨਗੇ ਪਰੌਂਠੇ
ਮੁੰਬਈ- ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ‘ਚੋਂ ਸਮਾਂ ਕੱਢ ਕੇ ਕਰੀਨਾ ਕਪੂਰ ਖਾਨ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ। 27 ਅਗਸਤ ਨੂੰ ਸੈਫ-ਕਰੀਨਾ ਆਪਣੇ ਦੋਵੇਂ ਬੇਟਿਆਂ…
View More ਸੈਫ-ਕਰੀਨਾ ਦਾ ਮੁੰਡਾ ਖੇਤਾਂ ‘ਚ ਲੱਗਿਆ ਮੂਲੀਆਂ ਪੱਟਣ, ਕਰੀਨਾ-ਬੋਲੀ ਹੁਣ ਬਣਨਗੇ ਪਰੌਂਠੇਸੂਰਜ ਦੀ ਰੌਸ਼ਨੀ ਹੈ ਸਰੀਰ ਲਈ ਲਾਭਦਾਇਕ, ਫਾਇਦੇ ਜਾਣ ਰਹਿ ਜਾਓਗੇ ਹੈਰਾਨ!
ਨਵੀਂ ਦਿੱਲੀ- ਜ਼ਿਆਦਾ ਦੇਰ ਤੱਕ ਧੁੱਪ ‘ਚ ਖੜ੍ਹੇ ਰਹਿਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਇਹ ਯਾਦ ਰੱਖਣਾ ਵੀ ਜ਼ਰੂਰੀ…
View More ਸੂਰਜ ਦੀ ਰੌਸ਼ਨੀ ਹੈ ਸਰੀਰ ਲਈ ਲਾਭਦਾਇਕ, ਫਾਇਦੇ ਜਾਣ ਰਹਿ ਜਾਓਗੇ ਹੈਰਾਨ!ਗੌਤਮ ਅਡਾਨੀ ਟੌਪ-3 ਅਮੀਰਾਂ ‘ਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਅਨ, 11 ਲੱਖ ਕਰੋੜ ਪਹੁੰਚੀ ਨੈਟਵਰਥ
ਨਵੀਂ ਦਿੱਲੀ- ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦਾ ਨਾਂ ਪੂਰੀ ਦੁਨੀਆ ‘ਚ ਗੂੰਜ ਰਿਹਾ ਹੈ। ਉਹ ਪਹਿਲਾਂ ਹੀ ਭਾਰਤ ਦੇ ਨਾਲ-ਨਾਲ ਏਸ਼ੀਆ ਦਾ ਸਭ…
View More ਗੌਤਮ ਅਡਾਨੀ ਟੌਪ-3 ਅਮੀਰਾਂ ‘ਚ ਸ਼ਾਮਲ ਹੋਣ ਵਾਲੇ ਪਹਿਲੇ ਏਸ਼ੀਅਨ, 11 ਲੱਖ ਕਰੋੜ ਪਹੁੰਚੀ ਨੈਟਵਰਥ