ਨਵੀਂ ਦਿੱਲੀ: ਜੇ ਤੁਸੀਂ ਟਵਿੱਟਰ ਯੂਜ਼ਰ ਹੋ ਤਾਂ ਇਹ ਤੁਹਾਡੇ ਲਈ ਇਕ ਜ਼ਰੂਰੀ ਖ਼ਬਰ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਵੈੱਬ ਤੇ…
View More Twitter ਨੇ ਆਪਣੇ ਡਿਜਾਇਨ ‘ਚ ਕੀਤਾ ਬਦਲਾਅ, ਵੱਖਰਾ ਦਿਖੇਗਾ ਥੀਮDelhi
ਕਾਂਗਰਸੀ ਲੀਡਰਾਂ ਤੇ ਵਰਕਰਾਂ ‘ਤੇ ਟਵਿੱਟਰ ਸਖਤ, ਕਈਆਂ ਦਾ ਅਕਾਊਂਟ ਬਲਾਕ
ਨਵੀਂ ਦਿੱਲੀ: ਟਵਿੱਟਰ ਹੁਣ ਕਾਂਗਰਸ ਨੂੰ ਲਗਾਤਾਰ ਝਟਕੇ ਦੇ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਲੀਡਰਾਂ ਦੇ ਅਕਾਊਂਟ ਬੰਦ ਕਰ ਦਿੱਤੇ…
View More ਕਾਂਗਰਸੀ ਲੀਡਰਾਂ ਤੇ ਵਰਕਰਾਂ ‘ਤੇ ਟਵਿੱਟਰ ਸਖਤ, ਕਈਆਂ ਦਾ ਅਕਾਊਂਟ ਬਲਾਕਅਧੂਰਾ ਰਿਹਾ ਮਿਸ਼ਨ : ISRO ਦਾ ‘EOS-03’ ਲਾਂਚ, ਤਕਨੀਕੀ ਖਾਮੀ ਕਾਰਣ ਹੋਇਆ ਫੇਲ
ਸ਼੍ਰੀਹਰੀਕੋਟਾ (ਇੰਟ.)- ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਭਾਰਤੀ ਪੁਲਾੜ ਰਿਸਰਚ ਸੰਗਠਨ (Indian Space Research Organization) ਨੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਸੈਟੇਲਾਈਟ ‘EOS-03’ (Satellite ‘EOS-03’)…
View More ਅਧੂਰਾ ਰਿਹਾ ਮਿਸ਼ਨ : ISRO ਦਾ ‘EOS-03’ ਲਾਂਚ, ਤਕਨੀਕੀ ਖਾਮੀ ਕਾਰਣ ਹੋਇਆ ਫੇਲਪੰਜਾਬ ਮੁੱਖ ਮੰਤਰੀ ਦੀ PM ਮੋਦੀ ਨਾਲ ਮੁਲਾਕਾਤ, ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਤਿੰਨ ਵਿਵਾਦਤ ਖੇਤੀ…
View More ਪੰਜਾਬ ਮੁੱਖ ਮੰਤਰੀ ਦੀ PM ਮੋਦੀ ਨਾਲ ਮੁਲਾਕਾਤ, ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦੀ ਕੀਤੀ ਮੰਗਅਮਰੀਕਾ ਦੇ ਟਾਈਮਜ਼ ਸਕੁਆਇਰ ‘ਤੇ 15 ਅਗਸਤ ਨੂੰ ਦਿਖੇਗੀ ਸਭ ਤੋਂ ਵੱਡੇ ਭਾਰਤੀ ਝੰਡੇ ਦੀ ‘ਸ਼ਾਨ’
ਨਵੀਂ ਦਿੱਲੀ: ਭਾਰਤ (India) ’ਚ ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ ਤੇ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ। ਇਹੀ ਨਹੀਂ…
View More ਅਮਰੀਕਾ ਦੇ ਟਾਈਮਜ਼ ਸਕੁਆਇਰ ‘ਤੇ 15 ਅਗਸਤ ਨੂੰ ਦਿਖੇਗੀ ਸਭ ਤੋਂ ਵੱਡੇ ਭਾਰਤੀ ਝੰਡੇ ਦੀ ‘ਸ਼ਾਨ’ਫਾਈਜ਼ਰ ਵੈਕਸੀਨ ਦੀਆਂ 5 ਕਰੋੜ ਖੁਰਾਕਾਂ ਖਰੀਦਣ ਦੀ ਤਿਆਰੀ ‘ਚ ਭਾਰਤ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ (Coronavirus) ਵਿਰੁੱਧ ਲੜਾਈ ਵਿਚ ਭਾਰਤ (India) ਨੂੰ ਛੇਤੀ ਹੀ ਇਕ ਹੋਰ ਹਥਿਆਰ ਮਿਲ ਸਕਦਾ ਹੈ। ਟੀਕਾਕਰਨ (Vaccination) ਮੁਹਿੰਮ ਨੂੰ…
View More ਫਾਈਜ਼ਰ ਵੈਕਸੀਨ ਦੀਆਂ 5 ਕਰੋੜ ਖੁਰਾਕਾਂ ਖਰੀਦਣ ਦੀ ਤਿਆਰੀ ‘ਚ ਭਾਰਤਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ
ਨਵੀਂ ਦਿੱਲੀ- ਦੇਸ਼ ਦੇ ਕਈ ਸੂਬਿਆਂ ਵਿਚ ਮੀਂਹ (Rain) ਦਾ ਕਹਿਰ ਜਾਰੀ ਹੈ। ਬਿਹਾਰ (Bihar) ਅਤੇ ਮੱਧ ਪ੍ਰਦੇਸ਼ (MP) ਵਿਚ ਲਗਾਤਾਰ ਪੈ ਰਹੇ ਮੀਂਹ ਨੇ…
View More ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀਤਿਹਾੜ ਤੋਂ ਗੈਂਗਸਟਰ ਦੀ ਧਮਕੀ: ‘ਇੱਕ ਦੀ ਬਜਾਏ ਚਾਰ ਮਾਰਾਂਗੇ’, ਦਿੱਲੀ ਤੋਂ ਪੰਜਾਬ ਤੱਕ ਗੈਂਗਵਾਰ ਦਾ ਡਰ
ਨਵੀਂ ਦਿੱਲੀ: ਮੋਹਾਲੀ ਵਿਚ ਅਕਾਲੀ ਆਗੂ ਵਿਕਰਮਜੀਤ ਉਰਫ਼ ਵਿੱਕੀ ਦੇ ਕਤਲ ਮਾਮਲੇ ਵਿਚ ਦੋ ਹੋਰ ਫੇਸਬੁੱਕ ਪੋਸਟਾਂ ਸਾਹਮਣੇ ਆਈਆਂ ਹਨ। ਇਹ ਫੇਸਬੁੱਕ ਪੋਸਟਾਂ ਪੰਜਾਬ ਪੁਲਿਸ…
View More ਤਿਹਾੜ ਤੋਂ ਗੈਂਗਸਟਰ ਦੀ ਧਮਕੀ: ‘ਇੱਕ ਦੀ ਬਜਾਏ ਚਾਰ ਮਾਰਾਂਗੇ’, ਦਿੱਲੀ ਤੋਂ ਪੰਜਾਬ ਤੱਕ ਗੈਂਗਵਾਰ ਦਾ ਡਰਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਖਿਸਕੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਕਿੰਨੌਰ (ਇੰਟ.)- ਹਿਮਾਚਲ ਪ੍ਰਦੇਸ਼ (Himachal Pradesh) ਦੇ ਕਿੰਨੌਰ ਜ਼ਿਲ੍ਹੇ (Kinnaur district) ਦੇ ਰੇਕੌਂਗ ਪੀਓ (Recon drink)- ਸ਼ਿਮਲਾ ਰਾਜਮਾਰਗ (Shimla Highway) ‘ਤੇ ਅੱਜ ਜ਼ਮੀਨ ਖਿਸਕਣ (Landslides)…
View More ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿਚ ਵਾਪਰਿਆ ਵੱਡਾ ਹਾਦਸਾ, ਜ਼ਮੀਨ ਖਿਸਕੀ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾਕੋਰੋਨਾ ਦੀ ਤੀਜੀ ਲਹਿਰ! ਇਸ ਸੂਬੇ ‘ਚ 5 ਦਿਨਾਂ ‘ਚ 242 ਬੱਚੇ ਹੋਏ ਪਾਜ਼ੇਟਿਵ, ਲਾਕਡਾਊਨ ਦੇ ਆਸਾਰ
ਬੈਂਗਲੁਰੂ (ਕਰਨਾਟਕ)– ਕਰਨਾਟਕ (Karnatka) ਵਿਚ ਬੀਤੇ ਪੰਜ ਦਿਨ ਕੋਰੋਨਾ ਵਾਇਰਸ (Coronavirus) ਕਾਰਨ ਘੱਟ ਤੋਂ ਘੱਟ 242 ਬੱਚੇ ਇਨਫੈਕਟਿਡ ਹੋਏ ਹਨ। ਇਹ ਜਾਣਕਾਰੀ ਅੰਕੜਿਆਂ ਤੋਂ ਮਿਲੀ…
View More ਕੋਰੋਨਾ ਦੀ ਤੀਜੀ ਲਹਿਰ! ਇਸ ਸੂਬੇ ‘ਚ 5 ਦਿਨਾਂ ‘ਚ 242 ਬੱਚੇ ਹੋਏ ਪਾਜ਼ੇਟਿਵ, ਲਾਕਡਾਊਨ ਦੇ ਆਸਾਰ