ਨਵੀਂ ਦਿੱਲੀ : ਗ੍ਰਹਿ ਮੰਤਰਾਲੇ (MHA) ਦੀ ਨੈਸ਼ਨਲ ਇੰਸਟੀਚਿਟ ਆਫ ਡਿਜ਼ਾਸਟਰ ਮੈਨੇਜਮੈਂਟ ਕਮੇਟੀ (National Institute Of Disaster Management Committee) ਨੇ ਕੋਰੋਨਾ ਵਾਇਰਸ ਦੀ ਤੀਜੀ ਲਹਿਰ…
View More ਭਾਰਤ ‘ਚ ਅਕਤੂਬਰ ਮਹੀਨੇ ਸਿਖਰ ‘ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ! ਮਾਹਰਾਂ ਦਿੱਤੀ ਚਿਤਾਵਨੀDelhi
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਰਿਆਣਾ ’ਚ 6 ਸਤੰਬਰ ਤੱਕ ਵਧਾਈ ਗਈ ਤਾਲਾਬੰਦੀ
ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਐਤਵਾਰ ਨੂੰ ਕੋਵਿਡ-19 ਤਾਲਾਬੰਦੀ ਦਾ ਸਮਾਂ 15 ਦਿਨ ਲਈ ਵਧਾਉਣ ਦਾ ਫ਼ੈਸਲਾ ਲਿਆ ਹੈ ਅਤੇ ਪਹਿਲਾਂ ਤੋਂ ਦਿੱਤੀ ਗਈ ਢਿੱਲ ਜਾਰੀ…
View More ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਰਿਆਣਾ ’ਚ 6 ਸਤੰਬਰ ਤੱਕ ਵਧਾਈ ਗਈ ਤਾਲਾਬੰਦੀਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ
ਨਵੀਂ ਦਿੱਲੀ : ਕਿਸੇ ਵੀ ਬੈਂਕ ‘ਚ ਬਚਤ ਖਾਤਾ ਖੋਲ੍ਹਣ ਸਮੇਂ ਗਾਹਕਾਂ ਵੱਲੋਂ ਵਿਆਜ ਦਰ, ਖਾਤਾ ਖੋਲ੍ਹਣ ਸਬੰਧੀ ਫੀਸ ਤੇ ਲਿਕਵਿਡਿਟੀ ਨੂੰ ਹੀ ਦੇਖਿਆ ਜਾਂਦਾ…
View More ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦਹਿਮਾਚਲ ਪ੍ਰਦੇਸ਼: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ
ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇ-5 ‘ਤੇ ਜਾਬਲੀ ‘ਚ ਐਤਵਾਰ ਸਵੇਰੇ ਸੇਬਾਂ ਨਾਲ ਭਰੇ ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ। ਇਸ ਤੋਂ…
View More ਹਿਮਾਚਲ ਪ੍ਰਦੇਸ਼: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀDSGPC ਚੋਣਾਂ: ਸ਼ਾਂਤੀਪੂਰਵਕ ਵੋਟਿੰਗ ਜਾਰੀ, ਬਜ਼ੁਰਗਾਂ ਅਤੇ ਔਰਤਾਂ ਵਿਚ ਵੀ ਦਿਖਿਆ ਉਤਸ਼ਾਹ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਸ਼ਾਂਤੀਪੂਰਵਕ ਚੱਲ ਰਹੀਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਪਹਿਲੇ ਇਕ ਘੰਟੇ ਵਿਚ ਵੋਟਰਾਂ ਦੀ…
View More DSGPC ਚੋਣਾਂ: ਸ਼ਾਂਤੀਪੂਰਵਕ ਵੋਟਿੰਗ ਜਾਰੀ, ਬਜ਼ੁਰਗਾਂ ਅਤੇ ਔਰਤਾਂ ਵਿਚ ਵੀ ਦਿਖਿਆ ਉਤਸ਼ਾਹਅਫਗਾਨਿਸਤਾਨ : ਏਅਰਫੋਰਸ ਦੇ ਸੀ-130ਜੇ ਜਹਾਜ਼ ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਭਰੀ ਉਡਾਣ
ਨਵੀਂ ਦਿੱਲੀ (ਇੰਟ.)- ਭਾਰਤੀ ਏਅਰਫੋਰਸ (Indian Air Force) ਦੇ ਇਕ ਸੀ-130ਜੇ ਟਰਾਂਸਪੋਰਟ ਜਹਾਜ਼ (C-130J transport aircraft) ਨੇ ਸ਼ਨੀਵਾਰ ਨੂੰ 85 ਭਾਰਤੀਆਂ ਦੇ ਨਾਲ ਕਾਬੁਲ (kabul)…
View More ਅਫਗਾਨਿਸਤਾਨ : ਏਅਰਫੋਰਸ ਦੇ ਸੀ-130ਜੇ ਜਹਾਜ਼ ਨੇ 85 ਤੋਂ ਜ਼ਿਆਦਾ ਭਾਰਤੀਆਂ ਨਾਲ ਭਰੀ ਉਡਾਣਬੁਲਢਾਣਾ ਵਿਚ ਲੋਹੇ ਦੀਆਂ ਛੜਾਂ ਨਾਲ ਭਰੀ ਗੱਡੀ ਪਲਟੀ, 13 ਮਜ਼ਦੂਰਾਂ ਦੀ ਮੌਤ 3 ਜ਼ਖਮੀ
ਮੁੰਬਈ (ਇੰਟ.)- ਮਹਾਰਾਸ਼ਟਰ (Maharashtra) ਦੇ ਬੁਲਢਾਣਾ (Buldhana) ਜ਼ਿਲ੍ਹੇ ਵਿਚ ਵਾਪਰੇ ਭਿਆਨਕ ਹਾਦਸੇ (Accident) ਵਿਚ 13 ਮਜ਼ਦੂਰਾਂ (13 Worker) ਦੀ ਮੌਤ (Death) ਹੋ ਗਈ ਹੈ। ਇਹ…
View More ਬੁਲਢਾਣਾ ਵਿਚ ਲੋਹੇ ਦੀਆਂ ਛੜਾਂ ਨਾਲ ਭਰੀ ਗੱਡੀ ਪਲਟੀ, 13 ਮਜ਼ਦੂਰਾਂ ਦੀ ਮੌਤ 3 ਜ਼ਖਮੀਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਆਏ 36,571 ਨਵੇਂ ਮਾਮਲੇ, 150 ਦਿਨਾਂ ਵਿਚ ਸਭ ਤੋਂ ਘੱਟ ਹੈ ਇਹ ਅੰਕੜਾ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 36,571 ਨਵੇਂ ਕੋਰੋਨਾ ਮਾਮਲੇ ਆਏ। ਸਰਗਰਮ ਮਾਮਲੇ 3,63,605 ਹੈ। ਇਹ ਗਿਣਤੀ ਪਿਛਲੇ 150 ਦਿਨਾਂ ਵਿਚ ਸਭ…
View More ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਆਏ 36,571 ਨਵੇਂ ਮਾਮਲੇ, 150 ਦਿਨਾਂ ਵਿਚ ਸਭ ਤੋਂ ਘੱਟ ਹੈ ਇਹ ਅੰਕੜਾਜੰਮੂ-ਕਸ਼ਮੀਰ : ਕੁਲਗਾਮ ਵਿਚ ਆਪਣੀ ਪਾਰਟੀ ਦੇ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ
ਜੰਮੂ (ਇੰਟ.)- ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਅੱਜ ਅੱਤਵਾਦੀਆਂ ਨੇ ਆਪਣੀ ਪਾਰਟੀ ਦੇ ਨੇਤਾ ਗੁਲਾਮ ਹਸਨ ਲੋਨ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ। ਲੋਨ ‘ਤੇ ਦੇਵਸਰ…
View More ਜੰਮੂ-ਕਸ਼ਮੀਰ : ਕੁਲਗਾਮ ਵਿਚ ਆਪਣੀ ਪਾਰਟੀ ਦੇ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆਯੂ.ਏ.ਈ. ਜਾਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਨਿਯਮਾਂ ਵਿਚ ਹੋਇਆ ਬਦਲਾਅ
ਆਬੂਧਾਬੀ (ਇੰਟ.)-ਸੰਯੁਕਤ ਅਰਬ ਅਮੀਰਾਤ (United Arab Emirates) ਜਾਣ ਵਾਲੇ ਭਾਰਤੀ ਯਾਤਰੀਆਂ (Indian travelers) ਲਈ ਏਅਰ ਇੰਡੀਆ (Air India) ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਏਅਰ…
View More ਯੂ.ਏ.ਈ. ਜਾਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਨਿਯਮਾਂ ਵਿਚ ਹੋਇਆ ਬਦਲਾਅ