ਚੰਡੀਗੜ੍ਹ : ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਕੀਮਤਾਂ ਸਥਿਰ ਹਨ। ਦੇਸ਼ ਵਿੱਚ 3 ਨਵੰਬਰ 2021 ਤੋਂ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀ ਕੀਮਤ ਲਗਾਤਾਰ ਵਧ ਰਹੀ ਹੈ। ਸ਼ਾਮ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਗਲੋਬਲ ਸਟੈਂਡਰਡ ਮੰਨੇ ਜਾਣ ਵਾਲੇ ਬ੍ਰੈਂਟ ਕਰੂਡ ਦੀ ਕੀਮਤ 0.16 ਫੀਸਦੀ ਵਧ ਕੇ 81.88 ਡਾਲਰ ਪ੍ਰਤੀ ਬੈਰਲ ਹੋ ਗਈ। ਇਸ ਦੇ ਨਾਲ ਹੀ ਕਰੂਡ ਫਿਊਚਰਜ਼ ਦੀ ਕੀਮਤ 0.51 ਫੀਸਦੀ ਵਧ ਕੇ 82.17 ਡਾਲਰ ਪ੍ਰਤੀ ਬੈਰਲ ਹੋ ਗਈ। ਵੈਸਟ ਟੈਕਸਾਸ ਇੰਟਰਮੀਡੀਏਟ ਕੱਚੇ ਤੇਲ ਦੀਆਂ ਕੀਮਤਾਂ ਨਿਊਯਾਰਕ 'ਚ 0.10 ਫੀਸਦੀ ਵਧ ਕੇ 78.98 ਡਾਲਰ ਪ੍ਰਤੀ ਬੈਰਲ ਹੋ ਗਈਆਂ।
Also Read : ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਦੇ ਸਕੂਲ ਇਨ੍ਹਾਂ ਨਿਯਮਾਂ ਦਾ ਕਰਨ ਪਾਲਨ, ਨਹੀਂ ਤਾਂ ਹੋਵੇਗੀ ਕਾਰਵਾਈ
ਪੈਟਰੋਲ ਅਤੇ ਡੀਜ਼ਲ ਦੇ ਰੇਟ
ਦਿੱਲੀ: ਪੈਟਰੋਲ - ₹95.41 ਪ੍ਰਤੀ ਲੀਟਰ; ਡੀਜ਼ਲ - ₹ 86.67 ਪ੍ਰਤੀ ਲੀਟਰ
ਮੁੰਬਈ: ਪੈਟਰੋਲ - ₹109.98 ਪ੍ਰਤੀ ਲੀਟਰ; ਡੀਜ਼ਲ - ₹94.14 ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ - ₹104.67 ਪ੍ਰਤੀ ਲੀਟਰ; ਡੀਜ਼ਲ - ₹ 89.79 ਪ੍ਰਤੀ ਲੀਟਰ
ਚੇਨਈ: ਪੈਟਰੋਲ - ₹101.40 ਪ੍ਰਤੀ ਲੀਟਰ; ਡੀਜ਼ਲ - ₹91.43 ਪ੍ਰਤੀ ਲੀਟਰ
ਨੋਇਡਾ: ਪੈਟਰੋਲ - ₹95.51 ਪ੍ਰਤੀ ਲੀਟਰ; ਡੀਜ਼ਲ - ₹ 87.01 ਪ੍ਰਤੀ ਲੀਟਰ
ਭੋਪਾਲ: ਪੈਟਰੋਲ - ₹107.23 ਪ੍ਰਤੀ ਲੀਟਰ; ਡੀਜ਼ਲ - ₹90.87 ਪ੍ਰਤੀ ਲੀਟਰ
ਬੈਂਗਲੁਰੂ: ਪੈਟਰੋਲ - ₹100.58 ਪ੍ਰਤੀ ਲੀਟਰ; ਡੀਜ਼ਲ - 85.01 ਰੁਪਏ ਪ੍ਰਤੀ ਲੀਟਰ
ਲਖਨਊ: ਪੈਟਰੋਲ - 95.28 ਰੁਪਏ ਪ੍ਰਤੀ ਲੀਟਰ, ਡੀਜ਼ਲ - 86.80 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ – ₹94.23 ਪ੍ਰਤੀ ਲੀਟਰ; ਡੀਜ਼ਲ - 80.90 ਰੁਪਏ ਪ੍ਰਤੀ ਲੀਟਰ
Also Read : ਕੈਪਟਨ ਦੀ 'ਪੰਜਾਬ ਲੋਕ ਕਾਂਗਰਸ' ਨੂੰ ਮਿਲਿਆ ਚੋਣ ਨਿਸ਼ਾਨ, ਟਵੀਟ ਕਰ ਦਿੱਤੀ ਜਾਣਕਾਰੀ
ਇਸ ਤਰ੍ਹਾਂ ਆਪਣੇ ਸ਼ਹਿਰ ਵਿੱਚ ਤੇਲ ਦੀਆਂ ਕੀਮਤਾਂ ਦੀ ਜਾਂਚ ਕਰੋ
ਘਰ ਬੈਠੇ ਤੇਲ ਦੀ ਕੀਮਤ ਜਾਣਨ ਲਈ, ਤੁਹਾਨੂੰ ਇੰਡੀਅਨ ਆਇਲ (Indian Oil) ਸੰਦੇਸ਼ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 'ਤੇ SMS ਭੇਜਣਾ ਹੋਵੇਗਾ। ਇਸਦੇ ਲਈ ਤੁਹਾਨੂੰ ਮੈਸੇਜ ਵਿੱਚ ਲਿਖਣਾ ਹੋਵੇਗਾ - RSP ਸਪੇਸ ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਆਪਣੇ ਖੇਤਰ ਦਾ RSP ਕੋਡ ਜਾਣਨ ਲਈ ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਜਾ ਕੇ ਵੀ ਜਾਂਚ ਕਰ ਸਕਦੇ ਹੋ। ਇਸ ਤੋਂ ਬਾਅਦ, ਤੁਹਾਨੂੰ ਇੱਕ ਸੰਦੇਸ਼ ਰਾਹੀਂ ਈਂਧਨ ਦੀ ਨਵੀਨਤਮ ਕੀਮਤ ਦਾ ਅਲਰਟ ਮਿਲੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर