ਮੁੰਬਈ: ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਪੂਰੇ ਦੇਸ਼ ‘ਚ ਵੈਕਸੀਨੇਸ਼ਨ ਦਾ ਸਿਲਸਿਲਾ ਜਾਰੀ ਹੈ।ਇਸ ਦੇ ਚਲਦੇ ਬਾਲੀਵੁੱਡ ਸਿਤਾਰੇ ਵੀ ਵੈਕਸੀਨ ਲਗਵਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਇਸ ਵਿਚਕਾਰ ਅੱਜ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੇ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲੈ ਲਈ ਹੈ।
https://www.instagram.com/p/CO6MmQTBsEN/?igshid=1c7dijvqejxkf
ਬੀਤੇ ਦਿਨੀ ਈਦ ਮੌਕੇ ਸਲਮਾਨ ਨੇ ਭਰਾ ਸੋਹਿਲਾ ਖ਼ਾਨ ਨਾਲ ਜਾ ਕੇ ਕੋਰੋਨਾ ਵੈਕਸੀਨ ਦਾ ਦੂਸਰਾ ਟੀਕਾ ਲਵਾਇਆ ਸੀ। ਹੁਣ ਅਮਿਤਾਭ ਨੇ ਵੀ ਕੋਵਿਡ ਦੀ ਵੈਕਸੀਨੇਸ਼ਨ ਪੂਰੀ ਕਰ ਲਈ ਹੈ। ਦੱਸ ਦੇਇਏ ਕਿ ਅਮਿਤਾਭ ਨੇ ਕੋਵਿਡ ਦੀ ਵੈਕਸੀਨ ਅਜੇ ਤਕ ਨਹੀਂ ਲਵਾਈ ਪਰ 1 ਅਪ੍ਰੈਲ ਨੂੰ ਹੀ ਅਮਿਤਾਭ ਨੇ ਕੋਰੋਨਾ ਦੀ ਪਹਿਲੀ ਡੋਜ਼ ਲਵਾ ਲਈ ਸੀ।



