ਚੇਨਈ – ਚੇਨਈ ਸੁਪਰਕਿੰਗਜ਼ (ਸੀ.ਐੱਸ.ਕੇ.) ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੀ ਇਕ ਵਾਰ ਫਿਰ ਤੋਂ ਕੋਰੋਨਾ ਰਿਪੋਰਟ…
View More ਸੀ.ਐੱਸ.ਕੇ. ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਦੀ ਕੋਰੋਨਾ ਰਿਪੋਰਟ ਫਿਰ ਆਈ ਪਾਜ਼ੇਟਿਵ ਆਸਟ੍ਰੇਲੀਆ ਮੁੜਨਾ ਹੋਇਆ ਮੁਸ਼ਕਲ2 ਤੋਂ 18 ਉਮਰ ਵਰਗ ਨੂੰ ਕੋਵੈਕਸੀਨ ਟੀਕੇ ਦੇ ਪ੍ਰੀਖਣ ਲਈ ਸਿਫਾਰਿਸ਼ ਛੇਤੀ ਸ਼ੁਰੂ ਹੋਵੇਗਾ ਟ੍ਰਾਇਲ
ਨਵੀਂ ਦਿੱਲੀ- ਭਾਰਤ ਵਿਚ ਇਸ ਵੇਲੇ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ…
View More 2 ਤੋਂ 18 ਉਮਰ ਵਰਗ ਨੂੰ ਕੋਵੈਕਸੀਨ ਟੀਕੇ ਦੇ ਪ੍ਰੀਖਣ ਲਈ ਸਿਫਾਰਿਸ਼ ਛੇਤੀ ਸ਼ੁਰੂ ਹੋਵੇਗਾ ਟ੍ਰਾਇਲਇੰਨੀ ਕਰੂਰ ਹੋਈ ਦੁਨੀਆ ਕਿ ਗਰੀਬ ਗਰਭਵਤੀ ਮਹਿਲਾ ਤੇ ਵੀ ਨਾ ਆਇਆ ਰਹਿਮ ਇਕ ਬੱਚੇ ਦੀ ਹੋਈ ਮੌਤ
ਰੂਪਨਗਰ (ਬਿਊਰੋ)- ਰੂਪਨਗਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਸਰਕਾਰੀ ਡਿਸਪੈਂਸਰੀ ਦੇ ਉਸ ਗੇਟ ਨੂੰ ਜਿੰਦਰਾ ਲਗਾ ਦਿੱਤਾ ਗਿਆ…
View More ਇੰਨੀ ਕਰੂਰ ਹੋਈ ਦੁਨੀਆ ਕਿ ਗਰੀਬ ਗਰਭਵਤੀ ਮਹਿਲਾ ਤੇ ਵੀ ਨਾ ਆਇਆ ਰਹਿਮ ਇਕ ਬੱਚੇ ਦੀ ਹੋਈ ਮੌਤਕੋਰੋਨਾ ਵਾਇਰਸ ਵਾਂਗ ਇਹ ਰੋਗ ਵੀ ਘਾਤਕ ਲਾਪਰਵਾਹੀ ਪੈ ਸਕਦੀ ਹੈ ਭਾਰੀ
ਲਖਨਊ (ਇੰਟ.)- ਅਸਥਮਾ (ਦਮਾ) ਇਕ ਜੈਨੇਟਿਕ ਰੋਗ ਹੈ ਜਿਸ ਵਿਚ ਰੋਗੀ ਦੀ ਸਾਹ ਦੀਆਂ ਨਲੀਆਂ ਅਤਿਸੰਵੇਦਨਸ਼ੀਲ ਹੋ ਜਾਂਦੀਆਂ ਹਨ ਅਤੇ ਕੁਝ ਕਾਰਕਾਂ ਦੇ ਪ੍ਰਭਾਵ ਨਾਲ…
View More ਕੋਰੋਨਾ ਵਾਇਰਸ ਵਾਂਗ ਇਹ ਰੋਗ ਵੀ ਘਾਤਕ ਲਾਪਰਵਾਹੀ ਪੈ ਸਕਦੀ ਹੈ ਭਾਰੀਲੁਧਿਆਣਾ ਦੇ ਰਾੜਾ ਸਾਹਿਬ ਵਿਚ ਇਸ ਹਫਤੇ ਤੋਂ ਸ਼ੁਰੂ ਹੋਵੇਗਾ ਕੋਵਿਡ ਹਸਪਤਾਲ ਡੀਸੀ ਵਰਿੰਦਰ ਸ਼ਰਮਾ ਨੇ ਦਿੱਤੀ ਹਰੀ ਝੰਡੀ
ਲੁਧਿਆਣਾ- ਰਾੜਾ ਸਾਹਿਬ ਗੁਰਦੁਆਰੇ ਵਿਚ ਕੋਵਿਡ ਹਸਪਤਾਲ ਬਣਾਉਣ ਨੂੰ ਡੀ.ਸੀ. ਵਰਿੰਦਰ ਸ਼ਰਮਾ ਨੇ ਪਰਵਾਨਗੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਮੰਗਲਵਾਰ ਨੂੰ ਸਿਵਲ ਸਰਜਨ…
View More ਲੁਧਿਆਣਾ ਦੇ ਰਾੜਾ ਸਾਹਿਬ ਵਿਚ ਇਸ ਹਫਤੇ ਤੋਂ ਸ਼ੁਰੂ ਹੋਵੇਗਾ ਕੋਵਿਡ ਹਸਪਤਾਲ ਡੀਸੀ ਵਰਿੰਦਰ ਸ਼ਰਮਾ ਨੇ ਦਿੱਤੀ ਹਰੀ ਝੰਡੀਵਿਆਹ ਤੋਂ ਬਾਅਦ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ ਨਿਕਲਿਆ ਸਮਲਿੰਗੀ
ਜਲੰਧਰ- ਸ਼ਹਿਰ ਵਿਚ ਇਕ ਪਤੀ-ਪਤਨੀ ਦੇ ਵਿਵਾਦ ਦਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਲੰਧਰ ਦੀ ਰਹਿਣ ਵਾਲੀ ਪਤਨੀ ਨੇ ਦੋਸ਼…
View More ਵਿਆਹ ਤੋਂ ਬਾਅਦ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ ਨਿਕਲਿਆ ਸਮਲਿੰਗੀ12 ਤੋਂ 15 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਤਿਆਰੀ ਵਿਚ ਅਮਰੀਕਾ ਐੱਫ.ਡੀ.ਏ. ਨੇ ਦਿੱਤੀ ਮਨਜ਼ੂਰੀ
ਵਾਸ਼ਿੰਗਟਨ (ਇੰਟ.)- ਹੁਣ ਅਮਰੀਕਾ ਵਿਚ ਬੱਚਿਆਂ ਨੂੰ ਵੀ ਕੋਰੋਨਾ ਦੀ ਵੀਕਸੈਨ ਲਗਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖੁਰਾਕ ਅਤੇ ਮੈਡੀਕਲ ਅਥਾਰਟੀ ਨੇ ਫਾਈਜ਼ਰ-ਬਾਇਨਟੈੱਕ…
View More 12 ਤੋਂ 15 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਤਿਆਰੀ ਵਿਚ ਅਮਰੀਕਾ ਐੱਫ.ਡੀ.ਏ. ਨੇ ਦਿੱਤੀ ਮਨਜ਼ੂਰੀਵੀਡੀਓ ਕਾਨਫਰੰਸ ਰਾਹੀਂ ਚੰਡੀਗੜ੍ਹ ਵਿਚ ਪੀ.ਜੀ.ਆਈ. ਦੇ ਐਕਸਪਰਟ ਯੂ.ਟੀ. ਦੇ ਡਾਕਟਰਾਂ ਨੂੰ ਦੇਣਗੇ ਟਿਪਸ
ਚੰਡੀਗੜ੍ਹ- ਕੋਰੋਨਾ ਦਾ ਨਵਾਂ ਵੈਰੀਅੰਟ ਲਗਾਤਾਰ ਮਿਊਟੇਸ਼ਨ ਤੋਂ ਬਾਅਦ ਖਤਰਨਾਕ ਹੋ ਰਿਹਾ ਹੈ। ਜਿਸ ਕਾਰਣ ਇਸ ਦੇ ਇਲਾਜ ਲਈ ਵੀ ਲਗਾਤਾਰ ਬਦਲਾਅ ਦੀ ਲੋੜ ਹੈ।…
View More ਵੀਡੀਓ ਕਾਨਫਰੰਸ ਰਾਹੀਂ ਚੰਡੀਗੜ੍ਹ ਵਿਚ ਪੀ.ਜੀ.ਆਈ. ਦੇ ਐਕਸਪਰਟ ਯੂ.ਟੀ. ਦੇ ਡਾਕਟਰਾਂ ਨੂੰ ਦੇਣਗੇ ਟਿਪਸਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸ
ਚੰਡੀਗੜ੍ਹ – ਚੰਡੀਗੜ੍ਹ ਵਿਚ ਕੋਰੋਨਾ ਦੀ ਲੜਾਈ ਵਿਚ ਯੂ.ਟੀ. ਪ੍ਰਸ਼ਾਸਨ ਨੇ ਨਗਰ ਨਿਗਮ ਨੂੰ ਕੋਵਿਡ ਸੈੱਸ ਖਰਚਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ…
View More ਯੂ.ਟੀ. ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ ਕੋਵਿਡ ਸੈੱਸ ਰਾਹੀਂ ਚੰਡੀਗੜ੍ਹ ਵਿਚ ਖਰੀਦੇ ਜਾਣਗੇ 80 ਆਕਸੀਜਨ ਕੰਸਟ੍ਰੇਟਰਸਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਇਕ ਡਿਜੀਟਲ ਪ੍ਰੈਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਵਿਰੁੱਧ ਵੈਕਸੀਨੇਸ਼ਨ ਡਰਾਈਵ ਨੂੰ ਤੇਜ਼ ਕਰਨ…
View More ਮੁੱਖ ਮੰਤਰੀ ਕੇਜਰੀਵਾਲ ਦੀ ਕੇਂਦਰ ਸਰਕਾਰ ਨੂੰ ਅਪੀਲ ਜੰਗੀ ਪੱਧਰ ਤੇ ਤਿਆਰ ਕਰਵਾਈ ਜਾਵੇ ਵੈਕਸੀਨ