ਇਸਲਾਮਾਬਾਦ (ਇੰਟ.)- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਸੋਮਵਾਰ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ…
View More ‘ਨੋ ਫਲਾਈ ਲਿਸਟ’ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਦਾ ਨਾਂ, ਨਹੀਂ ਜਾ ਸਕਣਗੇ ਵਿਦੇਸ਼ਸਾਊਦੀ ਵਿਚ ਸ਼ੁਰੂ ਹੋਈਆਂ ਕੌਮਾਂਤਰੀ ਉਡਾਣਾਂ, ਖੋਲ੍ਹੇ ਗਏ ਬਾਰਡਰ ਤੇ ਹਟੀਆਂ ਪਾਬੰਦੀਆਂ
ਰਿਆਦ- ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਵਿਚਾਲੇ ਪਿਛਲ਼ੇ ਸਾਲ ਮਾਰਚ ਤੋਂ ਬੰਦ ਕੌਮਾਂਤਰੀ ਉਡਾਣਾਂ ਤੋਂ ਰੋਕ ਹਟਾ ਲਈ ਹੈ। ਇਸ ਦੇ ਨਾਲ ਹੀ ਉਸ ਨੇ…
View More ਸਾਊਦੀ ਵਿਚ ਸ਼ੁਰੂ ਹੋਈਆਂ ਕੌਮਾਂਤਰੀ ਉਡਾਣਾਂ, ਖੋਲ੍ਹੇ ਗਏ ਬਾਰਡਰ ਤੇ ਹਟੀਆਂ ਪਾਬੰਦੀਆਂਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
ਨਵੀਂ ਦਿਲੀ (ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੱਜ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਪ੍ਰਧਾਨ…
View More ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤਜਲੰਧਰ ਵਿਚ ਵੈਕਸੀਨ ਲਵਾਉਣ ਵਾਲਿਆਂ ਦੀ ਲੱਗੀ ਭੀੜ, ਸੋਸ਼ਲ ਡਿਸਟੈਂਸਿੰਗ ਭੁੱਲੇ ਲੋਕ
ਜਲੰਧਰ (ਬਿਊਰੋ)- ਕੋਰੋਨਾ ਵੈਕਸੀਨ ਲਵਾਉਣ ਨੂੰ ਲੈ ਕੇ ਸੋਮਵਾਰ ਨੂੰ ਰੈੱਡਕ੍ਰਾਸ ਭਵਨ ਵਿਚ ਭਾਰੀ ਭੀੜ ਇਕੱਠੀ ਹੋ ਗਈ। ਇਥੇ 18 ਤੋਂ 45 ਸਾਲ ਦੇ ਲੋਕਾਂ…
View More ਜਲੰਧਰ ਵਿਚ ਵੈਕਸੀਨ ਲਵਾਉਣ ਵਾਲਿਆਂ ਦੀ ਲੱਗੀ ਭੀੜ, ਸੋਸ਼ਲ ਡਿਸਟੈਂਸਿੰਗ ਭੁੱਲੇ ਲੋਕਚੰਡੀਗੜ੍ਹ ਵਿਚ ਇਕ ਹਫਤੇ ਲਈ ਹੋਰ ਵਧਿਆ ਲਾਕਡਾਊਨ, ਮੀਟਿੰਗ ਦੌਰਾਨ ਲਿਆ ਗਿਆ ਫੈਸਲਾ
ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ ਮਿੰਨੀ ਲਾਕਡਾਊਨ ਨੂੰ ਇਕ ਹਫਤੇ ਲਈ ਹੋਰ ਵਧਾ ਦਿੱਤਾ ਹੈ। ਸੂਬਾ ਸਰਕਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਲਾਕਡਾਊਨ ਨੂੰ ਵਧਾ ਦਿੱਤਾ…
View More ਚੰਡੀਗੜ੍ਹ ਵਿਚ ਇਕ ਹਫਤੇ ਲਈ ਹੋਰ ਵਧਿਆ ਲਾਕਡਾਊਨ, ਮੀਟਿੰਗ ਦੌਰਾਨ ਲਿਆ ਗਿਆ ਫੈਸਲਾਪੰਜਾਬ ਵਿਚ 23ਵਾਂ ਜ਼ਿਲੇ ਨੂੰ ਲੈ ਕੇ ਹੋ ਰਹੀ ਹੈ ਸਿਆਸਤ, ਜਾਣੋ ਕਿਵੇਂ ਬਣਦਾ ਹੈ ਜ਼ਿਲਾ
ਚੰਡੀਗੜ੍ਹ (ਇੰਟ.)- ਈਦ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਤੋਂ ਸੂਬੇ ਵਿਚ ਇਕ ਨਵੇਂ ਜ਼ਿਲੇ ਮਾਲੇਰ ਕੋਟਲਾ ਦੇ ਗਠਨ ਦਾ ਐਲਾਨ ਕੀਤਾ ਹੈ ਉਦੋਂ…
View More ਪੰਜਾਬ ਵਿਚ 23ਵਾਂ ਜ਼ਿਲੇ ਨੂੰ ਲੈ ਕੇ ਹੋ ਰਹੀ ਹੈ ਸਿਆਸਤ, ਜਾਣੋ ਕਿਵੇਂ ਬਣਦਾ ਹੈ ਜ਼ਿਲਾਕੋਹਲੀ ਤੇ ਵਿਲੀਅਮਸਨ ਨੂੰ ਲੈ ਕੇ ਭਿੜੇ ਪਾਕਿ ਤੇ ਇੰਗਲੈਂਡ ਦੇ ਸਾਬਕਾ ਖਿਡਾਰੀ
ਲੰਡਨ (ਇੰਟ.)- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵਿਚੋਂ ਕੌਣ ਸਭ ਤੋਂ ਵਧੀਆ ਬੱਲੇਬਾਜ਼ ਹੈ, ਇਸ ਗੱਲ ਨੂੰ ਲੈ ਕੇ ਇੰਗਲੈਂਡ…
View More ਕੋਹਲੀ ਤੇ ਵਿਲੀਅਮਸਨ ਨੂੰ ਲੈ ਕੇ ਭਿੜੇ ਪਾਕਿ ਤੇ ਇੰਗਲੈਂਡ ਦੇ ਸਾਬਕਾ ਖਿਡਾਰੀਆਈ.ਪੀ.ਐੱਲ. 2021 ਮੁਲਤਵੀ ਹੋਣ ਤੋਂ ਲਗਭਗ 15 ਦਿਨਾਂ ਬਾਅਦ ਵਤਨ ਪਹੁੰਚੇ ਆਸਟ੍ਰੇਲੀਆਈ ਖਿਡਾਰੀ, ਰਹਿਣਗੇ ਏਕਾਂਤਵਾਸ ਵਿਚ
ਮੈਲਬੋਰਨ (ਇੰਟ.)-ਆਈ.ਪੀ.ਐੱਲ.2021 ਵਿਚ ਹਿਸਾ ਲੈਣ ਆਏ ਆਸਟ੍ਰੇਲੀਆ ਕ੍ਰਿਕਟਰ, ਕੁਮੈਂਟੇਟਰ ਅਤੇ ਸਪੋਰਟ ਸਟਾਫ ਸੋਮਵਾਰ ਨੂੰ ਸਿਡਨੀ ਪਹੁੰਚੇ। 38 ਲੋਕਾਂ ਦੀ ਇਹ ਟੀਮ ਆਈ.ਪੀ.ਐੱਲ. ਦੇ 14ਵੇਂ ਸੈਸ਼ਨ…
View More ਆਈ.ਪੀ.ਐੱਲ. 2021 ਮੁਲਤਵੀ ਹੋਣ ਤੋਂ ਲਗਭਗ 15 ਦਿਨਾਂ ਬਾਅਦ ਵਤਨ ਪਹੁੰਚੇ ਆਸਟ੍ਰੇਲੀਆਈ ਖਿਡਾਰੀ, ਰਹਿਣਗੇ ਏਕਾਂਤਵਾਸ ਵਿਚਪੰਜਾਬ ਪੁਲਿਸ ਮੁਲਾਜ਼ਮ ਦੀ ਆਡੀਓ ਵਾਇਰਲ, ਵਿਅਕਤੀ ਨੇ ਲਗਾਏ ਗੰਭੀਰ ਦੋਸ਼
ਪਟਿਆਲਾ (ਬਿਊਰੋ)- ਅਕਸਰ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ਵਿਚ ਰਹਿੰਦੀ ਹੈ ਹਾਲ ਹੀ ਵਿਚ ਬੀਤੇ ਕੁਝ ਦਿਨਾਂ ਤੋਂ ਪੁਲਿਸ ਮੁਲਾਜ਼ਮ ਆਪਣੀਆਂ ਹਰਕਤਾਂ…
View More ਪੰਜਾਬ ਪੁਲਿਸ ਮੁਲਾਜ਼ਮ ਦੀ ਆਡੀਓ ਵਾਇਰਲ, ਵਿਅਕਤੀ ਨੇ ਲਗਾਏ ਗੰਭੀਰ ਦੋਸ਼ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (12-05-2021)
ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (12-05-2021)