ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ, ਚੋਣਾਂ ‘ਚ ਹਾਸਲ ਕੀਤੀ ਵੱਡੀ ਜਿੱਤ
ਤੇਹਰਾਨ (ਇੰਟ.)-ਈਰਾਨ (Iran) ਦੇਸ਼ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂਪਾਲਿਕਾ ਦੇ ਮੁਖੀ ਇਬਰਾਹਿਮ ਰਇਸੀ (Ebrahim Raisi) ਨੇ ਅੱਜ ਦੇਸ਼…
View More ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ, ਚੋਣਾਂ ‘ਚ ਹਾਸਲ ਕੀਤੀ ਵੱਡੀ ਜਿੱਤਮਹਾਨ ਅਥਲੀਟ ਮਿਲਖਾ ਸਿੰਘ ਦੇ ਨਾਮ ‘ਤੇ ਚੇਅਰ ਸਥਾਪਤ ਕੀਤੀ ਜਾਵੇਗੀ : ਮੁੱਖ ਮੰਤਰੀ
ਚੰਡੀਗੜ੍ਹ (ਇੰਟ.)- ਪੰਜਾਬ (Punjab) ਦੇ ਮੁੱਖ ਮੰਤਰੀ ਅਮਰਿੰਦਰ ਸਿੰਘ (CM Captain Amrinder Singh) ਨੇ ਮਹਾਨ ਦੌੜਾਕ ਮਿਲਖਾ ਸਿੰਘ (Milkha Singh) ਦੇ ਦੇਹਾਂਤ ‘ਤੇ ਸ਼ਰਧਾਂਜਲੀ ਦੇਣ…
View More ਮਹਾਨ ਅਥਲੀਟ ਮਿਲਖਾ ਸਿੰਘ ਦੇ ਨਾਮ ‘ਤੇ ਚੇਅਰ ਸਥਾਪਤ ਕੀਤੀ ਜਾਵੇਗੀ : ਮੁੱਖ ਮੰਤਰੀਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਜੈਪਾਲ ਭੁੱਲਰ ਦੇ ਘਰ ਬਾਹਰ ਲੱਗੇ ਪੋਸਟਰ
ਲੁਧਿਆਣਾ (ਇੰਟ.)- ਜਗਰਾਓ (Jagraon) ਵਿਚ ਦੋ ਏ.ਐੱਸ.ਆਈ. (ASI) ਦੇ ਕਤਲ (Murder) ਦੇ ਮਾਮਲੇ ਵਿਚ ਗੈਂਗਸਟਰ ਜੈਪਾਲ ਭੁੱਲਰ (Gangster jaipal Bhullar) ਅਤੇ ਜਸਪ੍ਰੀਤ ਜੱਸੀ (Jaspreet jassi)…
View More ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਜੈਪਾਲ ਭੁੱਲਰ ਦੇ ਘਰ ਬਾਹਰ ਲੱਗੇ ਪੋਸਟਰਨੇਪਾਲ ਵਿਚ ਹੜ੍ਹ ਕਾਰਣ ਵਧੀ ਚਿੰਤਾ, ਹੁਣ ਤੱਕ 16 ਲੋਕਾਂ ਦੀ ਮੌਤ ਤੇ 25 ਲਾਪਤਾ
ਕਾਠਮੰਡੂ (ਇੰਟ.)- ਨੇਪਾਲ (Nepal) ਦੇ ਸਿੰਧੂਪਾਲ ਚੌਕ (Sindhupal Chowk) ਜ਼ਿਲੇ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਣ ਜ਼ਮੀਨ ਖਿਸਕਣ (Land Sliding) ਅਤੇ ਹੜ੍ਹ (Flood) ਕਾਰਣ 16…
View More ਨੇਪਾਲ ਵਿਚ ਹੜ੍ਹ ਕਾਰਣ ਵਧੀ ਚਿੰਤਾ, ਹੁਣ ਤੱਕ 16 ਲੋਕਾਂ ਦੀ ਮੌਤ ਤੇ 25 ਲਾਪਤਾਕਿਸਾਨਾਂ ਨੇ ਕੀਤਾ ਲੁਧਿਆਣਾ-ਚੰਡੀਗੜ੍ਹ ਕੀਤਾ ਜਾਮ, ਧਰਨਾ ਲਗਾ ਕਰ ਰਹੇ ਇਹ ਮੰਗ
ਸਮਰਾਲਾ (ਇੰਟ.)- ਸਮਰਾਲਾ ਦੇ ਨਜ਼ਦੀਕ ਪੈਂਦੇ ਪਿੰਡ ਕੋਟਲਾ ਸ਼ਮਸ਼ਪੁਰ ਤੋਂ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ…
View More ਕਿਸਾਨਾਂ ਨੇ ਕੀਤਾ ਲੁਧਿਆਣਾ-ਚੰਡੀਗੜ੍ਹ ਕੀਤਾ ਜਾਮ, ਧਰਨਾ ਲਗਾ ਕਰ ਰਹੇ ਇਹ ਮੰਗਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (19 ਜੂਨ 2021)
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥…
View More ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ (19 ਜੂਨ 2021)ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤ
ਚੰਡੀਗੜ੍ਹ (ਇੰਟ.)- ਮਹਾਨ ਦੌੜਾਕ ਮਿਲਖਾ ਸਿੰਘ (Milkha Singh) ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਚੰਡੀਗੜ੍ਹ (Chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਸ਼ੁੱਕਰਵਾਰ ਰਾਤ ਨੂੰ…
View More ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤਪੰਜਾਬ ‘ਚ ਲੰਘੇ 24 ਘੰਟਿਆਂ ‘ਚ ਕੋਰੋਨਾ ਦੇ 626 ਮਾਮਲੇ ਆਏ ਸਾਹਮਣੇ, 35 ਦੀ ਹੋਈ ਮੌਤ
ਚੰਡੀਗੜ੍ਹ (ਇੰਟ.)- ਕੋਰੋਨਾ ਵਾਇਰਸ (Corona Virus) ਦਾ ਪਸਾਰ ਹੁਣ ਦੇਸ਼ ਵਿਚ ਲਗਾਤਾਰ ਘੱਟਦਾ ਜਾ ਰਿਹਾ ਹੈ, ਜਿਸ ਕਾਰਣ ਸਰਕਾਰ ਵਲੋਂ ਪਾਬੰਦੀਆਂ (Guidelines) ਘਟਾਉਣੀਆਂ ਸ਼ੁਰੂ ਕਰ…
View More ਪੰਜਾਬ ‘ਚ ਲੰਘੇ 24 ਘੰਟਿਆਂ ‘ਚ ਕੋਰੋਨਾ ਦੇ 626 ਮਾਮਲੇ ਆਏ ਸਾਹਮਣੇ, 35 ਦੀ ਹੋਈ ਮੌਤਪੰਜ ਤੱਤਾਂ ਵਿਚ ਵਿਲੀਨ ਹੋਏ ਦੇਸ਼ ਦੇ ਮਹਾਨ ਐਥਲੀਟ ਮਿਲਖਾ ਸਿੰਘ
ਚੰਡੀਗੜ੍ਹ(ਇੰਟ.)- ਦੇਸ਼ ਮਹਾਨ ਐਥਲੀਟ ਮਿਲਖਾ ਸਿੰਘ (Milkha Singh) ਦਾ ਬੀਤੀ ਰਾਤ ਚੰਡੀਗੜ੍ਹ (chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ…
View More ਪੰਜ ਤੱਤਾਂ ਵਿਚ ਵਿਲੀਨ ਹੋਏ ਦੇਸ਼ ਦੇ ਮਹਾਨ ਐਥਲੀਟ ਮਿਲਖਾ ਸਿੰਘ