ਚੰਡੀਗੜ੍ਹ- ਸਿਟੀ ਬਿਊਟੀਫੁੱਲ ‘ਚ ਪ੍ਰਸ਼ਾਸਨ ਨੇ ਡੇਂਗੂ ਅਤੇ ਸਵਾਈਨ ਫਲੂ ਤੋਂ ਬਾਅਦ ਟਮਾਟਰ ਫਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ…
View More ਸਿਟੀ ਬਿਊਟੀਫੁੱਲ ਵਿਚ ਟੋਮੈਟੋ ਫੀਵਰ ਦਾ ਕਹਿਰ, ਬੱਚਿਆਂ ਨੂੰ ਵਧੇਰੇ ਖਤਰਾ ਵਰਤੋਂ ਇਹ ਸਾਵਧਾਨੀਆਂਘਰੇਲੂ ਹਿੰਸਾ ਮਾਮਲੇ ‘ਚ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਐਕਸ਼ਨ ‘ਚ
ਤਲਵੰਡੀ ਸਾਬੋ-ਪੰਜਾਬ ਦੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ ਹੈ। ਉਸ ਨੂੰ ਉਸ ਦੇ ਪਤੀ ਸੁਖਰਾਜ ਬੱਲ ਨੇ…
View More ਘਰੇਲੂ ਹਿੰਸਾ ਮਾਮਲੇ ‘ਚ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਐਕਸ਼ਨ ‘ਚਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸ਼ੂਟਰ ਏ.ਜੇ. ਲਾਰੈਂਸ ਦੇ ਨਾਂ ਤੋਂ ਮਿਲੀ ਧਮਕੀ, ਜਾਂਚ ਵਿਚ ਜੁਟੀ ਪੁਲਿਸ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਗੈਂਗ ਨੇ ਉਸਦੇ ਪਿਤਾ ਨੂੰ ਧਮਕੀ ਦਿੱਤੀ ਹੈ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂ…
View More ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸ਼ੂਟਰ ਏ.ਜੇ. ਲਾਰੈਂਸ ਦੇ ਨਾਂ ਤੋਂ ਮਿਲੀ ਧਮਕੀ, ਜਾਂਚ ਵਿਚ ਜੁਟੀ ਪੁਲਿਸਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਪਤੀ ਨੇ ਮਾਰਿਆ ਥੱਪੜ
ਚੰਡੀਗੜ੍ਹ- ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਾਫ ਦੇਖਿਆ ਜਾ…
View More ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਪਤੀ ਨੇ ਮਾਰਿਆ ਥੱਪੜਵੈਂਟੀਲੇਟਰ ‘ਤੇ ਰਾਜੂ ਸ਼੍ਰੀਵਾਸਤਵ, ਹੁਣ ਤੇਜ਼ ਬੁਖਾਰ ਦੀ ਸ਼ਿਕਾਇਤ
ਮੁੰਬਈ- ਕਾਮੇਡੀਅਨ ਦੇ ਬਾਦਸਾਹ ਕਹੇ ਜਾਣ ਵਾਲੇ ਰਾਜੂ ਸ਼੍ਰੀਵਾਸਤਵ ਦੀ ਹੈਲਥ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ…
View More ਵੈਂਟੀਲੇਟਰ ‘ਤੇ ਰਾਜੂ ਸ਼੍ਰੀਵਾਸਤਵ, ਹੁਣ ਤੇਜ਼ ਬੁਖਾਰ ਦੀ ਸ਼ਿਕਾਇਤਅਚਾਨਕ ਮਹਿਲਾ ਦੇ ਖਾਤੇ ‘ਚ ਆਏ 57 ਕਰੋੜ, ਖਰੀਦਿਆ ਆਲੀਸ਼ਾਨ ਘਰ ਫਿਰ ਪੈ ਗਿਆ ਸਿਆਪਾ!
ਨਵੀਂ ਦਿੱਲੀ- ਜੇਕਰ ਕਿਸੇ ਦੇ ਖਾਤੇ ‘ਚ ਕਰੋੜਾਂ ਰੁਪਏ ਤੁਰੰਤ ਆ ਜਾਣ ਤਾਂ ਉਸ ਦੇ ਖੁਸ਼ੀ ‘ਚ ਜ਼ਮੀਨ ‘ਤੇ ਪੈਰ ਨਹੀਂ ਲੱਗਦੇ। ਪਰ ਫਾਲਤੂ ਖਰਚ…
View More ਅਚਾਨਕ ਮਹਿਲਾ ਦੇ ਖਾਤੇ ‘ਚ ਆਏ 57 ਕਰੋੜ, ਖਰੀਦਿਆ ਆਲੀਸ਼ਾਨ ਘਰ ਫਿਰ ਪੈ ਗਿਆ ਸਿਆਪਾ!ਸਿੱਧੂ ਮੂਸੇਵਾਲਾ ਕ+ਤਲ ਮਾਮਲੇ ਵਿਚ ਮਿਲੀ ਵੱਡੀ ਸਫਲਤਾ, ਅਨਮੋਲ ਲਾਰੈਂਸ ਨੂੰ ਕੀਨੀਆ ਤੋਂ ਲਿਆ ਹਿਰਾਸਤ ਵਿਚ
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਵੀ ਕੀਨੀਆ ਵਿੱਚ ਨਜ਼ਰਬੰਦ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ…
View More ਸਿੱਧੂ ਮੂਸੇਵਾਲਾ ਕ+ਤਲ ਮਾਮਲੇ ਵਿਚ ਮਿਲੀ ਵੱਡੀ ਸਫਲਤਾ, ਅਨਮੋਲ ਲਾਰੈਂਸ ਨੂੰ ਕੀਨੀਆ ਤੋਂ ਲਿਆ ਹਿਰਾਸਤ ਵਿਚਨਾ ਤਨਖਾਹ ਮਿਲੀ ਫਿਰ ਨੌਕਰੀ ਤੋਂ ਵੀ ਕੱਢਿਆ, ਫੈਕਟਰੀ ਬਾਹਰ 7 ਮੁਲਾਜ਼ਮਾਂ ਨੇ ਚੁੱਕਿਆ ਖੌਫਨਾਕ ਕਦਮ
ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਇੰਦੌਰ ‘ਚ ਇਕ ਨਿੱਜੀ ਕੰਪਨੀ ਦੇ 7 ਮੁਲਾਜ਼ਮਾਂ ਨੇ ਕੰਪਨੀ ਦੇ ਬਾਹਰ ਇਕੱਠੇ ਹੋ ਕੇ ਖੌਫਨਾਕ ਕਦਮ ਚੁੱਕ ਲਿਆ ਗਿਆ।…
View More ਨਾ ਤਨਖਾਹ ਮਿਲੀ ਫਿਰ ਨੌਕਰੀ ਤੋਂ ਵੀ ਕੱਢਿਆ, ਫੈਕਟਰੀ ਬਾਹਰ 7 ਮੁਲਾਜ਼ਮਾਂ ਨੇ ਚੁੱਕਿਆ ਖੌਫਨਾਕ ਕਦਮਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਵ੍ਹਾਟਸਐਪ ‘ਤੇ ਘਰ ਬੈਠੇ ਹੀ ਮਿਲਣਗੇ ਸਰਟੀਫਿਕੇਟ
ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਇੱਕ ਵੱਡੀ ਪਹਿਲ ਕੀਤੀ ਹੈ। ਹੁਣ ਲੋਕਾਂ ਨੂੰ ਵਟਸਐਪ ‘ਤੇ ਘਰ ਬੈਠੇ ਹੀ ਮਿਲੇਗਾ ਕਿਸੇ…
View More ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਵ੍ਹਾਟਸਐਪ ‘ਤੇ ਘਰ ਬੈਠੇ ਹੀ ਮਿਲਣਗੇ ਸਰਟੀਫਿਕੇਟਆਈਫੋਨ 14 ਹੋਵੇਗਾ ਆਈਫੋਨ 13 ਤੋਂ ਇੰਨਾ ਸਸਤਾ? ਲੀਕ ਹੋਈ ਕੀਮਤ, 7 ਸਤੰਬਰ ਨੂੰ ਐਪਲ ਈਵੈਂਟ
ਨਵੀਂ ਦਿੱਲੀ- ਆਈਫੋਨ 14 ਸੀਰੀਜ਼ ਛੇਤੀ ਹੀ ਲਾਂਚ ਹੋਣ ਜਾ ਰਿਹਾ ਹੈ। 7 ਸਤੰਬਰ ਨੂੰ ਐਪਲ ਦਾ ਲਾਂਚ ਈਵੈਂਟ ਹੈ, ਜਿਸ ‘ਚ ਇਸ ਸੀਰੀਜ਼ ਦੇ…
View More ਆਈਫੋਨ 14 ਹੋਵੇਗਾ ਆਈਫੋਨ 13 ਤੋਂ ਇੰਨਾ ਸਸਤਾ? ਲੀਕ ਹੋਈ ਕੀਮਤ, 7 ਸਤੰਬਰ ਨੂੰ ਐਪਲ ਈਵੈਂਟ