ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਲਗਭਗ ਤਿੰਨ ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇੰਸਟਾਗ੍ਰਾਮ ‘ਤੇ ਆਪਣੀ ਟ੍ਰੇਨਿੰਗ ਨਾਲ ਜੁੜੀਆਂ…
View More Virat Kohali : 3 ਸਾਲ ਬਾਅਦ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਟ੍ਰੇਨਿੰਗ ਦੀਆਂ ਤਸਵੀਰਾਂ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਲਈ ਤਿਆਰ ‘ਕਿੰਗ ਕੋਹਲੀ’ਲੁੱਟ-ਖੋਹ ਦੀ ਯੋਜਨਾ ਬਣਾ ਰਿਹਾ Gang ਕਾਬੂ, 5 ਮੁਲਜ਼ਮ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਫ਼ਰੀਦਕੋਟ: ਐੱਸ.ਐੱਸ.ਪੀ. ਫ਼ਰੀਦਕੋਟ (IPS) ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਥਾਣਾ ਸਿਟੀ ਕੋਟਕਪੂਰਾ…
View More ਲੁੱਟ-ਖੋਹ ਦੀ ਯੋਜਨਾ ਬਣਾ ਰਿਹਾ Gang ਕਾਬੂ, 5 ਮੁਲਜ਼ਮ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰJandiala Guru Firing : ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਲੇਡੀਜ਼ ਸੈਲੂਨ ‘ਚ ਮੌਜੂਦ ਔਰਤ ਗੰਭੀਰ ਜ਼ਖ਼ਮੀ
ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਅਪਰਾਧਿਕ ਅਨਸਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਅੱਜ ਇਲਾਕੇ ਦੇ ਗਊਸ਼ਾਲਾ ਰੋਡ ‘ਤੇ ਉਸ ਵੇਲੇ ਭਾਰੀ ਦਹਿਸ਼ਤ ਫੈਲ…
View More Jandiala Guru Firing : ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਲੇਡੀਜ਼ ਸੈਲੂਨ ‘ਚ ਮੌਜੂਦ ਔਰਤ ਗੰਭੀਰ ਜ਼ਖ਼ਮੀਬਿੱਲ ਲਈ ਲਾਸ਼ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਸਿਵਲ ਸਰਜਨ ‘ਤੇ FIR ਦੀ ਚੇਤਾਵਨੀ
ਮੋਹਾਲੀ: ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ (PSHRC) ਨੇ ਮੋਹਾਲੀ ਦੇ ਫੇਜ਼-6 ਸਥਿਤ ਮੈਕਸ ਹਸਪਤਾਲ ਵੱਲੋਂ ਬਕਾਇਆ ਬਿੱਲ ਨਾ ਭਰਨ ਬਦਲੇ ਮ੍ਰਿਤਕ ਦੀ ਦੇਹ ਦੇਣ ਤੋਂ…
View More ਬਿੱਲ ਲਈ ਲਾਸ਼ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਸਿਵਲ ਸਰਜਨ ‘ਤੇ FIR ਦੀ ਚੇਤਾਵਨੀDeath News : ਮਨੀਮਾਜਰਾ ਮੋਟਰ ਮਾਰਕੀਟ ‘ਚ ਖੜ੍ਹੀ ਕਾਰ ਵਿੱਚੋਂ ਮਿਲੀ ਮਕੈਨਿਕ ਦੀ ਲਾਸ਼
ਚੰਡੀਗੜ੍ਹ: ਸ਼ਹਿਰ ਦੇ ਮਨੀਮਾਜਰਾ ਸਥਿਤ ਮੋਟਰ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਰਿਪੇਅਰਿੰਗ ਲਈ ਆਈ ਇੱਕ ਕਾਰ ਦੀ ਪਿਛਲੀ ਸੀਟ ਤੋਂ…
View More Death News : ਮਨੀਮਾਜਰਾ ਮੋਟਰ ਮਾਰਕੀਟ ‘ਚ ਖੜ੍ਹੀ ਕਾਰ ਵਿੱਚੋਂ ਮਿਲੀ ਮਕੈਨਿਕ ਦੀ ਲਾਸ਼Encounter : ਫਾਇਰਿੰਗ ‘ਚ ਇੱਕ ਸ਼ੂਟਰ ਜ਼ਖ਼ਮੀ, ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਚੜ੍ਹੇ ਅੜਿੱਕੇ
ਅੰਮ੍ਰਿਤਸਰ: ਜੰਡਿਆਲਾ ਗੁਰੂ ਪੁਲਿਸ ਅਤੇ ਸੀ.ਆਈ.ਏ (CIA) ਸਟਾਫ਼ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਇੱਕ ਮੁਠਭੇੜ ਦੌਰਾਨ ਦੋ ਖ਼ਤਰਨਾਕ ਬਦਮਾਸ਼ਾਂ ਨੂੰ ਕਾਬੂ ਕਰ ਲਿਆ…
View More Encounter : ਫਾਇਰਿੰਗ ‘ਚ ਇੱਕ ਸ਼ੂਟਰ ਜ਼ਖ਼ਮੀ, ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਚੜ੍ਹੇ ਅੜਿੱਕੇFarmer Protest : Kangana Ranaut ਦੀ ਪੇਸ਼ੀ ‘ਤੇ ਬੇਬੇ ਮਹਿੰਦਰ ਕੌਰ ਨੇ ਕਿਹਾ : ‘ਪੰਜਾਬੀਆਂ ਤੋਂ ਡਰਨ ਦੀ ਲੋੜ ਨਹੀਂ, ਸਿਰਫ਼ ਅਹੰਕਾਰ ਛੱਡੇ ਕੰਗਣਾ’
ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਸਾਂਸਦ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬਠਿੰਡਾ ਅਦਾਲਤ ਨੇ ਕੰਗਣਾ ਰਣੌਤ ਦੀ ਪੇਸ਼ੀ ਤੋਂ ਛੋਟ ਵਾਲੀ ਅਰਜ਼ੀ…
View More Farmer Protest : Kangana Ranaut ਦੀ ਪੇਸ਼ੀ ‘ਤੇ ਬੇਬੇ ਮਹਿੰਦਰ ਕੌਰ ਨੇ ਕਿਹਾ : ‘ਪੰਜਾਬੀਆਂ ਤੋਂ ਡਰਨ ਦੀ ਲੋੜ ਨਹੀਂ, ਸਿਰਫ਼ ਅਹੰਕਾਰ ਛੱਡੇ ਕੰਗਣਾ’Tragic accident: ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਇਆ ਬਜਰੀ ਨਾਲ ਲੱਦਿਆ ਟਿੱਪਰ, ਚਾਲਕ ਦੀ ਮੌਕੇ ‘ਤੇ ਮੌਤ
ਹੁਸ਼ਿਆਰਪੁਰ: ਤਲਵਾੜਾ-ਮੁਕੇਰੀਆਂ ਮੁੱਖ ਮਾਰਗ ‘ਤੇ ਪੈਂਦੇ ਪਿੰਡ ਗੇਰਾ ਦੇ ਨਜ਼ਦੀਕ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬਜਰੀ ਨਾਲ ਲੱਦਿਆ ਇੱਕ ਤੇਜ਼ ਰਫ਼ਤਾਰ ਟਿੱਪਰ…
View More Tragic accident: ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਇਆ ਬਜਰੀ ਨਾਲ ਲੱਦਿਆ ਟਿੱਪਰ, ਚਾਲਕ ਦੀ ਮੌਕੇ ‘ਤੇ ਮੌਤWomen empowerment ਨੂੰ ਮਿਲੀ ‘ਉਮੀਦ’, ਅਰਵਿੰਦ ਖੰਨਾ ਦੀ ਸੰਸਥਾ ਨੇ ਔਰਤਾਂ ਨੂੰ ਵੰਡੀਆਂ ਫੂਡ ਕਾਰਟ
ਸੰਗਰੂਰ : ਸਮਾਜ ਸੇਵੀ ਅਤੇ ਸਿਆਸੀ ਆਗੂ ਅਰਵਿੰਦ ਖੰਨਾ ਦੀ ਸੰਸਥਾ ‘ਉਮੀਦ ਫਾਊਂਡੇਸ਼ਨ’ ਵੱਲੋਂ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਇੱਕ ਸ਼ਲਾਘਾਯੋਗ ਕਦਮ…
View More Women empowerment ਨੂੰ ਮਿਲੀ ‘ਉਮੀਦ’, ਅਰਵਿੰਦ ਖੰਨਾ ਦੀ ਸੰਸਥਾ ਨੇ ਔਰਤਾਂ ਨੂੰ ਵੰਡੀਆਂ ਫੂਡ ਕਾਰਟNegligence of Government Hospital: ਮੋਬਾਈਲ ਦੀ ਰੋਸ਼ਨੀ ‘ਚ ਕੀਤੀ ਡਿਲੀਵਰੀ, ਇਨਫੈਕਸ਼ਨ ਕਾਰਨ ਔਰਤ ਦੀ ਮੌਤ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਸਰਕਾਰੀ ਹਸਪਤਾਲ ਵਿੱਚ ਇਨਸਾਨੀਅਤ ਅਤੇ ਸਿਹਤ ਪ੍ਰਬੰਧਾਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕਾਲਾ…
View More Negligence of Government Hospital: ਮੋਬਾਈਲ ਦੀ ਰੋਸ਼ਨੀ ‘ਚ ਕੀਤੀ ਡਿਲੀਵਰੀ, ਇਨਫੈਕਸ਼ਨ ਕਾਰਨ ਔਰਤ ਦੀ ਮੌਤ