ਨਵੀਂ ਦਿੱਲੀ : ਰਾਜਧਾਨੀ ਦੇ ‘ਭਾਰਤ ਮੰਡਪਮ’ ਵਿਖੇ ਚੱਲ ਰਹੇ ਪੰਜ ਦਿਨਾਂ ‘ਇੰਡੀਆ AI ਇਮਪੈਕਟ ਸਮਿਟ 2026’ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…
View More India AI Impact Summit 2026: ਦਿੱਲੀ ਦੇ ਭਾਰਤ ਮੰਡਪਮ ‘ਚ ਜੁੜੇ ਵਿਸ਼ਵ ਭਰ ਦੇ ਦਿੱਗਜ, PM ਮੋਦੀ ਨੇ ਦੱਸਿਆ AI ਦਾ ਮਨੁੱਖੀ ਮਹੱਤਵBathinda Encounter : ਬਠਿੰਡਾ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁੱਠਭੇੜ: ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ ਤੇ 4 ਕਾਬੂ
ਬਠਿੰਡਾ: ਬਠਿੰਡਾ ਵਿੱਚ ਅੱਜ ਤੜਕੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪੁਲਿਸ ਅਤੇ ਅਪਰਾਧੀਆਂ ਵਿਚਾਲੇ ਸਿੱਧਾ ਟਕਰਾਅ ਹੋ ਗਿਆ। ਨਸ਼ਾ ਤਸਕਰਾਂ ਅਤੇ ਲੁਟੇਰਿਆਂ ਵਿਰੁੱਧ ਵਿੱਢੀ…
View More Bathinda Encounter : ਬਠਿੰਡਾ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁੱਠਭੇੜ: ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ ਤੇ 4 ਕਾਬੂਕਾਦੀਆਂ ਦੀ ਧੀ ਨੇ ਡਾਕਟਰੀ ਖੇਤਰ ‘ਚ ਗੱਡੇ ਝੰਡੇ : ਮੁਸਕਾਨ ਖੋਸਲਾ ਨੇ BDS ਵਿੱਚ ਜਿੱਤਿਆ ਗੋਲਡ ਮੈਡਲ, ਇਲਾਕੇ ਵਿੱਚ ਜਸ਼ਨ
ਕਾਦੀਆਂ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੀ ਹੋਣਹਾਰ ਧੀ ਮੁਸਕਾਨ ਖੋਸਲਾ ਨੇ ਵਿਦਿਅਕ ਖੇਤਰ ਵਿੱਚ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇਲਾਕੇ ਦਾ ਨਾਮ ਰੌਸ਼ਨ ਕੀਤਾ…
View More ਕਾਦੀਆਂ ਦੀ ਧੀ ਨੇ ਡਾਕਟਰੀ ਖੇਤਰ ‘ਚ ਗੱਡੇ ਝੰਡੇ : ਮੁਸਕਾਨ ਖੋਸਲਾ ਨੇ BDS ਵਿੱਚ ਜਿੱਤਿਆ ਗੋਲਡ ਮੈਡਲ, ਇਲਾਕੇ ਵਿੱਚ ਜਸ਼ਨਜਲੰਧਰ ਦੇ ਪੀਪੀਆਰ ਮਾਰਕੀਟ ‘ਚ ਹੰਗਾਮਾ: ਕਾਂਗਰਸੀ ਆਗੂ ਦੇ ਦਫ਼ਤਰ ‘ਤੇ GST ਦੀ ਰੇਡ, ਟੀਮ ਨੂੰ ਬਣਾਇਆ ਬੰਧਕ
ਜਲੰਧਰ: ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਇਲਾਕੇ ਪੀਪੀਆਰ (PPR) ਮਾਰਕੀਟ ਵਿੱਚ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਜੀਐੱਸਟੀ (GST) ਵਿਭਾਗ ਦੀ ਟੀਮ ਇੱਕ ਚਰਚਿਤ…
View More ਜਲੰਧਰ ਦੇ ਪੀਪੀਆਰ ਮਾਰਕੀਟ ‘ਚ ਹੰਗਾਮਾ: ਕਾਂਗਰਸੀ ਆਗੂ ਦੇ ਦਫ਼ਤਰ ‘ਤੇ GST ਦੀ ਰੇਡ, ਟੀਮ ਨੂੰ ਬਣਾਇਆ ਬੰਧਕਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਗੱਡੀ ਵਾਲੀ ‘AI’ ਵੀਡੀਓ ਵਾਇਰਲ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਸਖ਼ਤ ਇਤਰਾਜ਼
ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਰਾਹੀਂ ਤਿਆਰ ਕੀਤੀ ਗਈ ਇੱਕ ਵੀਡੀਓ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਵਿੱਚ…
View More ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਗੱਡੀ ਵਾਲੀ ‘AI’ ਵੀਡੀਓ ਵਾਇਰਲ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਤਾਇਆ ਸਖ਼ਤ ਇਤਰਾਜ਼ਰਾਜਪੁਰਾ ‘ਚ ਵਿਆਹੁਤਾ ਦਾ ਬੇਰਹਿਮੀ ਨਾਲ ਕੀਤਾ ਕਤਲ, ਪਤੀ ‘ਤੇ ਲੱਗੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਦੇ ਆਰੋਪ
ਪਟਿਆਲਾ: ਪਟਿਆਲਾ-ਰਾਜਪੁਰਾ ਵਿੱਚ ਇੱਕ ਵਿਆਹੁਤਾ ਮਹਿਲਾ ਦਾ ਕਤਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਰਮਨਪ੍ਰੀਤ ਕੌਰ ਵਜੋਂ ਹੋਈ ਹੈ। ਮਹਿਲਾ…
View More ਰਾਜਪੁਰਾ ‘ਚ ਵਿਆਹੁਤਾ ਦਾ ਬੇਰਹਿਮੀ ਨਾਲ ਕੀਤਾ ਕਤਲ, ਪਤੀ ‘ਤੇ ਲੱਗੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਦੇ ਆਰੋਪਅਮਰੀਕਾ ਰਹਿੰਦੇ NRI ਪਰਿਵਾਰ ਦੇ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਸਾਫ਼
ਅਜਨਾਲਾ: ਅਜਨਾਲਾ ਦੇ ਨਜ਼ਦੀਕੀ ਪਿੰਡ ਰਿਆੜ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਮਰੀਕਾ ਰਹਿੰਦੇ ਪ੍ਰਵਾਸੀ ਭਾਰਤੀ (NRI) ਪਰਿਵਾਰ…
View More ਅਮਰੀਕਾ ਰਹਿੰਦੇ NRI ਪਰਿਵਾਰ ਦੇ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਸਾਫ਼Kapurthala Police takes major action against gangsters : ਜ਼ਿਲ੍ਹੇ ਭਰ ‘ਚ ਅਚਨਚੇਤ ਚੈਕਿੰਗ ਅਤੇ ਨਾਕਾਬੰਦੀ, ਕਈ ਹਿਰਾਸਤ ‘ਚ
ਕਪੂਰਥਲਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਗੈਂਗਸਟਰ ਕਲਚਰ ਅਤੇ ਅਪਰਾਧਿਕ ਨੈੱਟਵਰਕ ਨੂੰ ਖ਼ਤਮ ਕਰਨ ਲਈ ਦਿੱਤੇ ਗਏ ਸਖ਼ਤ ਨਿਰਦੇਸ਼ਾਂ ਤਹਿਤ ਕਪੂਰਥਲਾ ਪੁਲਿਸ ਨੇ ਵੱਡੀ ਕਾਰਵਾਈ…
View More Kapurthala Police takes major action against gangsters : ਜ਼ਿਲ੍ਹੇ ਭਰ ‘ਚ ਅਚਨਚੇਤ ਚੈਕਿੰਗ ਅਤੇ ਨਾਕਾਬੰਦੀ, ਕਈ ਹਿਰਾਸਤ ‘ਚShocking News : ਖੇਤਾਂ ‘ਚ ਮਟਰ ਖਾਣ ਨਾਲ ਨਾਬਾਲਗ ਲੜਕੀ ਦੀ ਮੌਤ, ਕੀਟਨਾਸ਼ਕ ਦਵਾਈ ਬਣੀ ਕਾਲ!
ਸਮਾਣਾ : ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚੋਂ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਖੇਤਾਂ ਵਿੱਚ ਮਟਰ ਤੋੜਨ ਗਈ ਇੱਕ ਨਾਬਾਲਗ ਲੜਕੀ ਦੀ ਮਟਰ ਖਾਣ ਤੋਂ…
View More Shocking News : ਖੇਤਾਂ ‘ਚ ਮਟਰ ਖਾਣ ਨਾਲ ਨਾਬਾਲਗ ਲੜਕੀ ਦੀ ਮੌਤ, ਕੀਟਨਾਸ਼ਕ ਦਵਾਈ ਬਣੀ ਕਾਲ!Phagwara Student Suicide : ਯੂਨੀਵਰਸਿਟੀ ਦੇ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪਾਇਆ ਸਟੇਟਸ
ਫਗਵਾੜਾ: ਫਗਵਾੜਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਵਿਦਿਆਰਥੀ ਨੇ ਸ਼ੱਕੀ ਹਾਲਾਤਾਂ ਵਿੱਚ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ…
View More Phagwara Student Suicide : ਯੂਨੀਵਰਸਿਟੀ ਦੇ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪਾਇਆ ਸਟੇਟਸ