ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਪਟਿਆਲਾ ਸਮੇਤ ਕਿਸੇ ਵੀ ਹੋਰ ਹਿੱਸੇ ਵਿੱਚ ਪਰਮਾਣੂ ਊਰਜਾ ਪਲਾਂਟ (Nuclear Power Plant)…
View More ਪੰਜਾਬ ‘ਚ ਫਿਲਹਾਲ ਨਹੀਂ ਲੱਗੇਗਾ ਕੋਈ ਪਰਮਾਣੂ ਪਲਾਂਟ: ਕੇਂਦਰ ਸਰਕਾਰ ਨੇ ਰਾਜ ਸਭਾ ‘ਚ ਸਥਿਤੀ ਕੀਤੀ ਸਾਫ਼ਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦ
ਕਪੂਰਥਲਾ: ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਬਰਿੰਦਪੁਰ ਦੇ ਨਜ਼ਦੀਕ ਬੇਖ਼ੌਫ ਲੁਟੇਰਿਆਂ ਵੱਲੋਂ ਇੱਕ ਰੇਹੜੀ ਚਾਲਕ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਸਵਾਰ…
View More ਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦਜਲਾਲਾਬਾਦ ‘ਚ ਦਹਿਸ਼ਤ: ਬਿਨਾਂ ਵਜ੍ਹਾ ਸੁੱਤੇ ਪਏ ਪਹਿਰੇਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵਾਰਦਾਤ CCTV ‘ਚ ਕੈਦ
ਜਲਾਲਾਬਾਦ: ਸਥਾਨਕ ਡੀ.ਏ.ਵੀ. ਕਾਲਜ ਰੋਡ ‘ਤੇ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਬਾਹਰ ਡਿਊਟੀ ਕਰ…
View More ਜਲਾਲਾਬਾਦ ‘ਚ ਦਹਿਸ਼ਤ: ਬਿਨਾਂ ਵਜ੍ਹਾ ਸੁੱਤੇ ਪਏ ਪਹਿਰੇਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵਾਰਦਾਤ CCTV ‘ਚ ਕੈਦਅਬੋਹਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ: ਫਰੀਦਕੋਟ ਦਾ ਕਾਰ ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ
ਅਬੋਹਰ, 4 ਅਪ੍ਰੈਲ: ਜ਼ਿਲ੍ਹਾ ਫਾਜ਼ਿਲਕਾ ਦੇ ਐਸ.ਐਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀ ਅਬੋਹਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ…
View More ਅਬੋਹਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ: ਫਰੀਦਕੋਟ ਦਾ ਕਾਰ ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂਗੁਰਦਾਸ ਨੰਗਲ ‘ਚ ਭਿਆਨਕ ਝੜਪ: ਦੋ ਧਿਰਾਂ ਵਿਚਾਲੇ ਚੱਲੇ ਦਾਤਰ ਅਤੇ ਇੱਟਾਂ-ਰੋੜੇ, 2 ਔਰਤਾਂ ਸਮੇਤ 5 ਜ਼ਖ਼ਮੀ, CCTV ਆਈ ਸਾਹਮਣੇ
ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਗੁਰਦਾਸ ਨੰਗਲ ਕਲੋਨੀ ਵਿੱਚ ਦੇਰ ਰਾਤ ਦੋ ਧਿਰਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਨੇ ਭਿਆਨਕ ਰੂਪ ਧਾਰ ਲਿਆ। ਦੋਵਾਂ ਧਿਰਾਂ ਵਿਚਾਲੇ ਜੰਮ…
View More ਗੁਰਦਾਸ ਨੰਗਲ ‘ਚ ਭਿਆਨਕ ਝੜਪ: ਦੋ ਧਿਰਾਂ ਵਿਚਾਲੇ ਚੱਲੇ ਦਾਤਰ ਅਤੇ ਇੱਟਾਂ-ਰੋੜੇ, 2 ਔਰਤਾਂ ਸਮੇਤ 5 ਜ਼ਖ਼ਮੀ, CCTV ਆਈ ਸਾਹਮਣੇਅਬੋਹਰ ‘ਚ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ: ਹਾਦਸੇ ‘ਚ 3 ਨੌਜਵਾਨ ਜ਼ਖ਼ਮੀ, ਏਅਰਬੈਗ ਖੁੱਲ੍ਹਣ ਕਾਰਨ ਟਲਿਆ ਵੱਡਾ ਜਾਨੀ ਨੁਕਸਾਨ
ਅਬੋਹਰ, 4 ਅਪ੍ਰੈਲ : ਅਬੋਹਰ ਦੇ ਹਨੂੰਮਾਨਗੜ੍ਹ ਰੋਡ ਪੁਲ ਦੇ ਹੇਠਾਂ ਬੀਤੀ ਦੇਰ ਰਾਤ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।…
View More ਅਬੋਹਰ ‘ਚ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ: ਹਾਦਸੇ ‘ਚ 3 ਨੌਜਵਾਨ ਜ਼ਖ਼ਮੀ, ਏਅਰਬੈਗ ਖੁੱਲ੍ਹਣ ਕਾਰਨ ਟਲਿਆ ਵੱਡਾ ਜਾਨੀ ਨੁਕਸਾਨਪਾਤੜਾਂ ‘ਚ ਟੈਕਸੀ ਡਰਾਈਵਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ: ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਬਕਾ ਵਿਧਾਇਕ ‘ਤੇ ਲਾਏ ਗੰਭੀਰ ਇਲਜ਼ਾਮ
ਪਾਤੜਾਂ : ਪਾਤੜਾਂ ਦੇ ਨਜ਼ਦੀਕੀ ਪਿੰਡ ਹਾਮਝੇੜੀ ਦੇ ਇੱਕ ਟੈਕਸੀ ਡਰਾਈਵਰ ਵੱਲੋਂ ਕਥਿਤ ਤੌਰ ‘ਤੇ ਪ੍ਰੇਸ਼ਾਨ ਕੀਤੇ ਜਾਣ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ…
View More ਪਾਤੜਾਂ ‘ਚ ਟੈਕਸੀ ਡਰਾਈਵਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ: ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਬਕਾ ਵਿਧਾਇਕ ‘ਤੇ ਲਾਏ ਗੰਭੀਰ ਇਲਜ਼ਾਮਵਿਸਾਖੀ ਜਥੇ ਦੇ ਸ਼ਡਿਊਲ ‘ਚ ਬਦਲਾਅ: ਹੁਣ 10 ਅਪ੍ਰੈਲ ਨੂੰ ਪਾਕਿਸਤਾਨ ਰਵਾਨਾ ਹੋਣਗੇ ਸ਼ਰਧਾਲੂ; SGPC ਨੇ ‘ਬੀਬੀਆਂ ਦੀ ਯਾਤਰਾ’ ਬਾਰੇ ਅਫ਼ਵਾਹਾਂ ਕੀਤੀਆਂ ਦੂਰ
ਅੰਮ੍ਰਿਤਸਰ: ਖਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਸ਼ੁਭ ਦਿਹਾੜੇ ‘ਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਸ਼੍ਰੋਮਣੀ ਗੁਰਦੁਆਰਾ…
View More ਵਿਸਾਖੀ ਜਥੇ ਦੇ ਸ਼ਡਿਊਲ ‘ਚ ਬਦਲਾਅ: ਹੁਣ 10 ਅਪ੍ਰੈਲ ਨੂੰ ਪਾਕਿਸਤਾਨ ਰਵਾਨਾ ਹੋਣਗੇ ਸ਼ਰਧਾਲੂ; SGPC ਨੇ ‘ਬੀਬੀਆਂ ਦੀ ਯਾਤਰਾ’ ਬਾਰੇ ਅਫ਼ਵਾਹਾਂ ਕੀਤੀਆਂ ਦੂਰਪਾਵਰਕਾਮ ਦੀ ਵੱਡੀ ਲਾਪਰਵਾਹੀ: ਬਿਜਲੀ ਠੀਕ ਕਰਦੇ ਸਮੇਂ 24 ਸਾਲਾ ਸਹਾਇਕ ਲਾਈਨਮੈਨ (ALM) ਦੀ ਕਰੰਟ ਲੱਗਣ ਨਾਲ ਮੌਤ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਤਲਵਾੜਾ ਇਲਾਕੇ ਵਿੱਚ ਅੱਜ ਦੇਰ ਸ਼ਾਮ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਪਾਵਰਕਾਮ (PSPCL) ਦੇ ਇੱਕ 24 ਸਾਲਾ ਨੌਜਵਾਨ ਸਹਾਇਕ ਲਾਈਨਮੈਨ…
View More ਪਾਵਰਕਾਮ ਦੀ ਵੱਡੀ ਲਾਪਰਵਾਹੀ: ਬਿਜਲੀ ਠੀਕ ਕਰਦੇ ਸਮੇਂ 24 ਸਾਲਾ ਸਹਾਇਕ ਲਾਈਨਮੈਨ (ALM) ਦੀ ਕਰੰਟ ਲੱਗਣ ਨਾਲ ਮੌਤMajor accident in kullu : ਕੁਲੂ ‘ਚ ਸੈਲਾਨੀਆਂ ਨਾਲ ਭਰੀ ਟੈਂਪੂ ਟ੍ਰੈਵਲਰ ਖਾਈ ‘ਚ ਡਿੱਗੀ, 4 ਦਿੱਲੀ ਵਾਸੀਆਂ ਦੀ ਮੌਤ, 17 ਜ਼ਖ਼ਮੀ
ਕੁਲੂ (ਹਿਮਾਚਲ ਪ੍ਰਦੇਸ਼): ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦਿੱਲੀ ਤੋਂ ਆਏ ਸੈਲਾਨੀਆਂ ਦੀ ਇੱਕ ਟੈਂਪੂ…
View More Major accident in kullu : ਕੁਲੂ ‘ਚ ਸੈਲਾਨੀਆਂ ਨਾਲ ਭਰੀ ਟੈਂਪੂ ਟ੍ਰੈਵਲਰ ਖਾਈ ‘ਚ ਡਿੱਗੀ, 4 ਦਿੱਲੀ ਵਾਸੀਆਂ ਦੀ ਮੌਤ, 17 ਜ਼ਖ਼ਮੀ