ਖੰਨਾ: ਪੰਜਾਬ ਵਿੱਚ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਦਰਮਿਆਨ ਖੰਨਾ ਦੇ ਵਾਰਡ ਨੰਬਰ 5 ਵਿੱਚੋਂ ਇੱਕ ਬੇਹੱਦ ਹੈਰਾਨੀਜਨਕ ਅਤੇ ਹੰਗਾਮੇ ਭਰਪੂਰ ਮਾਮਲਾ ਸਾਹਮਣੇ ਆਇਆ ਹੈ।…
View More Uproar during elections in Khanna: ਵਾਰਡ ਨੰਬਰ 5 ‘ਚ ਵੋਟਾਂ ਕੱਟੇ ਜਾਣ ‘ਤੇ ਭੜਕੇ ਲੋਕ, ਪੋਲਿੰਗ ਬੂਥ ਬਾਹਰ ਲਾਇਆ ਧਰਨਾ, ਸਾਬਕਾ ਮੰਤਰੀ ਕੋਟਲੀ ਵੀ ਪਹੁੰਚੇਸਮਾਣਾ ‘ਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ: ਕਾਂਗਰਸ ਤੇ ਭਾਜਪਾ ਦੇ ਬੂਥ ਉਖਾੜੇ, ਵਿਰੋਧੀਆਂ ਵੱਲੋਂ ‘ਆਪ’ ‘ਤੇ ਧੱਕੇਸ਼ਾਹੀ ਦੇ ਦੋਸ਼
ਸਮਾਣਾ : ਪਟਿਆਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਸਮਾਣਾ ਵਿੱਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਦੌਰਾਨ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ…
View More ਸਮਾਣਾ ‘ਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ: ਕਾਂਗਰਸ ਤੇ ਭਾਜਪਾ ਦੇ ਬੂਥ ਉਖਾੜੇ, ਵਿਰੋਧੀਆਂ ਵੱਲੋਂ ‘ਆਪ’ ‘ਤੇ ਧੱਕੇਸ਼ਾਹੀ ਦੇ ਦੋਸ਼Soldier Missing : ਡਿਊਟੀ ‘ਤੇ ਅਸਾਮ ਜਾ ਰਿਹਾ ਪੰਜਾਬ ਦਾ ਫੌਜੀ ਜਵਾਨ ਭੇਦਭਰੇ ਹਾਲਾਤ ਵਿੱਚ ਲਾਪਤਾ; ਪਰਿਵਾਰ ਵੱਲੋਂ ਅਗਵਾ ਹੋਣ ਦਾ ਸ਼ੱਕ, ਬਜ਼ੁਰਗ ਮਾਂ ਨੇ ਲਗਾਈ ਗੁਹਾਰ
ਗੁਰਦਾਸਪੁਰ: ਦੇਸ਼ ਦੀ ਸੇਵਾ ਵਿੱਚ ਤਾਇਨਾਤ ਪੰਜਾਬ ਦਾ ਇੱਕ ਫੌਜੀ ਜਵਾਨ ਡਿਊਟੀ ‘ਤੇ ਪਰਤਦੇ ਸਮੇਂ ਰਸਤੇ ਵਿੱਚੋਂ ਹੀ ਭੇਦਭਰੇ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ।…
View More Soldier Missing : ਡਿਊਟੀ ‘ਤੇ ਅਸਾਮ ਜਾ ਰਿਹਾ ਪੰਜਾਬ ਦਾ ਫੌਜੀ ਜਵਾਨ ਭੇਦਭਰੇ ਹਾਲਾਤ ਵਿੱਚ ਲਾਪਤਾ; ਪਰਿਵਾਰ ਵੱਲੋਂ ਅਗਵਾ ਹੋਣ ਦਾ ਸ਼ੱਕ, ਬਜ਼ੁਰਗ ਮਾਂ ਨੇ ਲਗਾਈ ਗੁਹਾਰਬਰਨਾਲਾ ‘ਚ MP Meet Hayer ਨੇ ਪਤਨੀ ਸਮੇਤ ਪਾਈ ਵੋਟ, ਕਿਹਾ- ‘ਆਪ’ ਸਰਕਾਰ ਨੇ ਪੰਜਾਬ ‘ਚ ਕਰਵਾਏ ਇਤਿਹਾਸਕ ਵਿਕਾਸ ਕਾਰਜ
ਬਰਨਾਲਾ : ਪੰਜਾਬ ਵਿੱਚ ਚੱਲ ਰਹੀਆਂ ਸਥਾਨਕ ਚੋਣਾਂ ਦੌਰਾਨ ਅੱਜ ਬਰਨਾਲਾ ਵਿਖੇ ਉਸ ਵੇਲੇ ਸਿਆਸੀ ਰੌਣਕ ਹੋਰ ਵਧ ਗਈ ਜਦੋਂ ਹਲਕਾ ਸੰਸਦ ਮੈਂਬਰ (MP) ਅਤੇ…
View More ਬਰਨਾਲਾ ‘ਚ MP Meet Hayer ਨੇ ਪਤਨੀ ਸਮੇਤ ਪਾਈ ਵੋਟ, ਕਿਹਾ- ‘ਆਪ’ ਸਰਕਾਰ ਨੇ ਪੰਜਾਬ ‘ਚ ਕਰਵਾਏ ਇਤਿਹਾਸਕ ਵਿਕਾਸ ਕਾਰਜBig news from Sunam: ਵੋਟ ਪਾ ਕੇ ਬਾਹਰ ਆਉਂਦਿਆਂ ਹੀ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗੀ ਮਹਿਲਾ, ਹਸਪਤਾਲ ਦਾਖ਼ਲ
ਸੁਨਾਮ : ਪੰਜਾਬ ਵਿੱਚ ਅੱਜ ਹੋ ਰਹੀਆਂ ਸਥਾਨਕ ਚੋਣਾਂ ਦੌਰਾਨ ਅੱਤ ਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਸੁਨਾਮ ਵਿਖੇ ਵੋਟਿੰਗ ਦੌਰਾਨ ਸੂਰਜ…
View More Big news from Sunam: ਵੋਟ ਪਾ ਕੇ ਬਾਹਰ ਆਉਂਦਿਆਂ ਹੀ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗੀ ਮਹਿਲਾ, ਹਸਪਤਾਲ ਦਾਖ਼ਲBarnala Municipal Corporation elections: 48 ਵਾਰਡਾਂ ਲਈ ਵੋਟਿੰਗ ਸ਼ੁਰੂ; MP ਮੀਤ ਹੇਅਰ ਦੇ ਮਾਤਾ-ਪਿਤਾ ਨੇ ਪਾਈ ਵੋਟ, 84 ਹਜ਼ਾਰ ਤੋਂ ਵੱਧ ਵੋਟਰ ਕਰਨਗੇ ਫੈਸਲਾ
ਬਰਨਾਲਾ : ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਅੱਜ ਸਵੇਰੇ 8:00 ਵਜੇ ਤੋਂ ਵੋਟਿੰਗ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਸ਼ਹਿਰ ਦੇ…
View More Barnala Municipal Corporation elections: 48 ਵਾਰਡਾਂ ਲਈ ਵੋਟਿੰਗ ਸ਼ੁਰੂ; MP ਮੀਤ ਹੇਅਰ ਦੇ ਮਾਤਾ-ਪਿਤਾ ਨੇ ਪਾਈ ਵੋਟ, 84 ਹਜ਼ਾਰ ਤੋਂ ਵੱਧ ਵੋਟਰ ਕਰਨਗੇ ਫੈਸਲਾਖਮਾਣੋਂ ‘ਚ ਚੋਣ ਜ਼ਾਬਤੇ ਦੀ ਵੱਡੀ ਉਲੰਘਣਾ: ਭਾਜਪਾ ਉਮੀਦਵਾਰ ਕਾਰ ‘ਚ ਸ਼ਰਾਬ ਦੀਆਂ ਪੇਟੀਆਂ ਸਮੇਤ ਗ੍ਰਿਫ਼ਤਾਰ, ਪੁਲਿਸ ਵੱਲੋਂ ਮਾਮਲਾ ਦਰਜ
ਖਮਾਣੋਂ: ਪੰਜਾਬ ਵਿੱਚ ਚੱਲ ਰਹੀਆਂ ਨਗਰ ਪੰਚਾਇਤ ਚੋਣਾਂ ਦਰਮਿਆਨ ਚੋਣ ਜ਼ਾਬਤੇ ਦੀ ਉਲੰਘਣਾ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਖਮਾਣੋਂ ਪੁਲਿਸ ਨੇ ਮੁਸਤੈਦੀ…
View More ਖਮਾਣੋਂ ‘ਚ ਚੋਣ ਜ਼ਾਬਤੇ ਦੀ ਵੱਡੀ ਉਲੰਘਣਾ: ਭਾਜਪਾ ਉਮੀਦਵਾਰ ਕਾਰ ‘ਚ ਸ਼ਰਾਬ ਦੀਆਂ ਪੇਟੀਆਂ ਸਮੇਤ ਗ੍ਰਿਫ਼ਤਾਰ, ਪੁਲਿਸ ਵੱਲੋਂ ਮਾਮਲਾ ਦਰਜPunjab local elections: ਫਿਰੋਜ਼ਪੁਰ, ਜ਼ੀਰਾ ਅਤੇ ਤਲਵੰਡੀ ਭਾਈ ‘ਚ ਵੋਟਿੰਗ ਸ਼ੁਰੂ; ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਭਾਰੀ ਉਤਸ਼ਾਹ
ਫ਼ਿਰੋਜ਼ਪੁਰ: ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਵੋਟਿੰਗ ਦੇ ਦਿਨ ਸਵੇਰੇ-ਸਵੇਰੇ ਹੀ ਪੋਲਿੰਗ ਬੂਥਾਂ ‘ਤੇ ਭਾਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ।…
View More Punjab local elections: ਫਿਰੋਜ਼ਪੁਰ, ਜ਼ੀਰਾ ਅਤੇ ਤਲਵੰਡੀ ਭਾਈ ‘ਚ ਵੋਟਿੰਗ ਸ਼ੁਰੂ; ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਭਾਰੀ ਉਤਸ਼ਾਹपंजाब सरकार द्वारा ईद-उल-जुहा (बकरीद) की गजटेड छुट्टी 27 मई की बजाय अब 28 मई को घोषित
चंडीगढ़, 25 मई: पंजाब सरकार द्वारा नेगोशिएबल एक्ट-1881 की धारा 25 के अंतर्गत ईद-उल-जुहा (बकरीद) के संबंध में पंजाब राज्य के सभी सरकारी कार्यालयों, बोर्डों/कॉरपोरेशनों…
View More पंजाब सरकार द्वारा ईद-उल-जुहा (बकरीद) की गजटेड छुट्टी 27 मई की बजाय अब 28 मई को घोषितਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ
ਚੰਡੀਗੜ੍ਹ, 25 ਮਈ: ਪੰਜਾਬ ਸਰਕਾਰ ਵੱਲੋਂ ਨੈਗੋਸੀਏਬਲ ਐਕਟ-1881 ਦੀ ਧਾਰਾ 25 ਅਧੀਨ ਈਦ-ਉੱਲ-ਜੂਹਾ (ਬਕਰੀਦ) ਦੇ ਸਬੰਧ ਵਿੱਚ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ…
View More ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 27 ਮਈ ਦੀ ਬਜਾਏ ਹੁਣ 28 ਮਈ ਨੂੰ